افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5931[صحيح]
HadeethEnc · 1.29.0

ਕਿਆਮਤ ਦੇ ਦਿਨ ਸਭ ਤੋਂ ਸਖਤ ਅਜ਼ਾਬ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜੋ ਸਿਰਜਣਾ ਵਿੱਚ ਅੱਲਾਹ ਦੀ ਬਰਾਬਰੀ ਕਰਨਾ ਚਾਹੁੰਦੇ ਹਨ

Available translations

Choose an available translation of this Hadeeth

01

Hadeeth text

ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਅੱਲਾਹ ਦੇ ਰਸੂਲ ﷺ ਮੇਰੇ ਕੋਲ ਆਏ ਅਤੇ ਵੇਖਿਆ ਕਿ ਮੈਂ ਆਪਣੇ ਇੱਕ ਕੱਪੜਾ ਲਟਕਾ ਰੱਖਿਆ ਸੀ, ਜਿਸ 'ਤੇ ਤਸਵੀਰਾਂ ਬਣੀਆਂ ਹੋਈਆਂ ਸਨ। ਉਸ ਨੂੰ ਵੇਖਦਿਆਂ ਹੀ ਆਪ ﷺ ਨੇ ਉਸਨੂੰ ਖਿੱਚ ਕੇ ਉਤਾਰ ਦਿੱਤਾ, ਆਪ ﷺ ਦੇ ਚਿਹਰੇ ਦਾ ਰੰਗ ਬਦਲ ਗਿਆ ਅਤੇ ਫਰਮਾਇਆ: "ਹੇ ਆਇਸ਼ਾ! ਕਿਆਮਤ ਦੇ ਦਿਨ ਸਭ ਤੋਂ ਸਖਤ ਅਜ਼ਾਬ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜੋ ਸਿਰਜਣਾ ਵਿੱਚ ਅੱਲਾਹ ਦੀ ਬਰਾਬਰੀ ਕਰਨਾ ਚਾਹੁੰਦੇ ਹਨ।" ਆਇਸ਼ਾ (ਰ.) ਕਹਿੰਦੀ ਹਨ: ਇਸ ਲਈ ਅਸੀਂ ਉਸ ਨੂੰ ਫਾੜ ਕੇ ਉਸ ਤੋਂ ਇੱਕ ਜਾਂ ਦੋ ਸਿਰਹਾਣੇ ਬਣਾ ਲਏ।
02

Explanation

ਅੱਲਾਹ ਦੇ ਨਬੀ ﷺ ਆਇਸ਼ਾ (ਰਜ਼ੀਅੱਲਾਹੁ ਅਨਹਾ) ਦੇ ਘਰ ਵਿੱਚ ਦਾਖਲ ਹੋਏ, ਤਾਂ ਵੇਖਿਆ ਕਿ ਉਨ੍ਹਾਂ ਨੇ ਇੱਕ ਛੋਟੇ ਸੰਦੂਕ (ਅਲਮਾਰੀ) 'ਤੇ ਇੱਕ ਕੱਪੜਾ ਪਾ ਰੱਖਿਆ ਹੈ, ਜਿਸ ਉੱਤੇ ਜਾਨਦਾਰ ਚੀਜ਼ਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ। ਉਸਨੂੰ ਵੇਖ ਕੇ ਗੁੱਸੇ ਨਾਲ ਆਪ ﷺ ਦੇ ਚਿਹਰੇ ਦਾ ਰੰਗ ਬਦਲ ਗਿਆ। ਆਪ ﷺ ਨੇ ਖਿੱਚ ਕੇ ਉਸ ਨੂੰ ਹਟਾ ਦਿੱਤਾ ਅਤੇ ਫਰਮਾਇਆ: ਕਿਆਮਤ ਦੇ ਦਿਨ ਸਭ ਤੋਂ ਸਖਤ ਅਜ਼ਾਬ (ਸਜ਼ਾ) ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜੋ ਆਪਣੀਆਂ ਤਸਵੀਰਾਂ ਰਾਹੀਂ ਸ੍ਰਿਸ਼ਟੀ ਦੀ ਰਚਨਾ ਦੇ ਕੰਮ ਵਿੱਚ ਅੱਲਾਹ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਆਇਸ਼ਾ (ਰਜ਼ੀਅੱਲਾਹੁ ਅਨਹਾ) ਕਹਿੰਦੀ ਹਨ: ਸੋ ਅਸੀਂ ਉਸ ਨਾਲ ਇੱਕ ਜਾਂ ਦੋ ਸਿਰਹਾਣੇ (ਤਕੀਏ) ਬਣਾ ਲਏ।
03

Benefits

ਗਲਤ ਕੰਮ ਵੇਖਦੇ ਹੀ ਬਿਨਾ ਦੇਰੀ ਕੀਤੇ ਉਸ ਦਾ ਖੰਡਨ ਕਰਨਾ ਚਾਹੀਦਾ ਹੈ, ਜਦੋਂ ਤੱਕ ਕਿ ਇਹ ਖੰਡਨ ਉਸ ਤੋਂ ਵੱਡੀ ਬੁਰਾਈ ਦਾ ਕਾਰਨ ਨਾ ਬਣ ਜਾਵੇ।
ਕਿਆਮਤ ਦੇ ਦਿਨ ਗੁਨਾਹ ਦੇ ਅਧਾਰ 'ਤੇ ਅਜ਼ਾਬ (ਸਜ਼ਾ) ਵੀ ਵੱਖਰਾ ਹੋਵੇਗਾ।
ਜਾਨਦਾਰਾਂ (ਜੀਵ-ਜੰਤੂਆਂ) ਦੀ ਤਸਵੀਰ ਬਣਾਉਣਾ ਵੱਡਾ ਗੁਨਾਹ ਹੈ।
ਤਸਵੀਰ ਬਣਾਉਣ ਨੂੰ ਹਰਾਮ ਕਰਾਰ ਦੇਣ ਪਿੱਛੇ ਇੱਕ ਹਿਕਮਤ (ਸਿਆਣਪ) ਇਹ ਹੈ ਕਿ ਇਹ ਅਮਲ ਆਪਣੇ ਆਪ ਨੂੰ ਸਿਰਜਣਾ ਵਿੱਚ ਅੱਲਾਹ ਦੇ ਬਰਾਬਰ ਸਮਝਣਾ ਹੈ। ਭਾਵੇਂ ਤਸਵੀਰ ਬਣਾਉਣ ਵਾਲੇ ਦੇ ਦਿਲ ਵਿੱਚ ਇਹ ਗੱਲ ਹੋਵੇ ਜਾਂ ਨਾ ਹੋਵੇ।
ਸ਼ਰੀਅਤ ਦੀ ਕੋਸ਼ਿਸ਼ ਹੈ ਕਿ ਮਾਲ (ਧਨ) ਦੇ ਨਾਜਾਇਜ਼ (ਗੈਰ-ਕਾਨੂੰਨੀ) ਪਹਿਲੂਆਂ ਤੋਂ ਬਚਦੇ ਹੋਏ ਉਸ ਦਾ ਫਾਇਦਾ ਚੁਕਿਆ ਜਾਵੇ ਅਤੇ ਇਸ ਪ੍ਰਕਾਰ ਉਸ ਦੀ ਸੁਰੱਖਿਆ ਕੀਤੀ ਜਾਵੇ।
ਜਾਨਦਾਰਾਂ ਦੀ ਤਸਵੀਰ ਬਣਾਉਣਾ ਮਨਾਹ ਹੈ। ਭਾਵੇਂ ਕੋਈ ਤੁੱਛ ਜਿਹਾ ਜੀਵ ਹੀ ਕਿਉਂ ਨਾ ਹੋਵੇ।

Attribution

[متفق عليه]

Categories

Share

Share hadeeth

Sharing options

4Views0Cards0Shares
Share

← Back to encyclopedia
Shopping Basket

Loading...