ਆਉਣ ਵਾਲੇ ਸਮੇਂ ਵਿੱਚ ਆਪਣੇ-ਹਿੱਤ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਅਜਿਹੇ ਕੰਮ ਹੋਣਗੇ ਜਿਨ੍ਹਾਂ ਨੂੰ ਤੁਸੀਂ ਨਾਪਸੰਦ ਕਰੋਗੇ।"ਉਨ੍ਹਾਂ ਨੇ ਪੁੱਛਿਆ: "ਯਾ ਰਸੂਲੱਲਾਹ ﷺ! ਫਿਰ ਤੁਸੀਂ ਸਾਨੂੰ ਕੀ ਹੁਕਮ ਦਿੰਦੇ ਹੋ?" ਉਨ੍ਹਾਂ ਨੇ ਫਰਮਾਇਆ: "ਤੁਸੀਂ ਉਹ ਹੱਕ ਅਦਾ ਕਰੋ ਜੋ ਤੁਹਾਡੇ ਜਿੱਮੇ ਹੈ, ਅਤੇ ਜੋ ਹੱਕ ਤੁਹਾਡਾ ਹੈ, ਉਹ ਅੱਲਾਹ ਤੋਂ ਮੰਗੋ।
ਇਬਨੇ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: "ਆਉਣ ਵਾਲੇ ਸਮੇਂ ਵਿੱਚ ਆਪਣੇ-ਹਿੱਤ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਅਜਿਹੇ ਕੰਮ ਹੋਣਗੇ ਜਿਨ੍ਹਾਂ ਨੂੰ ਤੁਸੀਂ ਨਾਪਸੰਦ ਕਰੋਗੇ।"ਉਨ੍ਹਾਂ ਨੇ ਪੁੱਛਿਆ: "ਯਾ ਰਸੂਲੱਲਾਹ ﷺ! ਫਿਰ ਤੁਸੀਂ ਸਾਨੂੰ ਕੀ ਹੁਕਮ ਦਿੰਦੇ ਹੋ?" ਉਨ੍ਹਾਂ ਨੇ ਫਰਮਾਇਆ: "ਤੁਸੀਂ ਉਹ ਹੱਕ ਅਦਾ…

