افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4304[صحيح]
HadeethEnc · 1.22.0

ਜਦੋਂ ਦੋ ਮੁਸਲਮਾਨ ਆਪਣੀਆਂ-ਆਪਣੀਆਂ ਤਲਵਾਰਾਂ ਲੈ ਕੇ ਆਪਸ ਵਿੱਚ ਭਿੜ ਜਾਣ, ਤਾਂ ਮਰਨ ਵਾਲਾ ਅਤੇ ਮਾਰਨ ਵਾਲਾ ਦੋਵੇਂ ਹੀ ਜਹੰਨਮੀ (ਨਰਕੀ) ਹੋਣਗੇ

Available translations

Choose an available translation of this Hadeeth

01

Hadeeth text

ਅਬੁ ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਦੋ ਮੁਸਲਮਾਨ ਆਪਣੀਆਂ-ਆਪਣੀਆਂ ਤਲਵਾਰਾਂ ਲੈ ਕੇ ਆਪਸ ਵਿੱਚ ਭਿੜ ਜਾਣ, ਤਾਂ ਮਰਨ ਵਾਲਾ ਅਤੇ ਮਾਰਨ ਵਾਲਾ ਦੋਵੇਂ ਹੀ ਜਹੰਨਮੀ (ਨਰਕੀ) ਹੋਣਗੇ।" ਮੈਂ ਪੁੱਛਿਆ: "ਹੇ ਅੱਲਾਹ ਦੇ ਰਸੂਲ! ਇਹ ਤਾਂ ਮਾਰਨ ਵਾਲਾ ਹੈ (ਇਸਦਾ ਦਾ ਜਹੰਨਮੀ ਹੋਣਾ ਸਮਝ ਆਉਂਦਾ ਹੈ), ਲੇਕਿਨ ਮਰਨ ਵਾਲਾ ਕਿਵੇਂ ਜਹੰਨਮੀ ਹੋਵੇਗਾ? ਆਪ ﷺ ਨੇ ਫਰਮਾਇਆ: "ਕਿਉਂਕਿ ਉਹ ਵੀ ਆਪਣੇ ਸਾਥੀ ਨੂੰ ਮਾਰਨ ਦੀ ਇੱਛਾ ਰੱਖਦਾ ਸੀ।"
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਦੋਂ ਦੋ ਮੁਸਲਮਾਨ ਆਪਣੀਆਂ-ਆਪਣੀਆਂ ਤਲਵਾਰਾਂ ਲੈ ਕੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਆ ਜਾਂਦੇ ਹਨ ਅਤੇ ਦੋਨੋ ਇੱਕ-ਦੂਜੇ ਨੂੰ ਮਾਰਨਾ ਚਾਹੁੰਦੇ ਹਨ, ਤਾਂ ਮਾਰਨ ਵਾਲਾ ਆਪਣੇ ਸਾਥੀ ਨੂੰ ਕਤਲ ਕਰਨ ਦੇ ਕਾਰਨ ਜਹੰਨਮ ਵਿੱਚ ਜਾਵੇਗਾ। ਸਹਾਬੀਆਂ ਨੂੰ ਹਦੀਸ ਵਿੱਚ ਕਹੀ ਗਈ ਇਹ ਗੱਲ ਸਮਝ ਨਹੀਂ ਆਈ ਕਿ ਜਿਸ ਦਾ ਕਤਲ ਹੋਇਆ, ਉਹ ਕਿਉਂ ਜਹੰਨਮ ਵਿੱਚ ਜਾਵੇਗਾ? ਤਾਂ ਇਸ 'ਤੇ ਨਬੀ ﷺ ਨੇ ਜਵਾਬ ਦਿੱਤਾ ਕਿ ਉਹ ਇਸ ਲਈ ਜਹੰਨਮ ਵਿੱਚ ਜਾਵੇਗਾ ਕਿਉਂਕਿ ਉਹ ਵੀ ਆਪਣੇ ਸਾਥੀ ਨੂੰ ਮਾਰਨ ਦੀ ਇੱਛਾ ਰੱਖਦਾ ਸੀ ਅਤੇ ਉਹ ਆਪਣੇ ਇਰਾਦੇ ਵਿੱਚ ਇਸ ਲਈ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਸਾਹਮਣੇ ਵਾਲਾ ਉਸ ਤੋਂ ਪਹਿਲਾਂ ਬਾਜ਼ੀ ਮਾਰ ਗਿਆ।
03

Benefits

ਜੋ ਵਿਅਕਤੀ ਆਪਣੇ ਦਿਲ ਵਿੱਚ ਗੁਨਾਹ ਕਰਨ ਦਾ ਪੱਕਾ ਇਰਾਦਾ ਕਰਦਾ ਹੈ ਅਤੇ ਉਸ ਦੇ ਸਾਧਨਾਂ ਨੂੰ ਵਰਤਦਾ ਹੈ, ਉਹ ਸਜ਼ਾ ਦਾ ਹਕਦਾਰ ਬਣ ਜਾਂਦਾ ਹੈ।
ਮੁਸਲਮਾਨਾਂ ਨੂੰ ਆਪਸੀ ਲੜਾਈ ਤੋਂ ਸਖ਼ਤ ਚੇਤਾਵਨੀ ਅਤੇ ਇਸ 'ਤੇ ਜਹੰਨਮ ਦੀ ਸਜ਼ਾ ਮਿਲਣ ਤੋਂ ਡਰਾਇਆ ਗਿਆ ਹੈ।
ਹੱਕ ਦੇ ਅਧਾਰ 'ਤੇ ਮੁਸਲਮਾਨਾਂ ਵਿਚਕਾਰ ਹੋਣ ਵਾਲੀ ਲੜਾਈ — ਜਿਵੇਂ ਬਾਗ਼ੀਆਂ ਅਤੇ ਫਸਾਦੀਆਂ ਦੇ ਵਿਰੁੱਧ ਲੜਾਈ — ਇਸ ਵਈਦ (ਜਹੰਨਮ ਦੀ ਚੇਤਾਵਨੀ) ਦੇ ਦਾਇਰੇ ਵਿੱਚ ਨਹੀਂ ਆਉਂਦੀ।
ਜੋ ਵਿਅਕਤੀ ਕੋਈ ਵੱਡਾ ਗੁਨਾਹ (ਮਹਾਂਪਾਪ) ਕਰਦਾ ਹੈ, ਉਹ ਸਿਰਫ਼ ਉਸ ਵੱਡੇ ਗੁਨਾਹ ਕਾਰਨ ਕਾਫਿਰ ਨਹੀਂ ਬਣ ਜਾਂਦਾ; ਕਿਉਂਕਿ ਨਬੀ ﷺ ਨੇ ਆਪ ਵਿੱਚ ਲੜਨ ਵਾਲੇ ਦੋਹਾਂ ਵਿਅਕਤੀਆਂ ਨੂੰ ਮੁਸਲਮਾਨ ਕਿਹਾ ਹੈ।
ਜਦੋਂ ਦੋ ਮੁਸਲਮਾਨ ਕਿਸੇ ਅਜਿਹੇ ਸਾਧਨ (ਜਾਂ ਹਥਿਆਰ) ਨਾਲ ਇੱਕ-ਦੂਜੇ ਦੇ ਆਹਮੋ ਸਾਹਮਣੇ ਹੋ ਜਾਣ, ਜਿਸ ਨਾਲ ਕਤਲ ਕੀਤਾ ਜਾ ਸਕਦਾ ਹੋਵੇ ਅਤੇ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਦੂਜੇ ਨੂੰ ਕਤਲ ਕਰ ਦੇਵੇ, ਤਾਂ ਕਤਲ ਕਰਨ ਵਾਲਾ ਅਤੇ ਕਤਲ ਹੋਣ ਵਾਲਾ ਦੋਵੇਂ ਹੀ ਜਹੰਨਮ ਵਿੱਚ ਜਾਣਗੇ। ਇਸ ਹਦੀਸ ਵਿੱਚ "ਤਲਵਾਰ" ਦਾ ਜ਼ਿਕਰ ਕੇਵਲ ਉਦਾਹਰਨ ਦੇ ਤੌਰ 'ਤੇ ਹੋਇਆ ਹੈ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...