افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3753[صحيح]
HadeethEnc · 1.22.0

ਇੱਕ ਬੰਦਾ ਸੀ ਜੋ ਲੋਕਾਂ ਨੂੰ ਕਰਜ਼ਾ ਦਿੰਦਾ ਸੀ, ਅਤੇ ਉਹ ਆਪਣੇ ਨੌਕਰ ਨੂੰ (ਜਦੋਂ ਕਰਜ਼ੇ ਦੀ ਵਸੂਲੀ ਲਈ ਭੇਜਦਾ ਤਾਂ) ਕਿਹਾ ਕਰਦਾ ਸੀ: ਜੇ ਤੂੰ ਕਿਸੇ ਮਜਬੂਰੀ ਵਿੱਚ ਫਸੇ ਹੋਏ ਵਿਅਕਤੀ ਨੂੰ ਮਿਲੇਂ, ਤਾਂ ਉਸਦੇ ਕਰਜ਼ੇ ਦੀ ਅਣਦੇਖੀ ਕਰ ਦੇਈਂ। ਹੋ ਸਕਦਾ ਹੈ ਕਿ ਅੱਲਾਹ ਸਾਡੇ ਨਾਲ ਵੀ ਅਣਦੇਖੀ ਕਰੇ

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਇੱਕ ਬੰਦਾ ਸੀ ਜੋ ਲੋਕਾਂ ਨੂੰ ਕਰਜ਼ਾ ਦਿੰਦਾ ਸੀ, ਅਤੇ ਉਹ ਆਪਣੇ ਨੌਕਰ ਨੂੰ (ਜਦੋਂ ਕਰਜ਼ੇ ਦੀ ਵਸੂਲੀ ਲਈ ਭੇਜਦਾ ਤਾਂ) ਕਿਹਾ ਕਰਦਾ ਸੀ: ਜੇ ਤੂੰ ਕਿਸੇ ਮਜਬੂਰੀ ਵਿੱਚ ਫਸੇ ਹੋਏ ਵਿਅਕਤੀ ਨੂੰ ਮਿਲੇਂ, ਤਾਂ ਉਸਦੇ ਕਰਜ਼ੇ ਦੀ ਅਣਦੇਖੀ ਕਰ ਦੇਈਂ। ਹੋ ਸਕਦਾ ਹੈ ਕਿ ਅੱਲਾਹ ਸਾਡੇ ਨਾਲ ਵੀ ਅਣਦੇਖੀ ਕਰੇ। ਫੇਰ ਜਦੋਂ ਉਹ ਬੰਦਾ ਮਰਨ ਤੋਂ ਬਾਅਦ ਅੱਲਾਹ ਨੂੰ ਮਿਲਿਆ ਤਾਂ ਅੱਲਾਹ ਨੇ ਉਸ ਨੂੰ ਮਾਫ਼ ਕਰ ਦਿੱਤਾ।"
02

Explanation

ਨਬੀ ﷺ ਇੱਕ ਅਜਿਹੇ ਬੰਦੇ ਬਾਰੇ ਦੱਸ ਰਹੇ ਹਨ ਜੋ ਲੋਕਾਂ ਨੂੰ ਕਰਜ਼ਾ ਦਿੰਦਾ ਸੀ ਜਾਂ ਉਧਾਰ 'ਤੇ ਮਾਲ ਵੇਚਦਾ ਸੀ । ਅਤੇ ਲੋਕਾਂ ਤੋਂ ਕਰਜ਼ਾ ਵਸੂਲਣ ਵਾਲੇ ਨੋਕਰ ਨੂੰ ਕਿਹਾ ਕਰਦਾ ਸੀ: ਜਦੋਂ ਤੂੰ ਕਿਸੇ ਕਰਜ਼ਦਾਰ ਕੋਲ ਜਾਵੇਂ ਅਤੇ ਉਸਦੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਵੀ ਨਾ ਹੋਵੇ, ਤਾਂ ਉਸਦੇ ਕਰਜ਼ੇ ਨੂੰ ਅਣਦੇਖੀ ਕਰ ਦੇਈਂ। ਭਾਵ ਉਸਨੂੰ ਜਾਂ ਤਾਂ ਮੁਹਲਤ ਦੇ ਦੇਈਂ ਜਾਂ ਪੈਸੇ ਲਈ ਤੰਗ ਨਾ ਕਰੀਂ।" ਜਾਂ ਫੇਰ ਉਸਦੇ ਕੋਲ ਜੋ ਕੁਝ ਵੀ ਹੋਵੇ, ਭਾਵੇਂ ਉਹ ਘੱਟ ਹੀ ਹੋਵੇ ਉਸਨੂੰ ਸਵੀਕਾਰ ਕਰ ਲਈਂ। ਇਹ ਸਭ ਉਹ ਇਸ ਉਮੀਦ ਵਿੱਚ ਕਹਿੰਦਾ ਸੀ ਕਿ ਸ਼ਾਇਦ ਇਸ ਕਾਰਨ ਅੱਲਾਹ ਉਸਨੂੰ ਮਾਫ਼ ਕਰ ਦੇਵੇ। ਸੋ ਜਦੋਂ ਉਹ ਮਰ ਗਿਆ ਤਾਂ ਅੱਲਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਅਤੇ ਉਸ ਦੀਆਂ ਗਲਤੀਆਂ ਨੂੰ ਅਣਦੇਖਾ ਕਰ ਦਿੱਤਾ।
03

Benefits

ਲੋਕਾਂ ਨਾਲ ਚੰਗਾ ਸਲੂਕ ਕਰਨਾ, ਉਨ੍ਹਾਂ ਨੂੰ ਮਾਫ਼ ਕਰਨਾ ਅਤੇ ਮਜਬੂਰੀ ਵਿੱਚ ਫਸੇ ਲੋਕਾਂ ਨਾਲ ਨਰਮੀ ਕਰਨਾ, ਇਹ ਸਾਰੇ ਕਰਮ ਜੋ ਕਿਆਮਤ ਦੇ ਦਿਨ ਬੰਦੇ ਦੀ ਨਜਾਤ (ਛੁਟਕਾਰੇ) ਦਾ ਵੱਡਾ ਕਾਰਨ ਬਣਦੇ ਹਨ।
ਮਖਲੂਕ (ਰਚਨਾ) 'ਤੇ ਇਹਸਾਨ ਕਰਨਾ, ਅੱਲਾਹ ਲਈ ਖਾਲਸ ਰਹਿਣਾ ਅਤੇ ਉਸ ਦੀ ਰਹਿਮਤ ਦੀ ਆਸ ਰੱਖਣਾ — ਇਹ ਸਭ ਗੁਨਾਹਾਂ ਦੀ ਮਾਫ਼ੀ ਦੇ ਕਾਰਨ ਬਣਦੇ ਹਨ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...