ਹੇ ਅੱਬਾਸ, ਹੇ ਰਸੂਲੁੱਲਾਹ ਦੇ ਚਾਚਾ! ਅੱਲਾਹ ਤੋਂ ਦੁਨੀਆ ਅਤੇ ਆਖ਼ਰਤ ਦੀ ਆਫੀਅਤ ਮੰਗੋ।
ਅੱਬਾਸ ਬਿਨ ਅਬਦੁਲ ਮੁੱਤਲਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਮੈਨੂੰ ਕੋਈ ਅਜਿਹੀ ਚੀਜ਼ ਸਿਖਾਵੋ, ਜੋ ਮੈਂ ਅੱਲਾਹ ਤਆਲਾ ਤੋਂ ਮੰਗਾਂ। ਆਪ ﷺ ਨੇ ਫਰਮਾਇਆ: "ਅੱਲਾਹ ਤੋਂ ਆਫੀਅਤ (ਸਲਾਮਤੀ) ਮੰਗੋ।" ਜਦੋਂ ਕੁੱਝ ਦਿਨ ਬੀਤ ਗਏ ਤਾਂ ਮੈਂ ਦੁਬਾਰਾ ਹਾਜ਼ਰ ਹੋਇਆ ਤੇ ਕਿਹਾ: ਹੇ ਅੱਲਾਹ ਦ…

