افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution.

Content source:HadeethEnc.com·Version 1.36.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

19hadeeths
Clear filters
Categories

Acts of Heart

12 hadeeths in this category
#3087HadeethEnc[صحيح]

ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?

ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?" ਉਸ ਨੇ ਕਿਹਾ: ਤਿਆਰੀ ਤਾਂ ਕੁੱਝ ਖਾਸ ਨਹੀਂ ਕੀਤੀ, ਲੇਕਿਨ ਇਹ ਜ਼ਰੂਰ ਹੈ ਕਿ ਮੈਂ ਅੱਲਾਹ ਅਤੇ ਉਸਦੇ ਰਸੂਲ ﷺ ਨਾ…

Read hadeeth 6Views 0Cards 0Shares
Share
#3142HadeethEnc[صحيح]

ਅੱਲਾਹ ਦੇ ਰਸੂਲ ﷺ ਅਕਸਰ ਇਹ ਦੁਆ ਕਰਿਆ ਕਰਦੇ ਸਨ: "يَا مُقَلِّبَ القُلُوبِ ثَبِّتْ قَلْبِي عَلَى دِينِكَ - ਯਾ ਮੁਕੱਲੀ-ਬਲ ਕੁਲੂਬ ਸੱਬਿਤ ਕਲਬੀ ਅਲਾ ਦੀਨਿਕ।" (ਹੇ ਦਿਲਾਂ ਨੂੰ ਮੋੜਨ ਵਾਲੇ! ਮੇਰੇ ਦਿਲ ਨੂੰ ਆਪਣੇ ਦੀਨ 'ਤੇ ਸਥਿਰ ਰੱਖ।)

ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਅਕਸਰ ਇਹ ਦੁਆ ਕਰਿਆ ਕਰਦੇ ਸਨ: "يَا مُقَلِّبَ القُلُوبِ ثَبِّتْ قَلْبِي عَلَى دِينِكَ - ਯਾ ਮੁਕੱਲੀ-ਬਲ ਕੁਲੂਬ ਸੱਬਿਤ ਕਲਬੀ ਅਲਾ ਦੀਨਿਕ।" (ਹੇ ਦਿਲਾਂ ਨੂੰ ਮੋੜਨ ਵਾਲੇ! ਮੇਰੇ ਦਿਲ ਨੂੰ ਆਪਣੇ ਦੀਨ 'ਤੇ ਸਥਿਰ ਰੱਖ।) ਮੈਂ ਕਿਹਾ: ਹੇ ਅੱਲ…

Read hadeeth 7Views 0Cards 0Shares
Share
#3157HadeethEnc[صحيح]

ਜਿਸ ਵਿਅਕਤੀ ਨੇ ਸੱਚੇ ਦਿਲੋਂ ਅੱਲਾਹ ਤੋਂ ਸ਼ਹਾਦਤ (ਸ਼ਹੀਦ ਹੋਣ ਦੀ ਮੌਤ) ਮੰਗੀ, ਅੱਲਾਹ ਉਸ ਨੂੰ ਸ਼ਹੀਦਾਂ ਦੇ ਦਰਜੇ ਤੱਕ ਪਹੁੰਚਾ ਦੇਵੇਗਾ, ਭਾਵੇਂ ਉਸਦੀ ਮੌਤ ਉਸਦੇ ਬਿਸਤਰੇ 'ਤੇ ਹੋਈ ਹੋਵੇ।

ਸਹਲ ਬਿਨ ਹੁਨੈਫ਼ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਵਿਅਕਤੀ ਨੇ ਸੱਚੇ ਦਿਲੋਂ ਅੱਲਾ…

Read hadeeth 9Views 0Cards 0Shares
Share
#3342HadeethEnc[صحيح]

ਮੈਂ ਸਾਰੇ ਸ਼ਰੀਕਾਂ ਤੋਂ ਵੱਧਕੇ ਸ਼ਿਰਕ ਤੋਂ ਬੇਨਿਆਜ਼ (ਬੇਪਰਵਾਹ) ਹਾਂ। ਜਿਸ ਨੇ ਕੋਈ ਅਜਿਹਾ ਅਮਲ (ਕਰਮ) ਕੀਤਾ ਜਿਸ ਵਿੱਚ ਉਸ ਨੇ ਮੇਰੇ ਨਾਲ ਕਿਸੇ ਹੋਰ ਨੂੰ ਸ਼ਰੀਕ ਕੀਤਾ, ਮੈਂ ਉਸ ਨੂੰ ਅਤੇ ਉਸ ਦੇ ਸ਼ਿਰਕ ਵਾਲੇ ਅਮਲ ਨੂੰ ਛੱਡ ਦਿੰਦਾ ਹਾਂ

ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ﷺ) ਨੇ ਫਰਮਾਇਆ: "ਅੱਲਾਹ ਤਆਲਾ ਨੇ ਫ਼ਰਮਾਇਆ: ਮੈਂ ਸਾਰੇ ਸ਼ਰੀਕਾਂ ਤੋਂ ਵੱਧਕੇ ਸ਼ਿਰਕ ਤੋਂ ਬੇਨਿਆਜ਼ (ਬੇਪਰਵਾਹ) ਹਾਂ। ਜਿਸ ਨੇ ਕੋਈ ਅਜਿਹਾ ਅਮਲ (ਕਰਮ) ਕੀਤਾ ਜਿਸ ਵਿੱਚ ਉਸ ਨੇ ਮੇਰੇ ਨਾਲ ਕਿਸੇ ਹੋਰ ਨੂੰ ਸ਼ਰੀਕ ਕੀਤਾ, ਮੈਂ ਉਸ ਨੂੰ ਅਤੇ ਉਸ ਦੇ ਸ਼ਿਰਕ ਵਾਲ…

Read hadeeth 10Views 0Cards 0Shares
Share
#3407HadeethEnc[صحيح]

ਛੂਤ-ਛਾਤ ਜਾਂ ਬਦਸ਼ਗਨੀ ਵਰਗੀ ਕੋਈ ਚੀਜ਼ ਨਹੀਂ ਹੁੰਦੀ; ਉੱਲੂ ਅਤੇ ਸਫਰ ਦੇ ਮਹੀਨੇ ਦੀ ਕੋਈ ਅਸ਼ੁਭਤਾ ਨਹੀਂ। ਕੋਹੜ ਦੇ ਰੋਗੀ ਤੋਂ ਇਸ ਤਰ੍ਹਾਂ ਦੂਰ ਭੱਜੋ ਜਿਵੇਂ ਤੁਸੀਂ ਕਿਸੇ ਸ਼ੇਰ ਤੋਂ ਭੱਜਦੇ ਹੋ।

Read hadeeth 8Views 0Cards 0Shares
Share
#4304HadeethEnc[صحيح]

ਜਦੋਂ ਦੋ ਮੁਸਲਮਾਨ ਆਪਣੀਆਂ-ਆਪਣੀਆਂ ਤਲਵਾਰਾਂ ਲੈ ਕੇ ਆਪਸ ਵਿੱਚ ਭਿੜ ਜਾਣ, ਤਾਂ ਮਰਨ ਵਾਲਾ ਅਤੇ ਮਾਰਨ ਵਾਲਾ ਦੋਵੇਂ ਹੀ ਜਹੰਨਮੀ (ਨਰਕੀ) ਹੋਣਗੇ

ਅਬੁ ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਦੋ ਮੁਸਲਮਾਨ ਆਪਣੀਆਂ-ਆਪਣੀਆਂ ਤਲਵਾਰਾਂ ਲੈ ਕੇ ਆਪਸ ਵਿੱਚ ਭਿੜ ਜਾਣ, ਤਾਂ ਮਰਨ ਵਾਲਾ ਅਤੇ ਮਾਰਨ ਵਾਲਾ ਦੋਵੇਂ ਹੀ ਜਹੰਨਮੀ (ਨਰਕੀ) ਹੋਣਗੇ।" ਮੈਂ ਪੁੱਛਿਆ: "ਹੇ ਅੱਲਾਹ ਦੇ ਰਸੂਲ! ਇਹ ਤਾਂ ਮਾਰਨ ਵਾਲਾ ਹੈ (ਇ…

Read hadeeth 10Views 0Cards 0Shares
Share
#4308HadeethEnc[صحيح]

“ਨੇਕੀ ਚੰਗਾ ਵਿਵਹਾਰ ਹੈ, ਅਤੇ ਗੁਨਾਹ ਉਹ ਹੈ ਜੋ ਤੇਰੇ ਦਿਲ ਵਿੱਚ ਖਟਕੇ, ਅਤੇ ਤੈਨੂੰ ਇਹ ਬੁਰਾ ਲੱਗੇ ਕਿ ਲੋਕ ਉਸ ਬਾਰੇ ਜਾਣਨ।

ਨੱਵਾਸ ਬਿਨ ਸਿਮਆਨ ਅਨਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ﷺ ਤੋਂ ਨੇਕੀ ਅਤੇ ਗੁਨਾਹ ਬ…

Read hadeeth 6Views 0Cards 0Shares
Share
#4555HadeethEnc[صحيح]

ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤ…

Read hadeeth 9Views 0Cards 0Shares
Share
#4560HadeethEnc[صحيح]

ਅਮਲਾਂ ਦਾ ਦਾਰੋਮਦਾਰ ਨੀਅਤਾਂ 'ਤੇ ਹੈ, ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ

ਹਜ਼ਰਤ ਉਮਰ ਬਿਨ ਖੱਤਾਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਅਮਲਾਂ ਦਾ ਦਾਰੋਮਦਾਰ (ਅਧਾਰ) ਨੀਅਤਾਂ 'ਤੇ ਹੈ, ਅਤੇ ਇੱਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ। ਸੋ ਜਿਸਨੇ ਵੀ ਹਿਜਰਤ (ਪਰਵਾਸ) ਅੱਲਾਹ ਅਤੇ ਉਸਦੇ ਰਸੂਲ ﷺ ਲਈ ਕੀਤੀ, ਉਸ ਦੀ ਹਿਜਰਤ ਅੱਲਾਹ ਅਤੇ ਉਸਦੇ ਰਸੂਲ ਲਈ ਹੀ ਹੋਵ…

Read hadeeth 8Views 0Cards 0Shares
Share
#5493HadeethEnc[صحيح]

ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ, ਉਂਜ ਭਲਾਈ ਤਾਂ ਦੋਵਾਂ ਵਿੱਚ ਹੀ ਹੁੰਦੀ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ, ਉਂਜ ਭਲਾਈ ਤਾਂ ਦੋਵਾਂ ਵਿੱਚ ਹੀ ਹੁੰਦੀ ਹੈ। ਜੋ ਚੀਜ਼ ਤੁਹਾਡੇ ਲਈ ਲਾਭਦਾਇਕ ਹੋਵੇ, ਉਸ ਲਈ ਚਾਹਵਾਨ ਰਹੋ ਅਤੇ ਅੱਲਾਹ ਤੋਂ ਮਦਦ…

Read hadeeth 10Views 0Cards 0Shares
Share
#5497HadeethEnc[صحيح]

ਅਤੇ ਨਿਸ਼ਚਤ ਹੀ ਅੱਲਾਹ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਨਿਮਰ ਰਹੋ, ਤਾਂ ਜੋ ਕੋਈ ਕਿਸੇ ਤੇ ਘਮੰਡ ਨਾ ਕਰੇ ਅਤੇ ਕੋਈ ਕਿਸੇ 'ਤੇ ਜ਼ੁਲਮ ਨਾ ਕਰੇ।

ਈਆਜ਼ ਬਿਨ ਹਿਮਾਰ, ਜੋ ਬਨੀ ਮੁਜਾਸ਼ਿਅ੍ਹ ਦਾ ਭਰਾ ਸੀ, ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਇੱਕ ਦਿਨ ਨਬੀ ﷺ ਸਾਡੇ ਵਿੱਚ ਖੁਤਬਾ ਦੇਣ ਲਈ ਖੜੇ ਹੋਏ ਅਤੇ ਹਦੀਸ ਦੀ ਸ਼ੁਰੂਆਤ ਕਰਦੇ ਹੋਏ ਕਹਿ ਰਹੇ ਸਨ: «ਅਤੇ ਨਿਸ਼ਚਤ ਹੀ ਅੱਲਾਹ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਨਿਮਰ ਰਹੋ, ਤਾਂ ਜੋ ਕੋਈ ਕਿਸੇ ਤੇ ਘਮੰਡ ਨਾ ਕਰੇ ਅਤੇ ਕੋਈ ਕਿਸ…

Read hadeeth 8Views 0Cards 0Shares
Share

Loading...