ਤੂੰ ਇੱਕ ਵੱਡੇ ਮਸਲੇ ਬਾਰੇ ਪੁੱਛਿਆ ਹੈ। ਲੇਕਿਨ ਇਹ ਉਸ ਲਈ ਸੌਖਾ ਹੈ, ਜਿਸ ਲਈ ਅੱਲਾਹ ਸੌਖਾ ਕਰ ਦੇਵੇ।
ਮੁਆਜ਼ ਬਿਨ ਜਬਲ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਮੈਂ ਕਿਹਾ: ਹੇ ਅੱਲਾਹ ਦੇ ਰਸੂਲ ﷺ! ਮੈਨੂੰ ਕੋਈ ਅਜਿਹਾ ਅਮਲ ਦੱਸੋ ਜੋ ਮੈਨੂੰ ਜੰਨਤ ਵਿੱਚ ਦਾਖਲ ਕਰਾ ਦੇਵੇ ਅਤੇ ਜਹੰਨਮ ਤੋਂ ਦੂਰ ਕਰ ਦੇਵੇ। ਤਾਂ ਆਪ ﷺ ਨੇ ਫਰਮਾਇਆ: "ਤੂੰ ਇੱਕ ਵੱਡੇ ਮਸਲੇ ਬਾਰੇ ਪੁੱਛਿਆ ਹੈ। ਲੇਕਿਨ ਇਹ ਉਸ ਲਈ ਸੌਖਾ ਹੈ, ਜਿਸ ਲਈ ਅੱਲਾਹ ਸੌਖਾ ਕਰ ਦੇਵੇ। ਅੱਲਾਹ…

