افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#66521[صحيح]
HadeethEnc · 1.22.0

ਬੇਸ਼ੱਕ ਅੱਲਾਹ ਨੇ ਹਰ ਚੀਜ਼ ਨੂੰ ਚੰਗੇ ਤਰੀਕੇ ਨਾਲ ਕਰਨ ਨੂੰ ਲਾਜ਼ਮੀ ਕਰਾਰ ਦਿੱਤਾ ਹੈ

Available translations

Choose an available translation of this Hadeeth

01

Hadeeth text

ਅਬੁ ਯਾਲਾ ਸ਼ੱਦਾਦ ਬਿਨ ਔਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਬੇਸ਼ੱਕ ਅੱਲਾਹ ਨੇ ਹਰ ਚੀਜ਼ ਨੂੰ ਚੰਗੇ ਤਰੀਕੇ ਨਾਲ ਕਰਨ ਨੂੰ ਲਾਜ਼ਮੀ ਕਰਾਰ ਦਿੱਤਾ ਹੈ। ਸੋ ਜਦੋਂ ਤੁਸੀਂ ਕਤਲ ਕਰੋ (ਮੌਤ ਦੀ ਸਜ਼ਾ ਆਦਿ ਲਈ) ਤਾਂ ਭਲੇ ਤਰੀਕੇ ਨਾਲ ਕਤਲ ਕਰੋ ਅਤੇ ਜਦੋਂ ਤੁਸੀਂ ਕਿਸੇ ਜਾਨਵਰ ਨੂੰ ਜ਼ਿਬ੍ਹਾ (ਹਲਾਲ) ਕਰੋ ਤਾਂ ਭਲੇ ਤਰੀਕੇ ਨਾਲ ਜ਼ਿਬ੍ਹਾ ਕਰੋ। ਤੁਸੀਂ ਆਪਣੀ ਛੁਰੀ ਦੀ ਧਾਰ ਨੂੰ ਤਿੱਖਾ ਕਰ ਲਵੋ ਅਤੇ ਜ਼ਿਬ੍ਹਾ ਹੋਣ ਵਾਲੇ ਜਾਨਵਰ ਨੂੰ ਅਰਾਮ ਪਹੁੰਚਾਓ।"
02

Explanation

ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਨੇ ਸਾਡੇ ਉੱਤੇ ਹਰ ਕੰਮ ਵਿੱਚ ਇਹਸਾਨ (ਭਲਾਈ) ਕਰਨ ਨੂੰ ਲਾਜ਼ਮੀ ਕੀਤਾ ਹੈ। ਇਹਸਾਨ ਦਾ ਮਤਲਬ ਹੈ ਕਿ ਹਰ ਵੇਲੇ ਅੱਲਾਹ ਨੂੰ ਧਿਆਨ ਵਿੱਚ ਰੱਖਣਾ। ਉਸਦੀ ਇਬਾਦਤ ਕਰਨ ਵੇਲੇ, ਲੋਕਾਂ ਨਾਲ ਭਲਾਈ ਕਰਨ ਵੇਲੇ, ਅਤੇ ਲੋਕਾਂ ਦੀ ਤਕਲੀਫ਼ (ਕਸ਼ਟ) ਦੂਰ ਕਰਨ ਵੇਲੇ। ਕਤਲ ਅਤੇ ਕੁਰਬਾਨੀ (ਜ਼ਿਬ੍ਹਾ) ਕਰਨ ਵੇਲੇ ਇਹਸਾਨ ਕਰਨਾ ਵੀ ਇਸ ਵਿੱਚ ਸ਼ਾਮਲ ਹੈ, ਭਾਵ ਇਹ ਕੰਮ ਵੀ ਸੱਚਾਈ ਅਤੇ ਭਲਾਈ ਨਾਲ ਕਰਨੇ ਚਾਹੀਦੇ ਹਨ।

ਕਿਸਾਸ ਦੇ ਕਤਲ (ਕਿਸੇ ਦੀ ਜਾਨ ਦੇ ਬਦਲੇ ਜਾਨ ਲੈਣਾ) ਵੇਲੇ ਇਹਸਾਨ ਦਾ ਮਤਲਬ ਇਹ ਹੈ ਕਿ ਕਤਲ ਕਰਨ ਵਾਲਾ ਸਭ ਤੋਂ ਆਸਾਨ, ਹਲਕਾ ਅਤੇ ਤੇਜ਼ ਤਰੀਕਾ ਚੁਣੇ ਜਿਸ ਨਾਲ ਮਰਨ ਵਾਲੇ ਦੀ ਜ਼ਿੰਦਗੀ ਜਲਦੀ ਅਤੇ ਘੱਟ ਦਰਦ ਨਾਲ ਖਤਮ ਹੋ ਜਾਵੇ।

ਜਦੋਂ ਕਿ ਜ਼ਿਬ੍ਹਾ (ਜਾਨਵਰ ਹਲਾਲ ਕਰਨ ਵੇਲੇ) ਇਹਸਾਨ ਦਾ ਮਤਲਬ ਇਹ ਹੈ ਕਿ ਜਾਨਵਰ 'ਤੇ ਆਸਾਨੀ ਕਰਨ ਲਈ ਛੁਰੀ ਨੂੰ ਤਿੱਖਾ ਕੀਤਾ ਜਾਵੇ, ਜਾਨਵਰ ਦੀਆਂ ਅੱਖਾਂ ਸਾਹਮਣੇ ਤਿੱਖਾ ਨਾ ਕੀਤਾ ਜਾਵੇ, ਅਤੇ ਇਹ ਧਿਆਨ ਰੱਖਿਆ ਜਾਵੇ ਕਿ ਕਿਸੇ ਜਾਨਵਰ ਨੂੰ ਦੂਜੇ ਜਾਨਵਰ ਦੇ ਅੱਗੇ ਜ਼ਿਬ੍ਹਾ ਨਾ ਕੀਤਾ ਜਾਵੇ।
03

Benefits

ਅੱਲਾਹ ਤਆਲਾ ਦੀ ਆਪਣੀ ਮਖ਼ਲੂਕ 'ਤੇ ਰਹਿਮਤ ਅਤੇ ਕਿਰਪਾ।
ਕਤਲ ਅਤੇ ਜ਼ਿਬ੍ਹਾ ਵਿੱਚ ਇਹਸਾਨ ਦਾ ਤਰੀਕਾ ਇਹ ਹੈ ਕਿ ਇਹ ਕੰਮ ਸ਼ਰੀਅਤ ਦੇ ਦੱਸੇ ਤਰੀਕੇ ਅਨੁਸਾਰ ਸਹੀ ਢੰਗ ਨਾਲ ਕੀਤੇ ਜਾਣ।
ਇਸਲਾਮੀ ਸ਼ਰੀਅਤ ਇੱਕ ਮੁੱਕਮਲ ਸ਼ਰੀਅਤ ਹੈ ਅਤੇ ਇਸ ਵਿੱਚ ਹਰ ਪ੍ਰਕਾਰ ਦੀ ਭਲਾਈ ਪਾਈ ਜਾਂਦੀ ਹੈ। ਇਹੋ ਕਾਰਨ ਹੈ ਕਿ ਇਸ ਵਿੱਚ ਜਾਨਵਰਾਂ 'ਤੇ ਰਹਿਮ ਅਤੇ ਨਰਮੀ ਕਰਨਾ ਸ਼ਾਮਲ ਹੈ।
ਕਿਸੇ ਇਨਸਾਨ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਸ਼ਰੀਰ ਦੇ ਅੰਗਾਂ ਨੂੰ ਕੱਟਣਾ (ਬੇਅਦਬੀ ਕਰਨਾ) ਮਨਾਹ ਹੈ।
ਹਰ ਉਹ ਕੰਮ ਹਰਾਮ ਹੈ ਜੋ ਜਾਨਵਰ ਦੀ ਤਕਲੀਫ਼ ਵਿੱਚ ਵਾਧਾ ਕਰੇ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...