افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 2.

Content source:HadeethEnc.com·Version 1.29.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

73hadeeths
Clear filters
Categories

Belief in Allah the Mighty and Majestic

12 hadeeths in this category
#3469HadeethEnc[صحيح]

ਕਰੀਬ ਰਹੋ ਅਤੇ ਸਹੀ ਰਸਤਾ ਫੜੋ, ਅਤੇ ਜਾਣੋ ਕਿ ਤੁਹਾਡੇ ਵਿੱਚੋਂ ਕੋਈ ਵੀ ਆਪਣੇ ਅਮਲ ਨਾਲ ਬਚ ਨਹੀਂ ਸਕੇਗਾ।ਉਹਨਾਂ ਨੇ ਪੁੱਛਿਆ: ਹੇ ਰਸੂਲ ਅੱਲਾਹ! ਕੀ ਤੁਸੀਂ ਵੀ ਨਹੀਂ?ਉਸਨੇ ਕਿਹਾ: ਨਾ ਮੈਂ ਵੀ ਨਹੀਂ, ਸਿਵਾਏ ਇਸ ਦੇ ਕਿ ਅੱਲਾਹ ਮੈਨੂੰ ਆਪਣੀ ਰਹਿਮਤ ਅਤੇ ਫਜ਼ਲ ਨਾਲ ਘੇਰ ਲਵੇ।

ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ: «ਕਰੀਬ ਰਹੋ ਅਤੇ ਸਹੀ ਰਸਤਾ ਫੜੋ, ਅਤੇ ਜਾਣੋ ਕਿ ਤੁਹਾਡੇ ਵਿੱਚੋਂ ਕੋਈ ਵੀ ਆਪਣੇ ਅਮਲ ਨਾਲ ਬਚ ਨਹੀਂ ਸਕੇਗਾ।ਉਹਨਾਂ ਨੇ ਪੁੱਛਿਆ: ਹੇ ਰਸੂਲ ਅੱਲਾਹ! ਕੀ ਤੁਸੀਂ ਵੀ ਨਹੀਂ?ਉਸਨੇ ਕਿਹਾ: ਨਾ ਮੈਂ ਵੀ ਨਹੀਂ, ਸਿਵਾਏ ਇਸ ਦੇ ਕਿ…

Read hadeeth 4Views 0Cards 0Shares
Share
#3636HadeethEnc[صحيح]

‘ਮੈਂ ਆਪਣੇ ਬੰਦੇ ਦੇ ਗੁਮਾਨ ਦੇ ਅਨੁਸਾਰ ਹੁੰਦਾ ਹਾਂ, ਅਤੇ ਮੈਂ ਉਸ ਦੇ ਨਾਲ ਹੁੰਦਾ ਹਾਂ ਜਦੋਂ ਉਹ ਮੈਨੂੰ ਯਾਦ ਕਰਦਾ ਹੈ।

ਅਬੂ ਹਰੈਰਹ ਰਜ਼ੀਅੱਲਾਹੁ ਅਨਹੁ ਨੇ ਕਿਹਾ: ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: "ਅੱਲਾਹ ਤਆਲਾ ਫਰਮਾਂਦਾ ਹੈ: ‘ਮੈਂ ਆਪਣੇ ਬੰਦੇ ਦੇ ਗੁਮਾਨ ਦੇ ਅਨੁਸਾਰ ਹੁੰਦਾ ਹਾਂ, ਅਤੇ ਮੈਂ ਉਸ ਦੇ ਨਾਲ ਹੁੰਦਾ ਹਾਂ ਜਦੋਂ ਉਹ ਮੈਨੂੰ ਯਾਦ ਕਰਦਾ ਹੈ।، ਫੇਰ ਜੇ ਉਹ ਮੈਨੂੰ ਆਪਣੇ ਮਨ ਵਿੱਚ ਯਾਦ ਕਰੇ ਤਾਂ ਮੈਂ ਵੀ ਉਸ ਨੂੰ ਆਪਣੇ ਮਨ ਵਿੱ…

Read hadeeth 4Views 0Cards 0Shares
Share
#3777HadeethEnc[صحيح]

ਜੋ ਕੋਈ بندਾ ਇਸ ਦੁਨਿਆ ਵਿੱਚ ਕਿਸੇ ਹੋਰ ਦੀ ਓਟ ਲੈਂਦਾ ਹੈ (ਉਸ ਦੀ ਲੁਕਾਈ ਕਰਦਾ ਹੈ), ਤਾਂ ਅੱਲਾਹ ਤਆਲਾ ਕ਼ਿਆਮਤ ਦੇ ਦਿਨ ਉਸ ਦੀ ਓਟ ਲਏਗਾ।

ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਜੋ ਕੋਈ بندਾ ਇਸ ਦੁਨਿਆ ਵਿੱਚ ਕਿਸੇ ਹੋਰ ਦੀ ਓਟ…

Read hadeeth 6Views 0Cards 0Shares
Share
#4176HadeethEnc[صحيح]

ਫੇਰ ਵੀ ਤੁਸੀਂ ਦੱਸੋ ਕਿਸ ਗੱਲ 'ਤੇ ਬੈਤ ਕਰੀਏ? ਆਪ ﷺ ਨੇ ਫਰਮਾਇਆ: "ਇਸ ਗੱਲ 'ਤੇ ਕਿ ਤੁਸੀਂ ਸਿਰਫ਼ ਅੱਲਾਹ ਦੀ ਇਬਾਦਤ ਕਰੋਗੇ, ਉਸਦੇ ਨਾਲ ਕਿਸੇ ਨੂੰ ਸ਼ਰੀਕ (ਸਾਂਝੀ) ਨਹੀਂ ਬਣਾਓਗੇ, ਪੰਜ ਸਮਿਆਂ ਦੀ ਨਮਾਜ਼ ਪੜ੍ਹੋਗੇ ਅਤੇ ਅਗਿਆਕਾਰੀ ਰਹੋਗੇ; ਅਤੇ ਇੱਕ ਗੱਲ ਹੌਲੀ ਆਵਾਜ਼ ਵਿੱਚ ਕਹੀ ਕਿ ਲੋਕਾਂ ਕੋਲੋਂ ਕੁੱਝ ਨਹੀਂ ਮੰਗੋਗੇ।

ਅਬੁ-ਮੁਸਲਿਮ ਖੌਲਾਨੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਹਬੀਬ ਅਲ-ਅਮੀਨ ਨੇ ਮੈਨੂੰ ਦੱਸਿਆ ਹੈ, ਉਹ ਮੇਰੇ ਲਈ ਹਬੀਬ (ਪਿਆਰਾ) ਵੀ ਹੈ ਅਤੇ ਅਮੀਨ (ਸੱਚਾ) ਵੀ ਹੈ, ਭਾਵ ਓਫ਼ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਨੇ ਮੈਨੂੰ ਦੱਸਿਆ: ਅਸੀਂ ਨੌ, ਅੱਠ ਜਾਂ ਸੱਤ ਲੋਕ ਰਸੂਲ ﷺ ਦੇ ਕੋਲ ਮੌਜੂਦ ਸੀ, ਕਿ ਆਪ ﷺ ਨੇ ਫਰਮਾਇਆ: "ਕੀ ਤੁਸੀਂ ਅੱਲਾਹ ਦੇ…

Read hadeeth 1Views 0Cards 0Shares
Share
#4216HadeethEnc[قال النووي: حديث حسن]

“ਅੱਲਾਹ ਤਆਲਾ ਨੇ ਮੇਰੇ ਕਰਕੇ ਮੇਰੀ ਉੱਮਤ ਦੇ ਗਲਤੀ ਨਾਲ, ਭੁੱਲ-ਚੁੱਕ ਵਿੱਚ ਅਤੇ ਮਜਬੂਰੀ ਵਿੱਚ ਜ਼ਬਰਦਸਤੀ ਕਰਾਏ ਗਏ ਕੰਮਾਂ ਨੂੰ ਮਾਫ ਕਰ ਦਿੱਤਾ ਹੈ।”

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਅੱਲਾਹ ਤਆਲਾ ਨੇ ਮੇਰੇ ਕਰਕੇ…

Read hadeeth 5Views 0Cards 0Shares
Share
#4316HadeethEnc[صحيح]

ਹੇ ਲੋਕੋ! ਬੇਸ਼ੱਕ ਅੱਲਾਹ ਪਵਿੱਤਰ ਹੈ, ਅਤੇ ਕੇਵਲ ਪਵਿੱਤਰ ਚੀਜ਼ਾਂ ਨੂੰ ਹੀ ਕਬੂਲ ਕਰਦਾ ਹੈ। ਅੱਲਾਹ ਨੇ ਮੋਮਿਨਾਂ (ਈਮਾਨ ਵਾਲਿਆਂ) ਨੂੰ ਉਹੀਓ ਹੁਕਮ ਦਿੱਤਾ ਹੈ ਜੋ ਉਸਨੇ ਰਸੂਲਾਂ ਨੂੰ ਦਿੱਤਾ ਸੀ।

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਹੇ ਲੋਕੋ! ਬੇਸ਼ੱਕ ਅੱਲਾਹ ਪਵਿੱਤਰ ਹੈ, ਅਤੇ ਕੇਵਲ ਪਵਿੱਤਰ ਚੀਜ਼ਾਂ ਨੂੰ ਹੀ ਕਬੂਲ ਕਰਦਾ ਹੈ। ਅੱਲਾਹ ਨੇ ਮੋਮਿਨਾਂ (ਈਮਾਨ ਵਾਲਿਆਂ) ਨੂੰ ਉਹੀਓ ਹੁਕਮ ਦਿੱਤਾ ਹੈ ਜੋ ਉਸਨੇ ਰਸੂਲਾਂ ਨੂੰ ਦਿੱਤਾ ਸੀ। ਅੱਲਾਹ ਨੇ ਫਰਮਾਇਆ: يَا أَيّ…

Read hadeeth 4Views 0Cards 0Shares
Share
#4322HadeethEnc[صحيح]

ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੀਆਂ ਹਨ। ਫੇਰ ਉਸਦੀ ਸਾਫ-ਸਾਫ ਵਿਆਖਿਆ ਕਰਦੇ ਹੋਏ ਫਰਮਾਇਆ: ਜਿਸ ਕਿਸੇ ਨੇ ਨੇਕੀ ਕਰਨ ਦਾ ਇਰਾਦਾ ਕੀਤਾ ਪਰ ਉਸ ਕਰ ਨਾ ਸਕਿਆ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ 10 ਨੇਕੀਆਂ ਤੋਂ ਲੈ ਕੇ 700 ਗੁਣਾ ਤੱਕ, ਜਾਂ ਉਸ ਤੋਂ ਵੀ ਵੱਧ ਲਿਖ ਦਿੰਦਾ ਹੈ। ਇਸਦੇ ਉਲਟ ਜੇਕਰ ਕਿਸੇ ਨੇ ਬੁਰੇ ਕੰਮ ਕਰਨ ਦਾ ਇਰਾਦਾ ਕੀਤਾ ਪਰ ਉਸ ਨੂੰ ਨਾ ਕੀਤਾ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ ਸਿਰਫ ਇੱਕ ਗੁਨਾਹ (ਬੁਰਾਈ) ਹੀ ਲਿਖਦਾ ਹੈ।

ਹਜ਼ਰਤ ਅਬਦੁੱਲਾਹ ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ: ਨਬੀ ਅਕਰਮ ﷺ ਨੇ ਆਪਣੇ ਰੱਬ ਵੱਲੋਂ ਰਿਵਾਇਤ ਕਰਦੇ ਹੋਏ ਫਰਮਾਇਆ: " ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੀਆਂ ਹਨ। ਫੇਰ ਉਸਦੀ ਸਾਫ-ਸਾਫ ਵਿਆਖਿਆ ਕਰਦੇ ਹੋਏ ਫਰਮਾਇਆ: ਜਿਸ ਕਿਸੇ ਨੇ ਨੇਕੀ ਕਰਨ ਦਾ ਇਰਾਦਾ ਕੀਤਾ ਪਰ ਉਸ ਕਰ ਨਾ ਸਕਿਆ, ਤਾਂ…

Read hadeeth 5Views 0Cards 0Shares
Share
#4555HadeethEnc[صحيح]

ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤ…

Read hadeeth 6Views 0Cards 0Shares
Share
#4810HadeethEnc[صحيح]

ਹੇ ਮੇਰੇ ਬੰਦਿਓ! ਮੈਂ ਜ਼ੁਲਮ ਕਰਨ ਨੂੰ ਆਪਣੇ ਉੱਤੇ ਹਰਾਮ ਕਰ ਲਿਆ ਹੈ, ਅਤੇ ਤੁਹਾਡੇ ਲਈ ਵੀ ਇਸ ਨੂੰ ਹਰਾਮ ਕਰ ਦਿੱਤਾ ਹੈ। ਇਸ ਲਈ ਤੁਸੀਂ ਇੱਕ ਦੂਜੇ 'ਤੇ ਜ਼ੁਲਮ ਨਾ ਕਰੋ

ਅਬੁਜ਼ਰ ਰਜ਼ੀਅੱਲਾਹ ਅਨਹੁ ਤੋਂ ਰਿਵਾਇਤ ਹੈ ਕਿ: ਨਬੀ ਕਰੀਮ ﷺ ਆਪਣੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਕਹਿੰਦੇ ਹਨ ਕਿ ਉਸਨੇ ਫਰਮਾਇਆ: "ਹੇ ਮੇਰੇ ਬੰਦਿਓ! ਮੈਂ ਜ਼ੁਲਮ ਕਰਨ ਨੂੰ ਆਪਣੇ ਉੱਤੇ ਹਰਾਮ ਕਰ ਲਿਆ ਹੈ, ਅਤੇ ਤੁਹਾਡੇ ਲਈ ਵੀ ਇਸ ਨੂੰ ਹਰਾਮ ਕਰ ਦਿੱਤਾ ਹੈ। ਇਸ ਲਈ ਤੁਸੀਂ ਇੱਕ ਦੂਜੇ 'ਤੇ ਜ਼ੁਲਮ ਨਾ ਕਰੋ। ਹੇ ਮੇਰੇ ਬੰਦਿਓ! ਤੁਸੀਂ…

Read hadeeth 5Views 0Cards 0Shares
Share
#5359HadeethEnc[صحيح]

ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਤੂੰ ਅੱਲਾਹ ਦਾ ਸ਼ਰੀਕ (ਸਾਥੀ) ਬਣਾਵੇਂ, ਜਦੋਂ ਕਿ ਉਸ ਨੇ ਤੈਨੂੰ ਪੈਦਾ ਕੀਤਾ ਹੈ

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਤੂੰ ਅੱਲਾਹ ਦਾ ਸ਼ਰੀਕ (ਸਾਥੀ) ਬਣਾਵੇਂ, ਜਦੋਂ ਕਿ ਉਸ ਨੇ ਤੈਨੂੰ ਪੈਦਾ ਕੀਤਾ ਹੈ।" ਮੈਂ ਕਿਹਾ ਬੇਸ਼ੱਕ ਇਹ ਤਾਂ ਬਹੁਤ…

Read hadeeth 6Views 0Cards 0Shares
Share
#5379HadeethEnc[صحيح]

ਨਬੀ ਕਰੀਮ ﷺ ਨੇ ਫਰਮਾਇਆ: «ਅੱਲਾਹ ਯਹੂਦੀਆਂ ਅਤੇ ਨਸਾਰਿਆਂ ਨੂੰ ਸ਼ਾਪਤ ਕਰੇ, ਜਿਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾਇਆ

ਹਜ਼ਰਤ ਆਇਸ਼ਾ ਉਮੁਲ ਮੋਮੀਨਾਤ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਆਪਣੇ ਬੀਮਾਰੀ ਵਿੱਚ, ਜਿਸ ਤੋਂ ਉਹ ਖੜੇ ਨਹੀਂ ਹੋ ਸਕੇ, ਫਰਮਾਇਆ: ਨਬੀ ਕਰੀਮ ﷺ ਨੇ ਫਰਮਾਇਆ: «ਅੱਲਾਹ ਯਹੂਦੀਆਂ ਅਤੇ ਨਸਾਰਿਆਂ ਨੂੰ ਸ਼ਾਪਤ ਕਰੇ, ਜਿਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾਇਆ»।ਹਜ਼ਰਤ ਆਇਸ਼ਾ ਉਮੁਲ ਮੋਮੀਨਾਤ ਰਜ਼ੀਅ…

Read hadeeth 4Views 0Cards 0Shares
Share

Shopping Basket

Loading...