Prophetic Hadeeth Encyclopedia
Search and read verified Prophetic hadeeth translations, explanations, benefits, categories and source attribution.
Search the Hadeeth Encyclopedia
Smart instant results tolerate minor spelling mistakes, with every filter in one place.
Praiseworthy Morals
"ਜੋ ਵੀ ਇਸਨਾਂ ਧੀਆਂ ਵਿੱਚੋਂ ਕਿਸੇ ਦੀ ਦੇਖਭਾਲ ਕਰੇ ਅਤੇ ਉਹਨਾਂ ਦੇ ਨਾਲ ਭਲਾ ਕਰੇ, ਉਸ ਲਈ ਅੱਗ ਤੋਂ ਓਹਲੇ (ਸੁਰੱਖਿਆ) ਦਾ ਵੱਸਤੂ ਹੋਵੇਗਾ।
ਮੁਅੱਮੀਨਾ ਦੀ ਮਾਂ, ਆਈਸ਼ਾ ਰਜ਼ਿਅੱਲਾਹੁ ਅਨਹਾ, ਨਬੀ ﷺ ਦੀ ਪਤਨੀ, ਨੇ ਦੱਸਿਆ ਕਿ ਉਸਨੇ ਕਿਹਾ: ਮੈਨੂੰ ਇੱਕ ਔਰਤ ਆਪਣੇ ਦੋ ਧੀਆਂ ਦੇ ਨਾਲ ਮਿਲੀ ਅਤੇ ਮੈਨੂੰ ਪੁੱਛਿਆ। ਮੇਰੇ ਕੋਲ ਸਿਰਫ਼ ਇੱਕ ਖਜੂਰ ਸੀ, ਮੈਂ ਉਸਨੂੰ ਦਿੱਤੀ, ਉਸਨੇ ਉਸ ਖਜੂਰ ਨੂੰ ਆਪਣੀਆਂ ਧੀਆਂ ਵਿੱਚ ਵੰਡ ਦਿੱਤਾ। ਫਿਰ ਉਹ ਖੜੀ ਹੋਈ ਅਤੇ ਚਲੀ ਗਈ। ਫਿਰ ਨਬੀ ﷺ ਅੰਦਰ ਆਏ,…
ਅੱਲਾਹ ਉਸ ਵਿਅਕਤੀ 'ਤੇ ਰਹਿਮ ਕਰੇ, ਜੋ ਵੇਚਣ ਵੇਲੇ, ਖਰੀਦਣ ਵੇਲੇ, ਅਤੇ ਉਧਾਰੀ ਵਾਪਸ ਲੈਣ ਵੇਲੇ ਨਰਮੀ ਵਿਖਾਉਂਦਾ ਹੈ।
ਜਾਬਿਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਅੱਲਾਹ ਉਸ ਵਿਅਕਤੀ 'ਤੇ ਰਹਿਮ ਕਰੇ, ਜੋ ਵੇਚਣ ਵੇਲੇ,…
ਇੱਕ ਬੰਦਾ ਸੀ ਜੋ ਲੋਕਾਂ ਨੂੰ ਕਰਜ਼ਾ ਦਿੰਦਾ ਸੀ, ਅਤੇ ਉਹ ਆਪਣੇ ਨੌਕਰ ਨੂੰ (ਜਦੋਂ ਕਰਜ਼ੇ ਦੀ ਵਸੂਲੀ ਲਈ ਭੇਜਦਾ ਤਾਂ) ਕਿਹਾ ਕਰਦਾ ਸੀ: ਜੇ ਤੂੰ ਕਿਸੇ ਮਜਬੂਰੀ ਵਿੱਚ ਫਸੇ ਹੋਏ ਵਿਅਕਤੀ ਨੂੰ ਮਿਲੇਂ, ਤਾਂ ਉਸਦੇ ਕਰਜ਼ੇ ਦੀ ਅਣਦੇਖੀ ਕਰ ਦੇਈਂ। ਹੋ ਸਕਦਾ ਹੈ ਕਿ ਅੱਲਾਹ ਸਾਡੇ ਨਾਲ ਵੀ ਅਣਦੇਖੀ ਕਰੇ
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਇੱਕ ਬੰਦਾ ਸੀ ਜੋ ਲੋਕਾਂ ਨੂੰ ਕਰਜ਼ਾ ਦਿੰਦਾ ਸੀ, ਅਤੇ ਉਹ ਆਪਣੇ ਨੌਕਰ ਨੂੰ (ਜਦੋਂ ਕਰਜ਼ੇ ਦੀ ਵਸੂਲੀ ਲਈ ਭੇਜਦਾ ਤਾਂ) ਕਿਹਾ ਕਰਦਾ ਸੀ: ਜੇ ਤੂੰ ਕਿਸੇ ਮਜਬੂਰੀ ਵਿੱਚ ਫਸੇ ਹੋਏ ਵਿਅਕਤੀ ਨੂੰ ਮਿਲੇਂ, ਤਾਂ ਉਸਦੇ ਕਰਜ਼ੇ ਦੀ ਅਣਦੇਖੀ ਕਰ ਦੇਈਂ। ਹੋ ਸਕਦਾ ਹ…
ਜੋ ਕੋਈ بندਾ ਇਸ ਦੁਨਿਆ ਵਿੱਚ ਕਿਸੇ ਹੋਰ ਦੀ ਓਟ ਲੈਂਦਾ ਹੈ (ਉਸ ਦੀ ਲੁਕਾਈ ਕਰਦਾ ਹੈ), ਤਾਂ ਅੱਲਾਹ ਤਆਲਾ ਕ਼ਿਆਮਤ ਦੇ ਦਿਨ ਉਸ ਦੀ ਓਟ ਲਏਗਾ।
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਜੋ ਕੋਈ بندਾ ਇਸ ਦੁਨਿਆ ਵਿੱਚ ਕਿਸੇ ਹੋਰ ਦੀ ਓਟ…
“ਜਿੱਥੇ ਵੀ ਹੋਵੋ, ਅੱਲਾਹ ਤੋਂ ਡਰਦੇ ਰਹੋ, ਬੁਰੀ ਕਰਮਾਂ ਤੋਂ ਬਾਅਦ ਚੰਗੇ ਕਰਮ ਕਰ ਲਿਆ ਕਰੋ, ਇਹ ਚੰਗੇ ਕਰਮ ਬੁਰੇ ਕਰਮਾਂ ਨੂੰ ਮਿਟਾ ਦੇਣਗੇ; ਅਤੇ ਲੋਕਾਂ ਨਾਲ ਚੰਗੇ ਅਖਲਾਕ (ਆਚਰਣ) ਵਾਲਾ ਸਲੂਕ ਕਰੋ।”
ਅਬੁਜ਼ਰ ਜੁੰਦੁਬ ਬਿਨ ਜੁਨਾਦਾ ਅਤੇ ਅਬੁ-ਅਬਦੁਰ ਰਹਿਮਾਨ ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: “ਜਿੱਥੇ ਵੀ ਹੋਵੋ, ਅੱਲਾਹ ਤੋਂ ਡਰਦੇ ਰਹੋ, ਬੁਰੀ ਕਰਮਾਂ ਤੋਂ ਬਾਅਦ ਚੰਗੇ ਕਰਮ ਕਰ ਲਿਆ ਕਰੋ, ਇਹ ਚੰਗੇ ਕਰਮ ਬੁਰੇ ਕਰਮਾਂ ਨੂੰ ਮਿਟਾ ਦੇਣਗੇ; ਅਤੇ ਲੋਕਾਂ ਨਾਲ ਚੰਗੇ ਅਖਲਾਕ (ਆਚਰਣ) ਵਾਲਾ ਸਲ…
“ਨੇਕੀ ਚੰਗਾ ਵਿਵਹਾਰ ਹੈ, ਅਤੇ ਗੁਨਾਹ ਉਹ ਹੈ ਜੋ ਤੇਰੇ ਦਿਲ ਵਿੱਚ ਖਟਕੇ, ਅਤੇ ਤੈਨੂੰ ਇਹ ਬੁਰਾ ਲੱਗੇ ਕਿ ਲੋਕ ਉਸ ਬਾਰੇ ਜਾਣਨ।
ਨੱਵਾਸ ਬਿਨ ਸਿਮਆਨ ਅਨਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ﷺ ਤੋਂ ਨੇਕੀ ਅਤੇ ਗੁਨਾਹ ਬ…
ਬੇਸ਼ੱਕ ਅੱਲਾਹ ਨੇ ਹਰ ਚੀਜ਼ 'ਤੇ ਇਹਸਾਨ (ਭਲਾਈ ਨਾਲ ਕਰਨ) ਨੂੰ ਲਾਜ਼ਮੀ ਕੀਤਾ ਹੈ
ਸ਼ੱਦਾਦ ਬਿਨ ਔਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਦੋ ਗੱਲਾਂ ਹਨ ਜੋ ਮੈਂ ਅੱਲਾਹ ਦੇ ਰਸੂਲ ﷺ ਤੋਂ ਸਿੱਖੀਆਂ ਹਨ। ਉਨ੍ਹਾਂ ਨੇ ਦੱਸਿਆ: "ਬੇਸ਼ੱਕ ਅੱਲਾਹ ਨੇ ਹਰ ਚੀਜ਼ 'ਤੇ ਇਹਸਾਨ (ਭਲਾਈ ਨਾਲ ਕਰਨ) ਨੂੰ ਲਾਜ਼ਮੀ ਕੀਤਾ ਹੈ। ਸੋ ਜਦੋਂ ਵੀ ਤੁਸੀਂ ਕਿਸੇ ਨੂੰ (ਮੌਤ ਦੀ ਸਜ਼ਾ, ਆਦਿ ਲਈ) ਮਾਰੋ ਤਾਂ ਉਸ ਨੂੰ ਭਲੇ ਤ…
ਪਹਿਲੇ ਨਬੀਆਂ ਦੀ ਬਾਣੀਆਂ ਵਿੱਚੋਂ ਜੋ ਗੱਲਾਂ ਲੋਕਾਂ ਨੂੰ ਮਿਲੀਆਂ, ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਤੇਰੇ ਵਿੱਚ ਸ਼ਰਮ ਤੇ ਹਯਾ (ਸੰਗ) ਨਾ ਰਹੇ, ਤੂੰ ਜੋ ਚਾਹੇ ਉਹ ਕਰ।
ਆਪਸ ਵਿੱਚ ਈਰਖਾ ਨਾ ਰੱਖੋ, ਲੈਣ-ਦੇਣ ਦੀ ਬੋਲੀ ਵਿੱਚ ਕੀਮਤ ਵਧਾ ਕੇ ਇੱਕ-ਦੂਜੇ ਨੂੰ ਧੋਖਾ ਨਾ ਦਿਓ, ਆਪਸ ਵਿੱਚ ਬੈਰ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਮੋੜੋ ਅਤੇ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਦੇ ਸੌਦੇ 'ਤੇ ਸੌਦਾ ਨਾ ਕਰੇ। ਹੇ ਅੱਲਾਹ ਦੇ ਬੰਦਿਓ! ਤੁਸੀਂ ਆਪਸ ਵਿੱਚ ਭਾਈ ਭਾਈ ਬਣ ਜਾਵੋ।
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਆਪਸ ਵਿੱਚ ਈਰਖਾ ਨਾ ਰੱਖੋ, ਲੈਣ-ਦੇਣ ਦੀ ਬੋਲੀ ਵਿੱਚ ਕੀਮਤ ਵਧਾ ਕੇ ਇੱਕ-ਦੂਜੇ ਨੂੰ ਧੋਖਾ ਨਾ ਦਿਓ, ਆਪਸ ਵਿੱਚ ਬੈਰ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਮੋੜੋ ਅਤੇ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਦੇ ਸੌਦੇ 'ਤੇ ਸੌਦਾ ਨਾ…

