افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4216[قال النووي: حديث حسن]
HadeethEnc · 1.22.0

“ਅੱਲਾਹ ਤਆਲਾ ਨੇ ਮੇਰੇ ਕਰਕੇ ਮੇਰੀ ਉੱਮਤ ਦੇ ਗਲਤੀ ਨਾਲ, ਭੁੱਲ-ਚੁੱਕ ਵਿੱਚ ਅਤੇ ਮਜਬੂਰੀ ਵਿੱਚ ਜ਼ਬਰਦਸਤੀ ਕਰਾਏ ਗਏ ਕੰਮਾਂ ਨੂੰ ਮਾਫ ਕਰ ਦਿੱਤਾ ਹੈ।”

Available translations

Choose an available translation of this Hadeeth

01

Hadeeth text

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਅੱਲਾਹ ਤਆਲਾ ਨੇ ਮੇਰੇ ਕਰਕੇ ਮੇਰੀ ਉੱਮਤ ਦੇ ਗਲਤੀ ਨਾਲ, ਭੁੱਲ-ਚੁੱਕ ਵਿੱਚ ਅਤੇ ਮਜਬੂਰੀ ਵਿੱਚ ਜ਼ਬਰਦਸਤੀ ਕਰਾਏ ਗਏ ਕੰਮਾਂ ਨੂੰ ਮਾਫ ਕਰ ਦਿੱਤਾ ਹੈ।”
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਨੇ ਆਪ ﷺ ਦੀ ਉੱਮਤ ਤੋਂ ਨਿਮਨਲਿਖਤ ਤਿੰਨ ਹਲਾਤਾਂ ਵਿੱਚ ਹੋਣ ਵਾਲੇ ਗੁਨਾਹਾਂ ਨੂੰ ਮਾਫ ਕਰ ਦਿੱਤਾ ਹੈ: 1. ਗਲਤੀ ਤੋਂ ਹੋਣ ਵਾਲੇ ਗੁਨਾਹ: ਭਾਵ ਉਹ ਗੁਨਾਹ ਜੋ ਉਨ੍ਹਾਂ ਨੇ ਜਾਣ-ਬੁੱਝ ਕੇ ਨਾ ਕੀਤੇ ਹੋਣ। ਉਦਾਹਰਣ ਵਜੋਂ ਕੋਈ ਮੁਸਲਮਾਨ ਇਰਾਦਾ ਤਾਂ ਕਿਸੇ ਹੋਰ ਕੰਮ ਦਾ ਕਰੇ, ਲੇਕਿਨ ਉਸਤੋਂ ਹੋ ਕੁੱਝ ਹੋਰ ਜਾਵੇ। 2. ਭੁੱਲ ਕੇ ਹੋਣ ਵਾਲੇ ਗੁਨਾਹ: ਭਾਵ ਕਿਸੇ ਮੁਸਲਮਾਨ ਨੂੰ ਕੋਈ ਗੱਲ ਯਾਦ ਤਾਂ ਹੋਵੇ, ਲੇਕਿਨ ਜਦੋਂ ਕੰਮ ਕਰਨ ਦਾ ਸਮਾਂ ਆਵੇ, ਤਾਂ ਉਹ ਭੁੱਲ ਜਾਵੇ। ਇੰਜ ਹੋਣ 'ਤੇ ਉਸ 'ਤੇ ਕੋਈ ਗੁਨਾਹ ਨਹੀਂ ਹੈ। 3. ਜ਼ੋਰ-ਜ਼ਬਰਦਸਤੀ ਨਾਲ ਕਰਵਾਏ ਗਏ ਗੁਨਾਹ: ਕਦੀ-ਕਦੀ ਇੰਜ ਹੁੰਦਾ ਹੈ ਕਿ ਬੰਦੇ ਨੂੰ ਕੋਈ ਅਜਿਹਾ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ, ਜੋ ਉਹ ਕਰਨਾ ਨਹੀਂ ਚਾਹੁੰਦਾ ਅਤੇ ਉਸ ਦੇ ਕੋਲ ਇਸ ਜਬਰ ਨੂੰ ਰੋਕਣ ਦੀ ਤਾਕਤ ਵੀ ਨਹੀਂ ਹੁੰਦੀ। ਅਜਿਹੀ ਹਾਲਤ ਵਿੱਚ ਉਸ ਉੱਤੇ ਕੋਈ ਗੁਨਾਹ ਨਹੀਂ ਹੁੰਦਾ। ਇੱਥੇ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਇਹ ਹਦੀਸ ਉਨ੍ਹਾਂ ਗੁਨਾਹਾਂ ਨਾਲ ਸਬੰਧਤ ਹੈ ਜੋ ਬੰਦੇ ਤੇ ਉਸ ਦੇ ਰੱਬ ਵਿਚਕਾਰ ਹੁੰਦੇ ਹਨ। ਲੇਕਿਨ ਭੁੱਲ-ਚੁੱਕ ਵਿੱਚ ਕਿਸੇ ਫ਼ਰਜ਼ ਕੰਮ ਨੂੰ ਛੱਡ ਦੇਣ ਨਾਲ, ਉਸ ਫਰਜ਼ ਦੀ ਪੂਰਤੀ ਖਤਮ ਨਹੀਂ ਹੁੰਦੀ। ਇਸੇ ਤਰ੍ਹਾਂ ਜੇਕਰ ਕਿਸੇ ਦੁਆਰਾ ਭੁੱਲ-ਚੁੱਕ ਵਿੱਚ ਕੀਤੇ ਕੰਮ ਨਾਲ ਕਿਸੇ ਮਖ਼ਲੂਕ (ਜੀਵ) ਦਾ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਭਰਪਾਈ ਕਰਨ ਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਉਦਾਹਰਣ ਲਈ ਜੇਕਰ ਗਲਤੀ ਨਾਲ ਕਿਸੇ ਨੂੰ ਮਾਰ ਦੇਵੇ, ਤਾਂ ਉਸ ਦੀ ਦਿਅਤ (ਬਦਲਾ) ਦੇਣੀ ਹੋਵੇਗੀ। ਇਸੇ ਤਰ੍ਹਾਂ ਕਿਸੇ ਦੀ ਗੱਡੀ ਦਾ ਨੁਕਸਾਨ ਕਰ ਦੇਵੇ, ਤਾਂ ਉਸ ਦਾ ਹਰਜਾਨਾ ਦੇਣਾ ਹੋਵੇਗਾ।
03

Benefits

ਇਹ ਅੱਲਾਹ ਤਆਲਾ ਦੀ ਆਪਣੇ ਬੰਦਿਆਂ 'ਤੇ ਵੱਡੀ ਰਹਿਮਤ ਅਤੇ ਕਿਰਪਾ ਹੈ ਕਿ ਉਸ ਨੇ ਉਪਰੋਕਤ ਤਿੰਨੋਂ ਹਲਾਤਾਂ ਵਿੱਚ ਹੋਣ ਵਾਲੇ ਗੁਨਾਹਾਂ ਨੂੰ ਮਾਫ ਕਰ ਦਿੱਤਾ ਹੈ।
ਆਖਰੀ ਨਬੀ ਮੁਹੰਮਦ ﷺ ਅਤੇ ਆਪ ਦੀ ਉੱਮਤ ਉੱਤੇ ਅੱਲਾਹ ਦਾ ਫ਼ਜ਼ਲ (ਕਿਰਪਾ)।
ਗੁਨਾਹ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਹੁਕਮ ਲਾਗੂ ਨਹੀਂ ਹੋਵੇਗਾ ਅਤੇ ਜੁਰਮਾਨਾ ਨਹੀਂ ਦੇਣਾ ਹੋਵੇਗਾ। ਉਦਾਹਰਨ ਵਜੋਂ, ਜੇ ਕੋਈ ਵੁਜ਼ੂ ਕਰਨਾ ਭੁੱਲ ਜਾਵੇ ਅਤੇ ਇਹ ਸਮਝ ਕੇ ਨਮਾਜ਼ ਪੜ੍ਹ ਲਵੇ ਕਿ ਉਸਨੇ ਵੁਜ਼ੂ ਕੀਤਾ ਹੈ, ਤਾਂ ਇਸ ਵਿੱਚ ਉਸ ਉੱਤੇ ਕੋਈ ਗੁਨਾਹ ਨਹੀਂ ਹੋਵੇਗਾ, ਲੇਕਿਨ ਉਸ ਨੂੰ ਵੁਜ਼ੂ ਕਰ ਕੇ ਦੁਬਾਰਾ ਨਮਾਜ਼ ਪੜ੍ਹਨੀ ਹੋਵੇਗੀ।
ਜ਼ੋਰ-ਜ਼ਬਰਦਸਤੀ ਦੀ ਹਾਲਤ ਵਿੱਚ ਗੁਨਾਹ ਮਾਫ਼ ਹੋਣ ਲਈ ਉਸ ਦੀਆਂ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ। ਉਦਾਹਰਣ ਲਈ, ਜ਼ਬਰਦਸਤੀ ਕਰਨ ਵਾਲਾ ਉਸ ਕੰਮ ਨੂੰ ਕਰਨ ਦੀ ਤਾਕਤ (ਸਮਰੱਥਾ) ਵੀ ਰੱਖਦਾ ਹੋਵੇ, ਜਿਸ ਦੀ ਉਹ ਧਮਕੀ ਦੇ ਰਿਹਾ ਹੈ।

Attribution

[رواه ابن ماجه والبيهقي وغيرهما]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...