ਅੱਲਾਹ ਤਆਲਾ ਦਾ ਫਰਮਾਨ ਹੈ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਮਿੱਤਰ) ਨਾਲ ਦੁਸ਼ਮਣੀ ਕੀਤੀ, ਉਸ ਨਾਲ ਮੇਰਾ ਐਲਾਨ-ਏ-ਜੰਗ ਹੈ। ਮੇਰੇ ਲਈ ਮੇਰੇ ਫ਼ਰਜ਼ ਕੰਮਾਂ ਤੋਂ ਵੱਧ ਪਿਆਰਾ ਕੁੱਝ ਨਹੀਂ ਹੈ ਜਿਨ੍ਹਾਂ ਰਾਹੀਂ ਮੇਰਾ ਬੰਦਾ ਮੇਰੇ ਨੇੜੇ ਆਉਂਦਾ ਹੈ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਦਾ ਫਰਮਾਨ ਹੈ: ਜਿਸ ਕਿਸੇ ਨੇ ਮੇਰੇ ਕਿਸੇ ਵਲੀ (ਮਿੱਤਰ) ਨਾਲ ਦੁਸ਼ਮਣੀ ਕੀਤੀ, ਉਸ ਨਾਲ ਮੇਰਾ ਐਲਾਨ-ਏ-ਜੰਗ ਹੈ। ਮੇਰੇ ਲਈ ਮੇਰੇ ਫ਼ਰਜ਼ ਕੰਮਾਂ ਤੋਂ ਵੱਧ ਪਿਆਰਾ ਕੁੱਝ ਨਹੀਂ ਹੈ ਜਿਨ੍ਹਾਂ ਰਾਹੀਂ ਮੇਰਾ ਬੰਦਾ ਮੇਰੇ ਨੇੜੇ ਆਉਂਦਾ ਹੈ।…

