افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 70.

Content source:HadeethEnc.com·Version 1.22.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

841hadeeths
#66527HadeethEnc[صحيح]

ਹਰ ਦਿਨ ਜਿਸ ਵਿੱਚ ਸੂਰਜ ਨਿੱਕਲਦਾ ਹੈ, ਇਨਸਾਨ ਦੇ ਹਰ ਜੋੜ 'ਤੇ ਸਦਕਾ (ਪੁੰਨ) ਕਰਨਾ ਲਾਜ਼ਮੀ ਹੈ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਹਰ ਦਿਨ ਜਿਸ ਵਿੱਚ ਸੂਰਜ ਨਿੱਕਲਦਾ ਹੈ, ਇਨਸਾਨ ਦੇ ਹਰ ਜੋੜ 'ਤੇ ਸਦਕਾ (ਪੁੰਨ) ਕਰਨਾ ਵਾਜਿਬ (ਲਾਜ਼ਮੀ) ਹੈ। ਤੁਹਾਡਾ ਦੋ ਬੰਦਿਆਂ ਵਿਚਕਾਰ ਇਨਸਾਫ (ਨਿਆ) ਕਰਨਾ ਸਦਕਾ ਹੈ, ਕਿਸੇ ਵਿਅਕਤੀ ਨੂੰ ਉਸ ਦੀ ਸਵਾਰੀ 'ਤੇ ਬਿਠਾਉਣ ਜਾਂ ਉਸ…

Read hadeeth
Share
#66529HadeethEnc[صحيح]

“ਮੈਂ ਤੁਹਾਨੂੰ ਅੱਲਾਹ ਤੋਂ ਡਰਨ ਅਤੇ ਆਪਣੇ ਹੁਕਮਰਾਨਾਂ (ਸ਼ਾਸਕਾਂ) ਦੇ ਆਦੇਸ਼ ਸੁਣਨ ਤੇ ਮੰਨਣ ਦੀ ਵਸੀਅਤ ਕਰਦਾ ਹਾਂ, ਫੇਰ ਭਾਵੇਂ ਤੁਹਾਡਾ ਹੁਕਮਰਾਨ ਕੋਈ ਹਬਸ਼ੀ ਗੁਲਾਮ ਹੀ ਕਿਉਂ ਨਾ ਹੋਵੇ। ਤੁਹਾਡੇ ਵਿੱਚੋਂ ਜੋ ਕੋਈ ਵੀ ਮੈਥੋਂ ਬਾਅਦ ਜੀਵਤ ਰਹੇਗਾ, ਉਹ ਬਹੁਤ ਜ਼ਿਆਦਾ ਇਖਤਲਾਫ਼ (ਮਤਭੇਦ) ਤੇ ਟਕਰਾਅ ਦੇਖੇਗਾ। ਸੋ ਤੁਸੀਂ ਮੇਰੀ ਸੁੰਨਤ ਅਤੇ ਸੱਚੇ ਤੇ ਗਿਆਨਵਾਨ ਖ਼ੁਲਫ਼ਾ-ਏ-ਰਾਸ਼ਿਦੀਨ (ਪਹਿਲੇ ਚਾਰ ਖ਼ਲੀਫ਼ਾ) ਦੇ ਤਰੀਕੇ ਨੂੰ ਲਾਜ਼ਮੀ ਫੜ ਕੇ ਰੱਖਿਓ

ਅਬੁ ਨਜੀਹ ਇਰਬਾਜ਼ ਬਿਨ ਸਾਰਿਯਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: (ਇੱਕ ਵਾਰ) ਰਸੂਲੁੱਲਾਹ ﷺ ਨੇ ਸਾਨੂੰ ਅਜਿਹਾ ਦਿਲ ਵਿੱਚ ਉੱਤਰਨ ਵਾਲਾ ਉਪਦੇਸ਼ ਦਿੱਤਾ ਕਿ ਜਿਸ ਨਾਲ ਲੋਕਾਂ ਦੇ ਦਿਲ ਕੰਬ ਗਏ ਅਤੇ ਅੱਖਾਂ ਭਰ ਆਈਆਂ। ਅਸੀਂ ਕਿਹਾ: ਹੇ ਅੱਲਾਹ ਦੇ ਰਸੂਲ! ਇਹ ਉਪਦੇਸ਼ ਤਾਂ ਇੰਜ ਲੱਗਦਾ ਹੈ ਜਿਵੇਂ ਕਿਸੇ ਵਿਦਾ ਲੈਣ ਵਾਲੇ…

Read hadeeth
Share
#66530HadeethEnc[صحيح]

ਤੂੰ ਇੱਕ ਵੱਡੇ ਮਸਲੇ ਬਾਰੇ ਪੁੱਛਿਆ ਹੈ। ਲੇਕਿਨ ਇਹ ਉਸ ਲਈ ਸੌਖਾ ਹੈ, ਜਿਸ ਲਈ ਅੱਲਾਹ ਸੌਖਾ ਕਰ ਦੇਵੇ।

ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਮੈਂ ਕਿਹਾ: ਹੇ ਅੱਲਾਹ ਦੇ ਰਸੂਲ ﷺ! ਮੈਨੂੰ ਕੋਈ ਅਜਿਹਾ ਅਮਲ ਦੱਸੋ ਜੋ ਮੈਨੂੰ ਜੰਨਤ ਵਿੱਚ ਦਾਖਲ ਕਰਾ ਦੇਵੇ ਅਤੇ ਜਹੰਨਮ ਤੋਂ ਦੂਰ ਕਰ ਦੇਵੇ। ਤਾਂ ਆਪ ﷺ ਨੇ ਫਰਮਾਇਆ: "ਤੂੰ ਇੱਕ ਵੱਡੇ ਮਸਲੇ ਬਾਰੇ ਪੁੱਛਿਆ ਹੈ। ਲੇਕਿਨ ਇਹ ਉਸ ਲਈ ਸੌਖਾ ਹੈ, ਜਿਸ ਲਈ ਅੱਲਾਹ ਸੌਖਾ ਕਰ ਦੇਵੇ। ਅੱਲਾਹ…

Read hadeeth
Share
#66532HadeethEnc[حسن]

ਜੇਕਰ ਲੋਕਾਂ ਨੂੰ ਉਨ੍ਹਾਂ ਦੇ ਦਾਵਿਆਂ ਦੇ ਹਿਸਾਬ ਨਾਲ ਦਿੱਤਾ ਜਾਵੇ, ਤਾਂ ਕੁੱਝ ਲੋਕ ਹੋਰਨਾਂ ਲੋਕਾਂ ਦੀਆਂ ਦੌਲਤਾਂ ਅਤੇ ਜਾਨਾਂ ਤੱਕ ਦਾ ਦਾਅਵਾ ਕਰਨ ਲੱਗ ਜਾਣ। ਲੇਕਿਨ, ਦਾਅਵਾ ਕਰਨ ਵਾਲੇ ਨੂੰ ਸਬੂਤ ਦੇਣਾ ਹੁੰਦਾ ਹੈ ਅਤੇ ਇਨਕਾਰ ਕਰਨ ਵਾਲੇ ਨੂੰ ਕਸਮ (ਸੁੰਹ) ਖਾਣੀ ਹੁੰਦੀ ਹੈ।

ਇਬਨ ਅੱਬਾਸ ਰਜ਼ਿਅੱਲਾਹੁ ਅੰਨਹੁਮਾ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: ਜੇਕਰ ਲੋਕਾਂ ਨੂੰ ਉਨ੍ਹਾਂ ਦੇ ਦਾਅਵਿਆਂ ਦੇ ਅਧਾਰ 'ਤੇ ਦੇ ਦਿੱਤਾ ਜਾਵੇ ਤਾਂ ਕੁੱਝ ਲੋਕ, ਲੋਕਾਂ ਦੀ ਜਾਨ ਤੇ ਮਾਲ ਤੱਕ 'ਤੇ ਦਾਅਵਾ ਕਰਨ ਲੱਗ ਜਾਣ। ਲੇਕਿਨ ਦਾਅਵਾ ਕਰਨ ਵਾਲੇ ਨੂੰ ਸਬੂਤ (ਪ੍ਰਮਾਣ) ਦੇਣਾ ਹੁੰਦਾ ਹੈ ਅਤੇ ਇਨਕਾਰ ਕਰਨ ਵਾਲੇ ਨੂੰ ਸੁੰਹ…

Read hadeeth
Share
#66533HadeethEnc[صحيح]

“ਬੇਸ਼ੱਕ ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੀਆਂ ਹਨ। ਫੇਰ ਉਸਦੀ ਸਾਫ-ਸਾਫ ਵਿਆਖਿਆ ਕਰਦੇ ਹੋਏ ਫਰਮਾਇਆ

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਆਪਣੇ ਬਰਕਤਾਂ ਵਾਲੇ ਤੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਫਰਮਾਇਆ: “ਬੇਸ਼ੱਕ ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੀਆਂ ਹਨ। ਫੇਰ ਉਸਦੀ ਸਾਫ-ਸਾਫ ਵਿਆਖਿਆ ਕਰਦੇ ਹੋਏ ਫਰਮਾਇਆ: ਜਿਸ ਕਿਸੇ ਨੇ ਨੇਕੀ ਕਰਨ ਦਾ ਇਰਾਦਾ ਕੀਤਾ ਪਰ…

Read hadeeth
Share
#66534HadeethEnc[صحيح]

ਅੱਲਾਹ ਤਆਲਾ ਦਾ ਫਰਮਾਨ ਹੈ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਮਿੱਤਰ) ਨਾਲ ਦੁਸ਼ਮਣੀ ਕੀਤੀ, ਉਸ ਨਾਲ ਮੇਰਾ ਐਲਾਨ-ਏ-ਜੰਗ ਹੈ। ਮੇਰੇ ਲਈ ਮੇਰੇ ਫ਼ਰਜ਼ ਕੰਮਾਂ ਤੋਂ ਵੱਧ ਪਿਆਰਾ ਕੁੱਝ ਨਹੀਂ ਹੈ ਜਿਨ੍ਹਾਂ ਰਾਹੀਂ ਮੇਰਾ ਬੰਦਾ ਮੇਰੇ ਨੇੜੇ ਆਉਂਦਾ ਹੈ

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਦਾ ਫਰਮਾਨ ਹੈ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਮਿੱਤਰ) ਨਾਲ ਦੁਸ਼ਮਣੀ ਕੀਤੀ, ਉਸ ਨਾਲ ਮੇਰਾ ਐਲਾਨ-ਏ-ਜੰਗ ਹੈ। ਮੇਰੇ ਲਈ ਮੇਰੇ ਫ਼ਰਜ਼ ਕੰਮਾਂ ਤੋਂ ਵੱਧ ਪਿਆਰਾ ਕੁੱਝ ਨਹੀਂ ਹੈ ਜਿਨ੍ਹਾਂ ਰਾਹੀਂ ਮੇਰਾ ਬੰਦਾ ਮੇਰੇ ਨੇੜੇ ਆਉਂਦਾ ਹੈ।…

Read hadeeth
Share
#66535HadeethEnc[قال النووي: حديث صحيح]

“ਤੁਹਾਡੇ ਵਿੱਚੋਂ ਕੋਈ ਵੀ ਉਸ ਸਮੇਂ ਤੱਕ ਸੱਚਾ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਉਸ ਦੀਆਂ ਇੱਛਾਵਾਂ ਮੇਰੀ ਲਿਆਈ ਹੋਈ ਸ਼ਰੀਅਤ ਦੇ ਅਧੀਨ ਨਾ ਹੋ ਜਾਣ।”

ਅਬੁ ਮੁਹੰਮਦ ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਤੁਹਾਡੇ ਵਿ…

Read hadeeth
Share
#66536HadeethEnc[صحيح]

ਹਰ ਨਸ਼ੀਲੀ ਚੀਜ਼ ਹਰਾਮ ਹੈ।

ਅਬੁ-ਬੁਰਦਾ ਆਪਣੇ ਪਿਉ ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਕਰਦੇ ਹਨ ਕਿ: ਨਬੀ ﷺ ਨੇ ਉਨ੍ਹਾਂ ਨੂੰ ਯਮਨ ਵੱਲ ਭੇਜਿਆ। ਉਨ੍ਹਾਂ ਨੇ ਆਪ ﷺ ਤੋਂ ਕੁੱਝ ਪੇਯ (ਪੀਣ ਵਾਲੀ ਚੀਜ਼ਾਂ) ਬਾਰੇ ਪੁੱਛਿਆ ਜੋ ਉੱਥੇ ਬਣਾਈਆਂ ਜਾਂਦੀਆਂ ਸਨ। ਤਾਂ ਨਬੀ ﷺ ਨੇ ਪੁੱਛਿਆ: ਉਹ ਕੀ ਹਨ? ਉਨ੍ਹਾਂ ਨੇ ਕਿਹਾ: ਬਿਤਅ ਤੇ ਮਿਜ਼ਰ। (ਬਾਅਦ ਵਿੱਚ) ਅਬ…

Read hadeeth
Share
#66537HadeethEnc[صحيح]

ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ ਲੱਛਣ ਨੂੰ ਛੱਡ ਨਾ ਦੇਵੇ: ਜਦੋਂ ਗੱਲ ਕਰੇ ਤਾਂ ਝੂਠ ਬੋਲੇ; ਜਦੋਂ ਵਾਅਦਾ ਕਰੇ ਤਾਂ ਧੋਖਾ ਦੇਵੇ; ਜਦੋਂ ਕਸਮ (ਸੁੰਹ) ਖਾਵੇ ਤਾਂ ਉਸ ਨੂੰ ਤੋੜ ਦੇਵੇ; ਅਤੇ ਜਦੋਂ ਝਗੜਾ ਕਰੇ ਤਾਂ ਬਦਸਲੂਕੀ ਕਰੇ।

ਅਬਦੁੱਲਾਹ ਬਿਨ ਅਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ…

Read hadeeth
Share
#66538HadeethEnc[صحيح]

ਜੇ ਤੁਸੀਂ ਅੱਲਾਹ 'ਤੇ ਉਸ ਤਰੀਕੇ ਦਾ ਭਰੋਸਾ ਕਰਨ ਲੱਗ ਜਾਵੋਂ, ਜਿਸ ਤਰੀਕੇ ਦਾ ਭਰੋਸਾ ਕਰਨ ਦਾ ਉਸ ਦਾ ਹੱਕ ਬਣਦਾ ਹੈ, ਤਾਂ ਉਹ ਤੁਹਾਨੂੰ ਉਸੇ ਤਰੀਕੇ ਨਾਲ ਰਿਜ਼ਕ (ਰੋਜ਼ੀ-ਰੋਟੀ) ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ। ਉਹ ਪੰਛੀ ਸਵੇਰੇ ਖਾਲੀ ਪੇਟ ਨਿੱਕਲਦੇ ਹਨ ਅਤੇ ਸ਼ਾਮ ਨੂੰ ਪੇਟ ਭਰ ਕੇ ਵਾਪਸ ਆਉਂਦੇ ਹਨ।

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈਕਿ ਨਬੀ ਕਰੀਮ ﷺ ਨੇ ਫਰਮਾਇਆ: "ਜੇ ਤੁਸੀਂ ਅੱਲਾਹ 'ਤੇ ਉਸ ਤਰੀਕੇ ਦਾ ਭਰੋਸਾ ਕਰਨ ਲੱਗ ਜਾਵੋਂ, ਜਿਸ ਤਰੀਕੇ ਦਾ ਭਰੋਸਾ ਕਰਨ ਦਾ ਉਸ ਦਾ ਹੱਕ ਬਣਦਾ ਹੈ, ਤਾਂ ਉਹ ਤੁਹਾਨੂੰ ਉਸੇ ਤਰੀਕੇ ਨਾਲ ਰਿਜ਼ਕ (ਰੋਜ਼ੀ-ਰੋਟੀ) ਦੇਵੇਗਾ ਜਿਵੇਂ ਉਹ ਪੰਛੀਆਂ ਨੂੰ ਰਿਜ਼ਕ ਦਿੰਦਾ ਹੈ। ਉਹ ਪੰਛੀ ਸਵੇਰੇ…

Read hadeeth
Share
#66540HadeethEnc[صحيح]

“ਨੇਕੀ ਚੰਗਾ ਵਿਵਹਾਰ ਹੈ, ਅਤੇ ਗੁਨਾਹ ਉਹ ਹੈ ਜੋ ਤੇਰੇ ਦਿਲ ਵਿੱਚ ਖਟਕੇ ਅਤੇ ਤੈਨੂੰ ਇਹ ਬੁਰਾ ਲੱਗੇ ਕਿ ਲੋਕ ਉਸ ਬਾਰੇ ਜਾਣਨ।

ਨੱਵਾਸ ਬਿਨ ਸਮਆਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫ਼ਰਮਾਇਆ: “ਨੇਕੀ ਚੰਗਾ ਵਿਵਹਾਰ ਹੈ, ਅਤੇ ਗੁਨਾਹ ਉਹ ਹੈ ਜੋ ਤੇਰੇ ਦਿਲ ਵਿੱਚ ਖਟਕੇ ਅਤੇ ਤੈਨੂੰ ਇਹ ਬੁਰਾ ਲੱਗੇ ਕਿ ਲੋਕ ਉਸ ਬਾਰੇ ਜਾਣਨ।" ਵਾਬਿਸਾ ਬਿਨ ਮਾਬਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਕੋਲ ਆਇਆ, ਤਾ…

Read hadeeth
Share

Shopping Basket

Loading...