افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5359[صحيح]
HadeethEnc · 1.29.0

ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਤੂੰ ਅੱਲਾਹ ਦਾ ਸ਼ਰੀਕ (ਸਾਥੀ) ਬਣਾਵੇਂ, ਜਦੋਂ ਕਿ ਉਸ ਨੇ ਤੈਨੂੰ ਪੈਦਾ ਕੀਤਾ ਹੈ

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਤੂੰ ਅੱਲਾਹ ਦਾ ਸ਼ਰੀਕ (ਸਾਥੀ) ਬਣਾਵੇਂ, ਜਦੋਂ ਕਿ ਉਸ ਨੇ ਤੈਨੂੰ ਪੈਦਾ ਕੀਤਾ ਹੈ।" ਮੈਂ ਕਿਹਾ ਬੇਸ਼ੱਕ ਇਹ ਤਾਂ ਬਹੁਤ ਵੱਡਾ ਗੁਨਾਹ ਹੈ। ਮੈਂ ਕਿਹਾ: ਉਸਤੋਂ ਬਾਅਦ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੂੰ ਆਪਣੇ ਬੱਚੇ ਨੂੰ ਇਸ ਡਰ ਤੋਂ ਮਾਰ ਦੇਵੇਂ ਕਿ ਉਹ ਤੇਰੇ ਨਾਲ ਖਾਣਾ ਖਾਵੇਗਾ।" ਮੈਂ ਪੁੱਛਿਆ: ਉਸਤੋਂ ਬਾਅਦ ਕਿਹੜਾ ਸਭ ਤੋਂ ਵੱਡਾ ਗੁਨਾਹ ਕਿਹੜਾ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਜ਼ਿਨਾ (ਦੁਸ਼ਕਰਮ) ਕਰੇਂ।"
02

Explanation

ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਸਭ ਤੋਂ ਵੱਡਾ ਗੁਨਾਹ ਕਿਹੜਾ ਹੈ ਤਾਂ ਆਪ ﷺ ਨੇ ਫਰਮਾਇਆ: ਸਭ ਤੋਂ ਵੱਡਾ ਗੁਨਾਹ ਸ਼ਿਰਕ-ਏ-ਅਕਬਰ ਹੈ। ਸ਼ਿਰਕ-ਏ-ਅਕਬਰ (ਵੱਡਾ ਸ਼ਿਰਕ) ਇਹ ਹੈ ਕਿ ਕਿਸੇ ਨੂੰ ਅਲੂਹੀਅਤ (ਇਸ਼ਟ/ਪੂਜਣਯੋਗ) ਹੋਣ, ਰੱਬੂਬੀਅਤ (ਰੱਬ ਹੋਣ) ਜਾਂ ਉਸਦੇ ਨਾਵਾਂ ਤੇ ਸਿਫ਼ਤਾਂ ਵਿੱਚ ਅੱਲਾਹ ਦੇ ਬਰਾਬਰ ਮੰਨਣਾ। ਇਸ ਗੁਨਾਹ ਨੂੰ ਅੱਲਾਹ ਤਆਲਾ ਤੌਬਾ ਦੇ ਬਿਨਾ ਮਾਫ ਨਹੀਂ ਕਰਦਾ। ਜੇਕਰ ਇਨਸਾਨ ਇਹ ਗੁਨਾਹ ਕਰਦੇ ਹੋਏ ਮਰ ਜਾਵੇ, ਤਾਂ ਹਮੇਸ਼ਾ ਲਈ ਜਹੰਨਮ (ਨਰਕ) ਵਿੱਚ ਰਹੇਗਾ। ਉਸ ਤੋਂ ਬਾਅਦ ਦੂਜਾ ਵੱਡਾ ਗੁਨਾਹ ਆਪਣੀ ਸੰਤਾਨ ਨੂੰ ਇਸ ਡਰ ਤੋਂ ਮਾਰ ਦੇਣਾ ਹੈ ਕਿ ਉਹ ਨਾਲ ਖਾਣਾ ਖਾਵੇਗੀ। ਉਂਜ ਕਿਸੇ ਦਾ ਵੀ ਕਤਲ ਕਰਨਾ ਹਰਾਮ ਹੈ, ਲੇਕਿਨ ਗੁਨਾਹ ਉਸ ਸਮੇਂ ਹੋਰ ਵੱਧ ਜਾਂਦਾ ਹੈ, ਜਦੋਂ ਮਰਨ ਵਾਲੇ ਅਤੇ ਮਾਰਨ ਵਾਲੇ ਦਾ ਆਪਸ ਵਿੱਚ ਕੋਈ ਰਿਸ਼ਤਾ ਹੋਵੇ। ਗੁਨਾਹ ਉਦੋਂ ਵੀ ਵੱਡਾ ਹੋ ਜਾਂਦਾ ਹੈ, ਜਦੋਂ ਕਤਲ ਇਸ ਡਰ ਤੋਂ ਕੀਤਾ ਜਾਵੇ ਕਿ ਕਤਲ ਹੋਣ ਵਾਲਾ ਅੱਲਾਹ ਦੀ ਦਿੱਤੀ ਰੋਜ਼ੀ ਵਿੱਚ ਕਾਤਲ ਦੇ ਨਾਲ ਹਿੱਸੇਦਾਰ (ਸਾਂਝੀਦਾਰ) ਬਣ ਜਾਵੇਗਾ। ਤੀਜਾ ਵੱਡਾ ਗੁਨਾਹ ਇਹ ਹੈ ਕਿ ਆਦਮੀ ਆਪਣੇ ਗੁਆਂਢੀ ਦੀ ਪਤਨੀ ਨੂੰ ਬਹਿਲਾ-ਫੁਸਲਾ ਕੇ ਰਾਜ਼ੀ ਕਰ ਲਏ ਅਤੇ ਉਸ ਨਾਲ ਦੁਸ਼ਕਰਮ ਕਰੇ। ਜ਼ਿਨਾ (ਬਦਕਾਰੀ/ਦੁਸ਼ਕਰਮ) ਤਾਂ ਉਂਜ ਵੀ ਹਰਾਮ ਹੈ, ਲੇਕਿਨ ਇਸਦਾ ਗੁਨਾਹ ਉਸ ਸਮੇਂ ਹੋਰ ਵੱਧ ਜਾਂਦਾ ਹੈ, ਜਦੋਂ ਇਹ ਗੁਆਂਢੀ ਦੀ ਪਤਨੀ ਨਾਲ ਕੀਤਾ ਜਾਵੇ, ਜਿਸ ਨਾਲ ਸ਼ਰੀਅਤ ਨੇ ਚੰਗਾ ਵਿਹਾਰ ਕਰਨ ਦਾ ਹੁਕਮ ਦਿੱਤਾ ਹੈ।
03

Benefits

ਗੁਨਾਹ ਵੀ ਛੋਟੇ-ਵੱਡੇ ਹੁੰਦੇ ਹਨ, ਜਿਵੇਂ ਕਿ ਨੇਕ ਅਮਲ ਵੀ ਆਪਣੀ ਮਹੱਤਤਾ ਦੇ ਅਧਾਰ 'ਤੇ ਵੱਖੋ-ਵੱਖ ਹੁੰਦੇ ਹਨ।
ਸਭ ਤੋਂ ਵੱਡਾ ਗੁਨਾਹ ਅੱਲਾਹ ਦਾ ਸ਼ਰੀਕ ਬਣਾਉਣਾ ਹੈ, ਫੇਰ ਨਾਲ ਖਾਣਾ ਖਾਣ ਦੇ ਡਰ ਤੋਂ ਆਪਣੀ ਸੰਤਾਨ ਦਾ ਕਤਲ ਕਰਨਾ ਹੈ ਅਤੇ ਫੇਰ ਆਪਣੇ ਗੁਆਂਢੀ ਦੀ ਪਤਨੀ ਨਾਲ ਜ਼ਿਨਾ ਕਰਨਾ ਹੈ।
ਰੋਜ਼ੀ-ਰੋਟੀ ਅੱਲਾਹ ਦੇ ਹੱਥ ਵਿੱਚ ਹੈ ਅਤੇ ਉਸ ਨੇ ਸਾਰੀਆਂ ਮਖਲੂਕਾਂ (ਜੀਵਾਂ) ਨੂੰ ਰੋਜ਼ੀ ਦੇਣ ਦੀ ਜ਼ਿੰਮੇਵਾਰੀ ਆਪਣੇ ਉੱਤੇ ਲੈ ਰੱਖੀ ਹੈ।
ਗੁਆਂਢੀ ਦੇ ਹੱਕ ਦੀ ਅਹਿਮੀਅਤ ਅਤੇ ਇਸ ਗੱਲ ਦਾ ਬਿਆਨ ਕਿ ਗੁਆਂਢੀ ਨੂੰ ਤਕਲੀਫ਼ ਦੇਣਾ ਕਿਸੇ ਹੋਰ ਨੂੰ ਤਕਲੀਫ਼ ਦੇਣ ਨਾਲੋਂ ਵੱਡਾ ਗੁਨਾਹ ਹੈ।
ਸਿਰਫ਼ ਖਾਲਿਕ (ਰਚੇਤਾ) ਹੀ ਇਬਾਦਤ ਦਾ ਹੱਕਦਾਰ ਹੈ ਅਤੇ ਇਸ ਵਿੱਚ ਉਸਦਾ ਕੋਈ ਸਾਥੀ ਨਹੀਂ ਹੈ।

Attribution

[متفق عليه]

Categories

Share

Share hadeeth

Sharing options

6Views0Cards0Shares
Share

← Back to encyclopedia
Shopping Basket

Loading...