Prophetic Hadeeth Encyclopedia
Search and read verified Prophetic hadeeth translations, explanations, benefits, categories and source attribution. Page 3.
Search the Hadeeth Encyclopedia
Smart instant results tolerate minor spelling mistakes, with every filter in one place.
**"ਜੋ ਕੋਈ ਕੁੱਤਾ ਰੱਖਦਾ ਹੈ, ਸਿਵਾਏ ਨੁਕਸਾਨਦੇਹ ਕੁੱਤੇ ਜਾਂ ਪਾਲਤੂ ਜਾਨਵਰਾਂ ਲਈ, ਹਰ ਦਿਨ ਉਸਦੇ ਅਮਲ ਤੋਂ ਦੋ ਕਿਰਾਤਾਂ ਘਟਾ ਦਿੱਤੀਆਂ ਜਾਂਦੀਆਂ ਹਨ।"** ਸਲੇਮ ਨੇ ਕਿਹਾ: ਅਤੇ ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਕਹਿੰਦੇ ਸਨ: **"ਜਾਂ ਖੇਤੀ ਵਾਲਾ ਕੁੱਤਾ,"** ਅਤੇ ਉਹ ਖੇਤੀ ਵਾਲਾ ਸੀ।
ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਕੋਈ ਕੁੱਤਾ ਰੱਖਦਾ ਹੈ, ਸਿਵਾਏ ਨੁਕਸਾਨਦੇਹ ਕੁੱਤੇ ਜਾਂ ਪਾਲਤੂ ਜਾਨਵਰਾਂ ਲਈ, ਹਰ ਦਿਨ ਉਸਦੇ ਅਮਲ ਤੋਂ ਦੋ ਕਿਰਾਤਾਂ ਘਟਾ ਦਿੱਤੀਆਂ ਜਾਂਦੀਆਂ ਹਨ।" ਸਲੇਮ ਨੇ ਕਿਹਾ: ਅਤੇ ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਕਹਿੰਦੇ ਸਨ: "ਜਾਂ ਖੇਤੀ ਵਾਲਾ ਕੁੱਤਾ," ਅ…
ਜੋ ਸਾਡੇ ਖਿਲਾਫ਼ ਹਥਿਆਰ ਚੁੱਕੇ, ਉਹ ਸਾਡਾ ਨਹੀਂ ਹੈ।
ਮੈਂ ਤੁਹਾਨੂੰ ਕੋਈ ਇਲਜ਼ਾਮ ਲਾ ਕੇ ਕਸਮ ਨਹੀਂ ਚੁਕਾਈ,ਪਰ ਜਬਰਾਈਲ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ
ਹਜ਼ਰਤ ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਮੁਆਵੀਆ (ਰਜ਼ੀਅੱਲਾਹੁ ਅਨਹੁ) ਮਸਜਿਦ ਵਿੱਚ ਇਕ ਹਲਕਾ (ਇਕੱਠ) ਉਤੇ ਆਏ ਅਤੇ ਪੁੱਛਿਆ: "ਤੁਸੀਂ ਇਥੇ ਕਿਉਂ ਬੈਠੇ ਹੋ?" ਉਹਨਾਂ ਨੇ ਕਿਹਾ: "ਅਸੀਂ ਅੱਲਾਹ ਦਾ ਜ਼ਿਕਰ ਕਰਨ ਲਈ ਬੈਠੇ ਹਾਂ।" ਉਸ ਨੇ ਪੁੱਛਿਆ: "ਅੱਲਾਹ ਦੀ ਕਸਮ, ਕੀ ਤੁਹਾਨੂੰ ਇਥੇ ਬੈਠਣ ਲਈ ਇਸ ਤੋਂ ਇਲਾਵਾ ਹੋ…
ਇਹ ਦੋਹਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ, ਹਾਲਾਂਕਿ ਕਿਸੇ ਵੱਡੀ ਗੱਲ ਕਰਕੇ ਨਹੀਂ। ਇਨ੍ਹਾਂ ਵਿਚੋਂ ਇੱਕ ਤੌਂ ਪੇਸ਼ਾਬ ਤੋਂ ਬਚਦਾ ਨਹੀਂ ਸੀ, ਅਤੇ ਦੂਜਾ ਚੁਗਲਖੋਰੀ ਕਰਦਾ ਸੀ।
ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਨੇ ਕਿਹਾ: ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇੱਕ ਵਾਰੀ ਦੋ ਕਬਰਾਂ ਦੇ ਕੋਲੋਂ ਲੰਘੇ, ਤਾਂ ਫਰਮਾਇਆ: «"ਇਹ ਦੋਹਾਂ ਨੂੰ ਅਜ਼ਾਬ ਦਿੱਤਾ ਜਾ ਰਿਹਾ ਹੈ, ਹਾਲਾਂਕਿ ਕਿਸੇ ਵੱਡੀ ਗੱਲ ਕਰਕੇ ਨਹੀਂ। ਇਨ੍ਹਾਂ ਵਿਚੋਂ ਇੱਕ ਤੌਂ ਪੇਸ਼ਾਬ ਤੋਂ ਬਚਦਾ ਨਹੀਂ ਸੀ, ਅਤੇ ਦੂਜਾ ਚੁਗਲਖੋਰੀ ਕਰਦਾ ਸੀ।»”ਫਿਰ ਆਪ ਨੇ ਇੱਕ…
ਜਦੋਂ ਤੁਸੀਂ ਅਜ਼ਾਨ ਸੁਣੋ, ਤਾਂ ਮੁਅੱਜ਼ਿਨ ਦੇ ਕਹੇ ਸ਼ਬਦਾਂ ਨੂੰ ਹੀ ਦੁਹਰਾਓ।
ਛੱਡ ਦੇਵੋ, ਕਿਉਂਕਿ ਮੈਂ ਉਨ੍ਹਾਂ ਨੂੰ ਪਵਿੱਤਰ ਹਾਲਤ ਵਿਚ ਪਹਿਨਿਆਂ ਹਾਂ।
ਹਜ਼ਰਤ ਮੁਗ਼ੀਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਸਫ਼ਰ 'ਤੇ ਸੀ, ਤਾਂ ਮੈਂ ਉਹਨਾਂ ਦੇ ਜੁਰਾਬਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਫਰਮਾਇਆ:« "ਛੱਡ ਦੇਵੋ, ਕਿਉਂਕਿ ਮੈਂ ਉਨ੍ਹਾਂ ਨੂੰ ਪਵਿੱਤਰ ਹਾਲਤ ਵਿਚ ਪਹਿਨਿਆਂ ਹਾਂ।"» ਫਿਰ ਉਹਨਾਂ ਨੇ ਜੁਰਾਬਾਂ…
ਜਦੋਂ ਕੋਈ ਬੰਦਾ ਆਪਣੇ ਭਰਾ ਨੂੰ ਪਿਆਰ ਕਰਦਾ ਹੈ ਤਾਂ ਉਸਨੂੰ ਇਹ ਦਸੱਣਾ ਚਾਹੀਦਾ ਹੈ ਕਿ ਉਹ ਉਸਨੂੰ ਪਿਆਰ ਕਰਦਾ ਹੈ।
(ਪੈਗੰਬਰ,(ਸ.)ਸਾਰੇ ਮਾਮਲਿਆਂ ਵਿੱਚੋਂ ਸੱਜੇ ਪਾਸੇ ਤੋਂ ਸ਼ੁਰੂ ਕਰਨਾ ਪਸੰਦ ਕਰਦੇ ਸਨ, ਜੁੱਤੀ ਪਹਿਨਣ ਵਿਚ ਕੰਘੀ ਕਰਣ ਵਿਚ , ਸਫ਼ਾਈ ਵਿਚ, ਅਤੇ ਸਾਰਿਆਂ ਕੰਮਾਂ ਵਿਚ ।)
ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ ਕਿ ਉਹ ਕਾਲੇ ਪੱਥਰ (ਹਜਰੁਲ ਅਸਵਦ) ਕੋਲ ਆਏ ਅਤੇ ਉਸ ਨੂੰ ਚੁੰਮਿਆ। ਫਿਰ ਉਸਨੇ ਕਿਹਾ:@**"ਮੈਂ ਜਾਣਦਾ ਹਾਂ ਕਿ ਤੁਸੀਂ ਸਿਰਫ਼ ਇੱਕ ਪੱਥਰ ਹੋ, ਨਾ ਨੁਕਸਾਨ ਪਹੁੰਚਾ ਸਕਦੇ ਹੋ ਨਾ ਫਾਇਦਾ। ਜੇ ਇਹ ਨਹੀਂ ਹੁੰਦਾ ਕਿ ਮੈਂ ਨਬੀ ﷺ ਨੂੰ ਤੁਹਾਨੂੰ ਚੁੰਮਦੇ ਦੇਖਿਆ, ਤਾਂ ਮੈਂ ਤੁਹਾਨੂੰ ਨਹੀਂ ਚੁੰਮਦਾ।"**
ਉਮਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ: ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ ਕਿ ਉਹ ਕਾਲੇ ਪੱਥਰ (ਹਜਰੁਲ ਅਸਵਦ) ਕੋਲ ਆਏ ਅਤੇ ਉਸ ਨੂੰ ਚੁੰਮਿਆ। ਫਿਰ ਉਸਨੇ ਕਿਹਾ:"ਮੈਂ ਜਾਣਦਾ ਹਾਂ ਕਿ ਤੁਸੀਂ ਸਿਰਫ਼ ਇੱਕ ਪੱਥਰ ਹੋ, ਨਾ ਨੁਕਸਾਨ ਪਹੁੰਚਾ ਸਕਦੇ ਹੋ ਨਾ ਫਾਇਦਾ। ਜੇ ਇਹ ਨਹੀਂ ਹੁੰਦਾ ਕਿ ਮੈਂ ਨਬੀ ﷺ ਨੂੰ ਤੁਹਾਨੂੰ ਚੁੰਮਦੇ ਦੇਖਿਆ, ਤਾਂ…
ਨਹੀਂ, ਇਹ ਤਾਂ ਇੱਕ ਰਗ ਦਾ ਖੂਨ ਹੈ। ਪਰ ਜਿਨ੍ਹਾਂ ਦਿਨਾਂ ਤੂੰ ਹਜ਼ (ਮਹਾਵਾਰੀ) ਵਿੱਚ ਰਹਿੰਦੀ ਸੀ, ਉਨ੍ਹਾਂ ਦਿਨਾਂ ਨਮਾਜ਼ ਛੱਡ ਦੇ, ਫਿਰ ਗੁਸਲ ਕਰ ਅਤੇ ਨਮਾਜ਼ ਅਦਾ ਕਰ।
ਉੰਮੁਲ ਮੋਮਿਨੀਨ ਹਜ਼ਰਤ ਆਇਸ਼ਾ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਫਾਤਿਮਾ ਬਿੰਤ ਅਬੀ ਹੁਬੈਸ਼ ਨੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੋਂ ਪੁੱਛਿਆ: ਮੈਂ ਨੂੰ ਰੋਜ਼ਾਨਾ ਖੂਨ ਆਉਂਦਾ ਰਹਿੰਦਾ ਹੈ ਅਤੇ ਮੈਂ ਪਾਕ ਨਹੀਂ ਹੁੰਦੀ, ਤਾਂ ਕੀ ਮੈਂ ਨਮਾਜ਼ ਛੱਡ ਦਿਆਂ?ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਨਹੀਂ, ਇਹ ਤਾਂ ਇੱਕ ਰਗ ਦਾ ਖੂ…

