ਜਿਸ ਨੇ ਸਾਡੇ ਵਿਰੁੱਧ ਹਥਿਆਰ ਚੁੱਕਿਆ, ਉਹ ਸਾਡੇ ਵਿੱਚੋਂ ਨਹੀਂ ਹੈ।
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਸਾਡੇ ਵਿਰੁੱਧ ਹਥਿਆਰ ਚੁੱਕ…
Books saved in this browser.
Loading favorites…
Tap the heart on any book card to save it here.
Search and read verified Prophetic hadeeth translations, explanations, benefits, categories and source attribution.
Smart instant results tolerate minor spelling mistakes, with every filter in one place.
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਸਾਡੇ ਵਿਰੁੱਧ ਹਥਿਆਰ ਚੁੱਕ…
ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਕਿਹਾ: «ਫਟਾਫਟ ਅਮਲ ਕਰੋ, ਕਿਉਂਕਿ ਫਿਤਨੇ ਕਾਲੀ ਰਾਤ ਦੇ ਟੁਕੜਿਆਂ ਵਾਂਗ ਹਨ,، ਇਕ ਸਵੇਰੇ ਆਦਮੀ ਮੰਨਣਹਾਰ ਹੁੰਦਾ ਹੈ ਤੇ ਸ਼ਾਮ ਨੂੰ ਕਾਫਿਰ, ਜਾਂ ਸ਼ਾਮ ਨੂੰ ਮੰਨਣਹਾਰ ਹੁੰਦਾ ਹੈ ਤੇ ਸਵੇਰੇ ਕਾਫਿਰ,ਆਪਣੇ ਧਰਮ ਨੂੰ ਦੁਨੀਆ ਦੀ ਥੋੜ੍ਹੀ ਚੀਜ਼ ਨਾਲ ਵੇਚ ਲੈਂਦਾ ਹੈ।…
ਹਜ਼ਰਤ ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਨਬੀ ﷺ ਨੇ ਫ਼ਰਮਾਇਆ: "ਹੇ ਅੱਲਾਹ! ਮੇਰੀ ਕਬਰ ਨੂੰ ਬੁੱਤ ਨਾ ਬਣਨ ਦੇਈਂ…
ਅਬਦੁੱਲਾਹ ਇਬਨ ਉਮਰ (ਰ.) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਇੱਕ ਆਦਮੀ ਨੂੰ "ਨਹੀਂ, ਕਾਬਾ ਦੀ ਕਸਮ" ਕਹਿੰਦੇ ਹੋਏ ਸੁਣਿਆ, ਤਾਂ ਉਨ੍ਹਾਂ ਨੇ ਕਿਹਾ: "ਅਲਾਹ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਨਹੀਂ ਚੁੱਕੀ ਜਾ ਸਕਦੀ, ਕਿਉਂਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ: "ਜਿਸਨੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਕਸਮ ਖਾਧੀ, ਉਸ…
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੁਨਾਫਿਕਾਂ ਉੱਤੇ ਸਭ ਤੋਂ ਭਾਰੀ ਨਮਾਜ਼ ਇਸ਼ਾ ਅਤੇ ਫਜਰ ਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਇਨ੍ਹਾਂ ਨਮਾਜ਼ਾਂ ਦੇ ਸਵਾਬ ਦਾ ਅੰਦਾਜ਼ਾ ਹੋ ਜਾਵੇ, ਤਾਂ ਗੋਡਿਆਂ ਭਾਰ ਚਲ ਕੇ ਆਉਣ। ਮੈਂ ਤਾਂ (ਇੱਕ ਵਾਰੀ) ਇਰਾਦਾ ਕਰ ਲਿਆ ਸੀ ਕਿ ਕਿਸੇ ਨ…
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਜਿਸਨੇ (ਲੋਕਾਂ ਨੂੰ) ਕਿਸੇ ਹਿਦਾਇਤ ਵੱਲ ਬੁਲਾਇਆ, ਉਸ ਨੂੰ ਉਸਦੀ ਪੈਰਵੀ ਕਰਨ ਵਾਲਿਆਂ ਦੇ ਬਰਾਬਰ ਸਵਾਬ ਮਿਲੇਗਾ ਅਤੇ ਇਸ ਨਾਲ ਉਨ੍ਹਾਂ ਪੈਰਵੀ ਕਰਨ ਵਾਲਿਆਂ ਦੇ ਸਵਾਬ ਵਿੱਚ ਕੋਈ ਕਮੀ ਨਹੀਂ ਹੋਵੇਗੀ। ਅਤੇ ਜਿਸਨੇ (ਲੋਕਾਂ ਨੂੰ) ਕਿਸੇ ਗੁਮਰਾਹੀ ਵੱਲ ਬ…
ਮਹਮੂਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੈਨੂੰ ਤੁਹਾਡੇ ਪ੍ਰਤੀ ਜਿਸ ਚੀਜ਼ ਦਾ ਸਭ ਤੋਂ ਡਰ ਹੈ, ਉਹ ਸ਼ਿਰਕ-ਏ-ਅਸਗ਼ਰ (ਛੋਟਾ ਸ਼ਿਰਕ) ਹੈ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਸ਼ਿਰਕ-ਏ-ਅਸਗ਼ਰ ਕੀ ਹੈ? ਆਪ ﷺ ਨੇ ਜਵਾਬ ਦਿੱਤਾ: «ਰਿਯਾ» (ਦਿਖਾਵਾ ਕਰਨਾ)। ਅੱਲਾਹ ਤਆਲਾ ਕਿਆਮਤ ਦ…
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ, ਬਦਸ਼ਗਨੀ ਸ਼ਿਰਕ ਹੈ» -ਆਪ ﷺ ਨੇ ਇਹ ਗੱਲ ਤਿੰਨ ਵਾਰ ਕਹੀ- ਉਂਜ ਸਾਡੇ ਵਿੱਚੋਂ ਹਰੇਕ ਵਿਅਕਤੀ ਦੇ ਦਿਲ ਵਿੱਚ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ, ਲੇਕਿਨ ਅੱਲਾਹ ਤਆਲਾ ਉਸਨੂੰ ਆਪ…
ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਨੇ ਜਦੋਂ ਮੁਆਜ਼ ਬਿਨ ਜਬਲ (ਰ.) ਨੂੰ ਯਮਨ ਭੇਜਿਆ, ਤਾਂ ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ: "ਤੂੰ ਅਹਿਲ-ਏ-ਕਿਤਾਬ ਦੀ ਇੱਕ ਕੌਮ ਵਲ ਜਾ ਰਿਹਾ ਹੈਂ। ਜਦੋਂ ਤੂੰ ਉੱਥੇ ਪਹੁੰਚੇ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਗੱਲ ਵੱਲ ਬੁਲਾਈਂ ਕਿ ਉਹ…
ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਅਕਬਾ ਦੀ ਸਵੇਰ, ਜਦੋਂ ਆਪ ﷺ ਆਪਣੀ ਊਠਣੀ 'ਤੇ ਸਵਾਰ ਸਨ, ਫ਼ਰਮਾਇਆ: "ਮੇਰੇ ਲਈ ਕੁੱਝ ਰੋੜੀਆਂ ਚੁੱਕ ਕੇ ਲਿਆਓ।" ਸੋ ਮੈਂ ਆਪ ﷺ ਲਈ ਸੱਤ ਰੋੜੀਆਂ ਚੁੱਕ ਕੇ ਲਿਆਂਦੀਆਂ, ਜੋ ਚਨੇ ਦੇ ਦਾਣੇ ਦੇ ਬਰਾਬਰ ਸਨ। ਆਪ ﷺ ਉਨ੍ਹਾਂ ਨੂੰ ਆਪਣੀ ਹਥੇਲੀ ਵ…
"ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:" «ਕੋਈ ਬਿਮਾਰੀ (ਰੋਗ) ਨਹੀਂ ਫੈਲਦੀ, ਨਾ ਕੋਈ ਅ…
ਜਾਬਿਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ: ਮੈਂ ਰਸੂਲ ਅੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜੋ ਵਿਅਕਤੀ ਅੱਲਾਹ ਨੂੰ ਇਸ ਹਾਲ ਵਿੱਚ ਮਿਲੇਗਾ ਕਿ ਉਸਨੇ ਕਿਸੇ ਨੂੰ ਵੀ ਉਸਦਾ ਸ਼ਰੀਕ ਨਹੀਂ ਬਣਾਇਆ ਹੋਵੇਗਾ ਤਾਂ ਉਹ ਜੰਨਤ ਵਿੱਚ ਦਾਖਲ ਹੋਵੇਗਾ, ਅਤੇ ਜੋ ਵਿਅਕਤੀ ਅੱਲਾਹ ਨੂੰ ਇਸ ਹਾਲ ਵਿੱਚ ਮਿਲੇਗਾ…
Follow any language without creating an account.

