افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 7.

Content source:HadeethEnc.com·Version 1.36.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

118hadeeths
Clear filters
Categories

Prayer

12 hadeeths in this category
#11286HadeethEnc[صحيح]

“ਸਭ ਦੀ ਨਮਾਜ਼ ਇਕੱਲੇ ਪੜ੍ਹੀ ਨਮਾਜ਼ ਨਾਲੋਂ 25 ਗੁਣਾ ਬੇਹਤਰ ਹੈ, ਅਤੇ ਫਜਰ ਦੀ ਨਮਾਜ਼ ਵਿੱਚ ਰਾਤ ਦੇ ਫਰਿਸ਼ਤੇ ਅਤੇ ਦਿਨ ਦੇ ਫਰਿਸ਼ਤੇ ਇਕੱਠੇ ਹੁੰਦੇ ਹਨ।

ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਪੋਰਟ ਹੈ ਕਿ ਮੈਂ ਨਬੀ ﷺ ਨੂੰ ਸੁਣਿਆ ਕਿ ਉਹ ਕਹਿ ਰਹੇ ਸਨ: “ਸਭ ਦੀ ਨਮਾਜ਼ ਇਕੱਲੇ ਪੜ੍ਹੀ ਨਮਾਜ਼ ਨਾਲੋਂ 25 ਗੁਣਾ ਬੇਹਤਰ ਹੈ, ਅਤੇ ਫਜਰ ਦੀ ਨਮਾਜ਼ ਵਿੱਚ ਰਾਤ ਦੇ ਫਰਿਸ਼ਤੇ ਅਤੇ ਦਿਨ ਦੇ ਫਰਿਸ਼ਤੇ ਇਕੱਠੇ ਹੁੰਦੇ ਹਨ।” ਫਿਰ ਅਬੂ ਹੁਰੈਰਾ ਕਹਿੰਦੇ ਹਨ: ਤੁਸੀਂ ਇੱਥੇ ਪੜ੍ਹ ਸਕਦੇ ਹੋ: {ਸੱਚਮੁੱਚ,…

Read hadeeth 7Views 0Cards 0Shares
Share
#11287HadeethEnc[صحيح]

ਕੀ ਤੂੰ ਨਮਾਜ਼ ਦੀ ਅਜ਼ਾਨ ਨੂੰ ਸੁਣਦਾ ਹੈਂ?" ਉਸ ਨੇ ਜਵਾਬ ਦਿੱਤਾ: ਜੀ ਹਾਂ! ਸੁਣਦਾ ਹਾਂ, ਤਾਂ ਨਬੀ ﷺ ਨੇ ਫਰਮਾਇਆ: "ਤਾਂ ਫੇਰ (ਮਸਜਿਦ ਵਿੱਚ ਆ ਕੇ) ਅਜ਼ਾਨ ਦਾ ਜਵਾਬ ਦੇ।

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਕੋਲ ਇੱਕ ਅੰਨ੍ਹਾ ਆਦਮੀ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੇਰੇ ਨਾਲ ਕੋਈ ਆਦਮੀ ਨਹੀਂ ਹੈ ਜੋ ਮੈਨੂੰ ਮਸਜਿਦ ਤੱਕ ਲੈ ਆਵੇ। ਸੋ ਉਸ ਨੇ ਅੱਲਾਹ ਦੇ ਰਸੂਲ ﷺ ਨੂੰ ਬੇਨਤੀ ਕੀਤੀ ਕਿ ਆਪ ﷺ ਉਸ ਨੂੰ ਘਰ ਵਿੱਚ ਨਮਾਜ਼ ਪੜ੍ਹਨ ਦੀ ਛੋਟ (ਇਜਾਜ਼…

Read hadeeth 5Views 0Cards 0Shares
Share
#11299HadeethEnc[صحيح]

ਮਰਦਾਂ ਦੀ ਸਭ ਤੋਂ ਵਧੀਆ ਸਫ਼ (ਕਤਾਰ) ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ। ਜਦੋਂ ਕਿ ਔਰਤਾਂ ਦੀ ਸਭ ਤੋਂ ਵਧੀਆ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮਰਦਾਂ ਦੀ ਸਭ ਤੋਂ ਵਧੀਆ ਸਫ਼ (ਕਤਾਰ) ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ। ਜਦੋਂ ਕਿ ਔਰਤਾਂ ਦੀ ਸਭ ਤੋਂ ਵਧੀਆ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ ਅਤੇ ਸਭ ਤੋਂ ਬੁਰ…

Read hadeeth 4Views 0Cards 0Shares
Share
#11306HadeethEnc[صحيح]

ਇਹ ਦੋਵੇਂ (ਇਸ਼ਾ ਅਤੇ ਫਜਰ ਦੀ) ਨਮਾਜ਼ਾਂ ਮੁਨਾਫਿਕਾਂ ਲਈ ਬਾਕੀ ਨਮਾਜ਼ਾਂ ਨਾਲੋਂ ਵੱਧ ਭਾਰੀ ਹੁੰਦੀਆਂ ਹਨ। ਜੇਕਰ ਤੁਹਾਨੂੰ ਇਨ੍ਹਾਂ ਦੋਵਾਂ ਦੀ ਫਜ਼ੀਲਤ ਦਾ ਗਿਆਨ ਹੁੰਦਾ, ਤਾਂ ਤੁਸੀਂ ਇਨ੍ਹਾਂ ਨੂੰ ਪੜ੍ਹਨ ਲਈ ਜ਼ਰੂਰ ਆਉਂਦੇ, ਭਾਵੇਂ ਤੁਹਾਨੂੰ ਗੋਡਿਆਂ ਭਾਰ ਘਿਸਰ ਕੇ ਹੀ ਕਿਉਂ ਨਾ ਆਉਣਾ ਪੈਂਦਾ।

ਉਬਈ ਬਿਨ ਕਾਅਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਦਿਨ ਰਸੂਲ ﷺ ਨੇ ਸਾਨੂੰ ਸਵੇਰੇ (ਫਜਰ) ਦੀ ਨਮਾਜ਼ ਪੜ੍ਹਾਈ ਉਸ ਤੋਂ ਬਾਅਦ ਪੁੱਛਿਆ: "ਕੀ ਫਲਾਣਾ ਬੰਦਾ ਆਇਆ ਹੈ?" ਲੋਕਾਂ ਨੇ ਕਿਹਾ: ਨਹੀਂ। ਆਪ ﷺ ਨੇ ਪੁੱਛਿਆ: "ਕੀ ਫਲਾਣਾ ਬੰਦਾ ਆਇਆ ਹੈ?" ਲੋਕਾਂ ਨੇ ਕਿਹਾ: ਨਹੀਂ। ਆਪ ﷺ ਨੇ ਫਰਮਾਇਆ: "ਇਹ ਦੋਵੇਂ (ਇਸ਼ਾ ਅ…

Read hadeeth 4Views 0Cards 0Shares
Share
#58148HadeethEnc[صحيح]

ਤਿੰਨ ਪ੍ਰਕਾਰ ਦੇ ਬੰਦਿਆਂ ਤੋਂ ਕਲਮ ਚੁੱਕ ਲਈ ਗਈ ਹੈ; ਸੁੱਤੇ ਹੋਏ ਵਿਅਕਤੀ ਤੋਂ ਜਦੋਂ ਤੱਕ ਉਹ ਜਾਗ ਨਾ ਜਾਵੇ, ਬੱਚੇ ਤੋਂ ਜਦੋਂ ਤੱਕ ਉਹ ਬਾਲਗ ਨਾ ਹੋ ਜਾਵੇ ਅਤੇ ਪਾਗਲ/ਦੀਵਾਨੇ ਤੋਂ ਜਦੋਂ ਤੱਕ ਉਸਦੀ ਅਕਲ ਵਾਪਸ ਨਾ ਆ ਜਾਵੇ।

Read hadeeth 6Views 0Cards 0Shares
Share
#65000HadeethEnc[صحيح]

ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ…

Read hadeeth 5Views 0Cards 0Shares
Share
#65003HadeethEnc[صحيح]

ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਦਾ ਰਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ, ਤੇ ਹ਼ਰਾਮ ਨੂੰ ਹ਼ਰਾਮ ਮੰਨਾਂ

ਜਾਬਿਰ ਰਜ਼ੀਅੱਲਾਹੁ ਅਨਹੁ ਨੇ ਦੱਸਿਆ ਕਿ: ਇੱਕ ਬੰਦੇ ਨੇ ਰਸੂਲ ﷺ ਨੂੰ ਸਵਾਲ ਕਰਦੇ ਹੋਏ ਕਿਹਾ: ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਦਾ ਰਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ, ਤੇ ਹ਼ਰਾਮ ਨੂੰ ਹ਼ਰਾਮ ਮੰਨਾਂ, ਅਤੇ ਇਸ ਤੋਂ ਵੱਧ ਹੋਰ ਕੁੱਝ ਨਾ ਕਰਾਂ, ਤਾਂ ਕੀ ਮੈਂ ਜਨਤ ਵਿੱਚ ਜਾਵਾਂਗਾ?" ਨਬੀ ﷺ ਨੇ ਕਿਹਾ: "ਹਾਂ।" ਫੇਰ ਉਸ…

Read hadeeth 7Views 0Cards 0Shares
Share
#65004HadeethEnc[صحيح]

ਪਾਕੀ (ਸਫਾਈ) ਈਮਾਨ ਦਾ ਅੱਧਾ ਹਿੱਸਾ ਹੈ, 'ਅਲਹਮਦੁ ਲਿੱਲਾਹ' ਤਰਾਜ਼ੁ ਨੂੰ ਭਰ ਦਿੰਦਾ ਹੈ, 'ਸੁਬਹਾਨ ਅੱਲਾਹ' ਤੇ 'ਅਲਹਮਦੁ ਲਿੱਲਾਹ' ਦੋਵੇਂ ਮਿਲਕੇ ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਹੈ, ਉਸਨੂੰ ਸਭ ਭਰ ਦਿੰਦੇ ਹਨ

ਅਬੁ ਮਾਲਿਕ ਅਸ਼ਅਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਪਾਕੀ (ਸਫਾਈ) ਈਮਾਨ ਦਾ ਅੱਧਾ ਹਿੱਸਾ ਹੈ, 'ਅਲਹਮਦੁ ਲਿੱਲਾਹ' ਤਰਾਜ਼ੁ ਨੂੰ ਭਰ ਦਿੰਦਾ ਹੈ, 'ਸੁਬਹਾਨ ਅੱਲਾਹ' ਤੇ 'ਅਲਹਮਦੁ ਲਿੱਲਾਹ' ਦੋਵੇਂ ਮਿਲਕੇ ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਹੈ, ਉਸਨੂੰ ਸਭ ਭਰ ਦਿੰਦੇ ਹਨ। ਨਮਾਜ਼ ਨ…

Read hadeeth 7Views 0Cards 0Shares
Share
#65044HadeethEnc[صحيح]

ਮੇਰਾ ਨਾਂ ਜ਼ਮਾਮ ਬਿਨ ਸਾਲਬਾ ਹੈ ਅਤੇ ਮੈਂ ਸਾਅਦ ਬਿਨ ਬਕਰ ਨਾਂ ਦੇ ਕਬੀਲੇ ਤੋਂ ਆਇਆ ਹਾਂ।

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਵਾਰੀ ਅਸੀਂ ਮਸਜਿਦ ਵਿੱਚ ਨਬੀ ﷺ ਕੋਲ ਬੈਠੇ ਹੋਏ ਸੀ ਕਿ ਊਠ 'ਤੇ ਸਵਾਰੀ ਕਰਦਾ ਇੱਕ ਆਦਮੀ ਆਇਆ ਅਤੇ ਉਸਨੇ ਆਪਣੇ ਊਠ ਨੂੰ ਮਸਜਿਦ ਵਿੱਚ ਬਿਠਾ ਕੇ ਬੰਨ੍ਹ ਦਿੱਤਾ। ਫੇਰ ਪੁੱਛਣ ਲੱਗਾ: ਤੁਹਾਡੇ ਵਿੱਚੋਂ ਮੁਹੰਮਦ (ﷺ) ਕੌਣ ਹੈ? ਨਬੀ ﷺ ਉਸ ਸਮੇਂ ਸਹਾਬੀਆਂ ਦੇ ਵ…

Read hadeeth 7Views 0Cards 0Shares
Share
#65086HadeethEnc[صحيح]

ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ, ਫੇਰ…

Read hadeeth 6Views 0Cards 0Shares
Share
#65087HadeethEnc[صحيح]

ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ

ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆ…

Read hadeeth 11Views 0Cards 0Shares
Share

Loading...