افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 69.

Content source:HadeethEnc.com·Version 1.22.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

841hadeeths
#66515HadeethEnc[صحيح]

ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ,

ਅਬੁ ਅਬਦੁੱਲਾਹ ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ, ਅਤੇ ਇਨ੍ਹਾਂ ਦੋਵਾਂ ਦੇ ਵਿਚਕਾਰ ਕੁਝ ਸ਼ੱਕ ਵਾਲੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਬਹੁਤੇ ਲੋਕ ਨਹੀਂ ਜਾਣਦੇ। ਸੋ ਜੋ ਕੋਈ ਵੀ ਕਿਸੇ…

Read hadeeth
Share
#66517HadeethEnc[صحيح]

ਮੈਂ ਤੁਹਾਨੂੰ ਜਿਸ ਚੀਜ਼ ਤੋਂ ਰੋਕਾ, ਉਸ ਤੋਂ ਬਚੋ ਅਤੇ ਜਿਸ ਚੀਜ਼ ਦਾ ਹੁਕਮ ਦੇਵਾ, ਉਸ ਨੂੰ ਆਪਣੀ ਸਮਰੱਥਾ ਅਨੁਸਾਰ ਪੂਰਾ ਕਰੋ

ਅਬੁ-ਹੁਰੈਰਾ ਅਬਦੁਰ ਰਹਿਮਾਨ ਬਿਨ ਸਖ਼ਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਮੈਂ ਤੁਹਾਨੂੰ ਜਿਸ ਚੀਜ਼ ਤੋਂ ਰੋਕਾ, ਉਸ ਤੋਂ ਬਚੋ ਅਤੇ ਜਿਸ ਚੀਜ਼ ਦਾ ਹੁਕਮ ਦੇਵਾ, ਉਸ ਨੂੰ ਆਪਣੀ ਸਮਰੱਥਾ ਅਨੁਸਾਰ ਪੂਰਾ ਕਰੋ, ਕਿਉਂਕਿ ਤੁਹਾਥੋਂ ਪਹਿਲਾਂ ਦੇ ਲੋਕਾਂ ਨੂੰ ਵਾਧੂ ਸਵਾ…

Read hadeeth
Share
#66518HadeethEnc[صحيح]

ਹੇ ਲੋਕੋ! ਬੇਸ਼ੱਕ ਅੱਲਾਹ ਪਵਿੱਤਰ ਹੈ, ਅਤੇ ਕੇਵਲ ਪਵਿੱਤਰ ਚੀਜ਼ਾਂ ਨੂੰ ਹੀ ਕਬੂਲ ਕਰਦਾ ਹੈ। ਅੱਲਾਹ ਨੇ ਮੋਮਿਨਾਂ (ਈਮਾਨ ਵਾਲਿਆਂ) ਨੂੰ ਉਹੀਓ ਹੁਕਮ ਦਿੱਤਾ ਹੈ ਜੋ ਉਸਨੇ ਰਸੂਲਾਂ ਨੂੰ ਦਿੱਤਾ ਸੀ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਬੇਸ਼ੱਕ! ਅੱਲਾਹ ਤਆਲਾ ਪਵਿੱਤਰ (ਪਾਕ) ਹੈ, ਅਤੇ ਕੇਵਲ ਪਵਿੱਤਰ ਚੀਜ਼ਾਂ ਨੂੰ ਹੀ ਕਬੂਲ ਕਰਦਾ ਹੈ। ਅੱਲਾਹ ਨੇ ਮੋਮਿਨਾਂ (ਈਮਾਨ ਵਾਲਿਆਂ) ਨੂੰ ਉਹੀਓ ਹੁਕਮ ਦਿੱਤਾ ਹੈ ਜੋ ਉਸਨੇ ਰਸੂਲਾਂ ਨੂੰ ਦਿੱਤਾ ਸੀ। ਅੱਲਾਹ ਨੇ ਫਰਮਾਇਆ: "ਹੇ ਪ…

Read hadeeth
Share
#66521HadeethEnc[صحيح]

ਬੇਸ਼ੱਕ ਅੱਲਾਹ ਨੇ ਹਰ ਚੀਜ਼ ਨੂੰ ਚੰਗੇ ਤਰੀਕੇ ਨਾਲ ਕਰਨ ਨੂੰ ਲਾਜ਼ਮੀ ਕਰਾਰ ਦਿੱਤਾ ਹੈ

ਅਬੁ ਯਾਲਾ ਸ਼ੱਦਾਦ ਬਿਨ ਔਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਬੇਸ਼ੱਕ ਅੱਲਾਹ ਨੇ ਹਰ ਚੀਜ਼ ਨੂੰ ਚੰਗੇ ਤਰੀਕੇ ਨਾਲ ਕਰਨ ਨੂੰ ਲਾਜ਼ਮੀ ਕਰਾਰ ਦਿੱਤਾ ਹੈ। ਸੋ ਜਦੋਂ ਤੁਸੀਂ ਕਤਲ ਕਰੋ (ਮੌਤ ਦੀ ਸਜ਼ਾ ਆਦਿ ਲਈ) ਤਾਂ ਭਲੇ ਤਰੀਕੇ ਨਾਲ ਕਤਲ ਕਰੋ ਅਤੇ ਜਦੋਂ ਤੁਸੀਂ ਕਿਸੇ ਜਾਨਵਰ ਨੂੰ ਜ਼ਿਬ੍ਹਾ (ਹਲਾਲ) ਕਰੋ ਤ…

Read hadeeth
Share
#66522HadeethEnc[صحيح]

“ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਦੱਸਦਾ ਹਾਂ (ਇਨ੍ਹਾਂ ਨੂੰ ਯਾਦ ਰੱਖੀ): ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਉਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਉਸ ਨੂੰ ਆਪਣੇ ਸਾਹਮਣੇ ਪਾਏਂਗਾ। ਜਦੋਂ ਕੁੱਝ ਮੰਗੇ, ਤਾਂ ਸਿਰਫ ਅੱਲਾਹ ਤੋਂ ਹੀ ਮੰਗ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ

ਅਬੁਲ ਅੱਬਾਸ ਅਬਦੁੱਲਾਹ ਬਿਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਦਿਨ ਮੈਂ ਅੱਲਾਹ ਦੇ ਰਸੂਲ ﷺ ਦੇ ਪਿੱਛੇ ਸਵਾਰੀ 'ਤੇ ਬੈਠਾ ਸੀ ਕਿ ਆਪ ﷺ ਨੇ ਫਰਮਾਇਆ: “ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਦੱਸਦਾ ਹਾਂ (ਇਨ੍ਹਾਂ ਨੂੰ ਯਾਦ ਰੱਖੀ): ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਉਹ ਤੇਰੀ ਰੱਖਿਆ ਕਰੇਗਾ। ਤੂ…

Read hadeeth
Share
#66524HadeethEnc[صحيح]

ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ ਕਹਿ ਕਿ ਮੈਂ ਅੱਲਾਹ 'ਤੇ ਈਮਾਨ ਲਿਆਇਆ, ਫਿਰ ਉਸ 'ਤੇ ਮਜ਼ਬੂਤੀ ਨਾਲ ਡਟਿਆ ਰਹਿ।

ਅਬੁ ਅਮਰ ਅਤੇ ਕੁੱਝ ਲੋਕਾਂ ਅਨੁਸਾਰ ਅਬੁ ਅਮਰਾ ਸੁਫ਼ਯਾਨ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ ਕਹਿ ਕਿ ਮੈਂ ਅੱਲਾਹ 'ਤ…

Read hadeeth
Share
#66525HadeethEnc[صحيح]

ਤੁਹਾਡਾ ਕੀ ਖਿਆਲ ਹੈ ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ ਅਤੇ ਹਰਾਮ ਨੂੰ ਹਰਾਮ ਮੰਨਾਂ

ਅਬੁ ਅਬਦੁੱਲਾਹ ਜਾਬਿਰ ਬਿਨ ਅਬਦੁੱਲਾਹ ਅੰਸਾਰੀ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ: ਇੱਕ ਬੰਦੇ ਨੇ ਰਸੂਲ ﷺ ਤੋਂ ਸਵਾਲ ਪੁੱਛਿਆ: ਤੁਹਾਡਾ ਕੀ ਖਿਆਲ ਹੈ ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ ਅਤੇ ਹਰਾਮ ਨੂੰ ਹਰਾਮ ਮੰਨਾਂ ਅਤੇ ਇਸ ਤੋਂ ਵੱਧ ਹੋਰ ਕੁੱਝ ਨਾ ਕਰਾਂ, ਤਾਂ ਕੀ ਮੈਂ ਜਨਤ…

Read hadeeth
Share
#66526HadeethEnc[صحيح]

ਪਾਕੀ (ਸਫਾਈ) ਅੱਧਾ ਈਮਾਨ ਹੈ, 'ਅਲਹਮਦੁ ਲਿੱਲਾਹ' ਤੱਕੜੀ ਨੂੰ ਭਰ ਦਿੰਦਾ ਹੈ। 'ਸੁਬਹਾਨ ਅੱਲਾਹ' ਤੇ 'ਅਲਹਮਦੁ ਲਿੱਲਾਹ' ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਹੈ, ਉਸਨੂੰ ਸਭ ਭਰ ਦਿੰਦੇ ਹਨ

ਅਬੁ ਮਾਲਿਕ ਹਾਰਿਸ ਬਿਨ ਆਸਿਮ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਪਾਕੀ (ਸਫਾਈ) ਅੱਧਾ ਈਮਾਨ ਹੈ, 'ਅਲਹਮਦੁ ਲਿੱਲਾਹ' ਤੱਕੜੀ ਨੂੰ ਭਰ ਦਿੰਦਾ ਹੈ। 'ਸੁਬਹਾਨ ਅੱਲਾਹ' ਤੇ 'ਅਲਹਮਦੁ ਲਿੱਲਾਹ' ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਹੈ, ਉਸਨੂੰ ਸਭ ਭਰ ਦਿੰਦੇ ਹਨ। ਨਮਾਜ਼ ਨੂਰ (ਰ…

Read hadeeth
Share

Shopping Basket

Loading...