افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#66520[صحيح]
HadeethEnc · 1.22.0

ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।

Available translations

Choose an available translation of this Hadeeth

01

Hadeeth text

ਅੱਲਾਹ ਦੇ ਰਸੂਲ ﷺ ਦੇ ਸੇਵਕ ਅਬੁ ਹਮਜ਼ਾ ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।"
02

Explanation

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਕਿਸੇ ਵੀ ਮੁਸਲਮਾਨ ਨੂੰ ਪੱਕੀ ਤੇ ਸੰਪੂਰਨ ਈਮਾਨ ਦੀ ਦੌਲਤ ਉਸ ਸਮੇਂ ਤੱਕ ਨਸੀਬ ਨਹੀਂ ਹੋ ਸਕਦੀ, ਜਦੋਂ ਤੱਕ ਉਹ ਆਪਣੇ ਭਰਾ ਲਈ ਦੀਨ ਤੇ ਦੁਨੀਆ ਦੀ ਉਹੀਓ ਚੀਜ਼ਾਂ ਪਸੰਦ ਨਾ ਕਰੇ, ਜੋ ਉਹ ਆਪਣੇ ਲਈ ਪਸੰਦ ਕਰਦਾ ਹੈ ਅਤੇ ਉਸ ਲਈ ਉਨ੍ਹਾਂ ਚੀਜ਼ਾਂ ਨੂੰ ਨਾਪਸੰਦ ਕਰੇ, ਜੋ ਆਪਣੇ ਲਈ ਨਾਪਸੰਦ ਕਰਦਾ ਹੈ। ਜੇਕਰ ਆਪਣੇ ਭਰਾ ਦੇ ਦੀਨ ਵਿੱਚ ਕੋਈ ਕਮੀ ਵੇਖੇ, ਤਾਂ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ; ਅਤੇ ਜੇਕਰ ਕੋਈ ਭਲਾਈ ਵੇਖੇ, ਤਾਂ ਉਸ ਦੀ ਕਦਰ ਕਰੇ ਤੇ ਉਸ ਵਿੱਚ ਉਸ ਦੀ ਮਦਦ ਕਰੇ। ਦੀਨ ਅਤੇ ਦੁਨਿਆ ਨਾਲ ਸੰਬੰਧਿਤ ਸਾਰੇ ਮਾਮਲਿਆਂ ਵਿੱਚ ਉਸ ਨਾਲ ਹਮਦਰਦੀ (ਸ਼ੁਭਕਾਮਨਾਵਾਂ) ਬਣਾਈ ਰੱਖੇ।
03

Benefits

ਇਨਸਾਨ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਭਰਾ ਲਈ ਉਹੀ ਚੀਜ਼ ਪਸੰਦ ਕਰੇ ਜੋ ਉਹ ਆਪਣੇ ਲਈ ਪਸੰਦ ਕਰਦਾ ਹੈ। ਕਿਉਂਕਿ ਜੋ ਆਪਣੇ ਲਈ ਪਸੰਦ ਹੋਵੇ, ਉਸ ਨੂੰ ਆਪਣੇ ਭਰਾ ਲਈ ਪਸੰਦ ਨਾ ਕਰਨ ਵਾਲੇ ਬੰਦੇ ਦਾ ਈਮਾਨ ਵਾਲਾ ਨਾ ਹੋਣਾ, ਇਸ ਗੱਲ ਦੀ ਦਲੀਲ ਹੈ ਕਿ ਇੰਜ ਕਰਨਾ ਲਾਜ਼ਮੀ (ਫਰਜ਼) ਹੈ।
ਦੀਨੀ ਭਾਈਚਾਰਾ ਨਸਬੀ (ਖੂਨੀ) ਭਾਈਚਾਰੇ ਤੋਂ ਉੱਤੇ ਹੈ, ਇਸ ਲਈ ਇਸ ਦਾ ਹੱਕ ਵੀ ਜ਼ਿਆਦਾ ਜ਼ਰੂਰੀ ਹੈ।
ਇਹੋ ਜਿਹੇ ਸਾਰੇ ਕੰਮ ਜਾਂ ਸ਼ਬਦ ਹਰਾਮ (ਮਨਾਹ) ਹਨ ਜੋ ਇਸ ਭਾਈਚਾਰੇ ਦੇ ਵਿਰੋਧੀ ਹੋਣ; ਜਿਵੇਂ ਧੋਖਾਧੜੀ, ਚੁਗ਼ਲੀ, ਈਰਖਾ, ਅਤੇ ਮੁਸਲਮਾਨਾਂ ਦੀ ਜਾਨ, ਮਾਲ ਜਾਂ ਇੱਜ਼ਤ 'ਤੇ ਹਮਲਾ ਕਰਨਾ ਆਦਿ।
ਕਿਸੇ ਕੰਮ ਲਈ ਉਤਸਾਹਿਤ ਕਰਨ ਵਾਲੇ ਸ਼ਬਦਾਂ ਦੀ ਵਰਤੋਂ ਕਰਨਾ। ਕਿਉਂਕਿ ਇਸ ਵਿੱਚ ਆਪ ﷺ ਨੇ 'ਆਪਣੇ ਭਾਈ' ਸ਼ਬਦ ਦੀ ਵਰਤੋਂ ਕੀਤੀ ਹੈ।
ਕਿਰਮਾਨੀ ਰਹਿਮਾਹੁੱਲਾਹ ਕਹਿੰਦੇ ਹਨ: ਈਮਾਨ ਦਾ ਇੱਕ ਭਾਗ ਇਹ ਵੀ ਹੈ ਕਿ ਬੰਦਾ ਆਪਣੇ ਭਾਈ ਲਈ ਉਹੀ ਨਾਪਸੰਦ ਵੀ ਕਰੇ ਜੋ ਆਪਣੇ ਲਈ ਨਾਪਸੰਦ ਕਰਦਾ ਹੈ। ਲੇਕਿਨ ਇਸ ਦਾ ਜ਼ਿਕਰ (ਵਿਆਖਿਆ) ਆਪ ﷺ ਨਹੀਂ ਕੀਤਾ। ਕਿਉਂਕਿ ਕਿਸੇ ਚੀਜ਼ ਨੂੰ ਪਸੰਦ ਕਰਨ ਨਾਲ ਉਸਦੀ ਵਿਰੋਧੀ ਚੀਜ਼ ਨੂੰ ਨਾਪਸੰਦ ਕਰਨਾ ਆਪਣੇ ਆਪ ਹੀ ਨਾਲ ਆ ਜਾਂਦਾ ਹੈ, ਇਸ ਲਈ ਇਸ ਨੂੰ ਅੱਲਗ ਤੋਂ ਦੱਸਣ ਦੀ ਲੋੜ ਨਹੀਂ ਹੁੰਦੀ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...