افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution. Page 13.

Content source:HadeethEnc.com·Version 1.22.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

221hadeeths
Clear filters
Categories

The Creed

12 hadeeths in this category
#65010HadeethEnc[صحيح]

ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਰੱਬ ਨੇ ਕੀ ਫਰਮਾਇਆ ਹੈ?" ਲੋਕਾਂ ਨੇ ਕਿਹਾ: ਅੱਲਾਹ ਅਤੇ ਉਸ ਦਾ ਰਸੂਲ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ (ਕਿ ਅੱਲਾਹ ਨੇ ਫਰਮਾਇਆ): "ਮੇਰੇ ਕੁੱਝ ਬੰਦਿਆਂ ਨੇ ਮੇਰੇ 'ਤੇ ਈਮਾਨ ਲਿਆ ਕੇ ਸਵੇਰ ਕੀਤੀ ਹੈ ਅਤੇ ਕੁੱਝ ਬੰਦਿਆਂ ਨੇ ਕੁਫ਼ਰ ਕਰ ਕੇ ਸਵੇਰ ਕੀਤੀ ਹੈ

ਜ਼ੈਦ ਬਿਨ ਖਾਲਿਦ ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਹੁਦੈਬੀਆ ਵਿਖੇ ਰਾਤ ਨੂੰ ਮੀਂਹ ਪੈਣ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਸਾਨੂੰ ਫ਼ਜਰ ਦੀ ਨਮਾਜ਼ ਪੜ੍ਹਾਈ ਸੀ। ਜਦੋਂ ਆਪ ﷺ ਨੇ ਨਮਾਜ਼ ਦਾ ਸਲਾਮ ਫੇਰਿਆ ਤਾਂ ਲੋਕਾਂ ਵੱਲ ਮੂੰਹ ਕਰ ਕੇ ਫਰਮਾਇਆ: « "ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਰੱਬ ਨੇ ਕੀ ਫਰਮਾਇਆ ਹੈ?…

Read hadeeth 0Views 0Cards 0Shares
Share
#65011HadeethEnc[صحيح]

ਅਸੀਂ ਆਪਣੇ ਦਿਲਾਂ ਵਿੱਚ ਅਜਿਹੀਆਂ ਗੱਲਾਂ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਨੂੰ ਆਪਣੀ ਜ਼ਬਾਨ ਨਾਲ ਬੋਲਣਾ ਸਾਨੂੰ ਮਾੜਾ ਲੱਗਦਾ ਹੈ। ਆਪ ﷺ ਨੇ ਪੁੱਛਿਆ: "ਕੀ ਤੁਸੀਂ ਸੱਚ-ਮੁੱਚ ਅਜਿਹਾ ਮਹਿਸੂਸ ਕਰਦੇ ਹੋ?" ਉਨ੍ਹਾਂ ਨੇ ਕਿਹਾ: ਜੀ ਹਾਂ। ਆਪ ﷺ ਨੇ ਫਰਮਾਇਆ: "ਇਹੋ ਸਪਸ਼ਟ (ਅਸਲ) ਈਮਾਨ ਹੈ।

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਕੋਲ ਕੁੱਝ ਸਹਾਬੀ ਆਏ ਅਤੇ ਆਪ ﷺ ਨੂੰ ਪੁੱਛਿਆ: ਅਸੀਂ ਆਪਣੇ ਦਿਲਾਂ ਵਿੱਚ ਅਜਿਹੀਆਂ ਗੱਲਾਂ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਨੂੰ ਆਪਣੀ ਜ਼ਬਾਨ ਨਾਲ ਬੋਲਣਾ ਸਾਨੂੰ ਮਾੜਾ ਲੱਗਦਾ ਹੈ। ਆਪ ﷺ ਨੇ ਪੁੱਛਿਆ: "ਕੀ ਤੁਸੀਂ ਸੱਚ-ਮੁੱਚ ਅਜਿਹਾ ਮਹਿਸੂਸ ਕਰਦੇ…

Read hadeeth 0Views 0Cards 0Shares
Share
#65012HadeethEnc[صحيح]

ਸਾਰੀ ਤਾਰੀਫ ਅੱਲਾਹ ਦੀ ਹੈ ਜਿਸ ਨੇ ਉਸ (ਸ਼ੈਤਾਨ) ਦੀ ਚਾਲ ਨੂੰ ਵਸਵਸੇ ਵੱਲ ਮੋੜ ਦਿੱਤਾ।”

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨਬੀ ﷺ ਕੋਲ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਸਾਡੇ ਵਿੱਚੋਂ ਕਿਸੇ ਦੇ ਦਿਲ ਵਿੱਚ ਅਜਿਹਾ ਖਿਆਲ ਆਉਂਦਾ ਹੈ (ਉਹ ਇਸ਼ਾਰੇ ਵਿੱਚ ਗੱਲ ਕਰ ਰਿਹਾ ਸੀ) — ਕਿ ਉਸ ਲਈ ਇਨ੍ਹਾਂ ਗੱਲਾਂ ਨੂੰ ਜ਼ਬਾਨ ਤੋਂ ਬੋਲਣ ਦੇ ਬਜਾਏ ਕੋਲਾ ਬਣ ਜਾਣਾ ਜ਼ਿਆ…

Read hadeeth 0Views 0Cards 0Shares
Share
#65013HadeethEnc[صحيح]

ਸ਼ੈਤਾਨ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ: ਇਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਉਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਇੰਜ ਕਰਦਿਆਂ-ਕਰਦਿਆਂ, ਕਹਿੰਦਾ ਹੈ: ਤੇਰੇ ਰੱਬ ਨੂੰ ਕਿਸ ਨੇ ਪੈਦਾ ਕੀਤਾ? ਜਦੋਂ ਇਸ ਹੱਦ ਤੱਕ ਪਹੁੰਚ ਜਾਵੇ, ਤਾਂ ਅੱਲਾਹ ਦੀ ਪਨਾਹ ਮੰਗੇ ਅਤੇ ਇਨ੍ਹਾਂ ਵਿਚਾਰਾਂ ਨੂੰ ਸੋਚਣਾ ਬੰਦ ਕਰ ਦੇਵੇ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਸ਼ੈਤਾਨ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ: ਇਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਉਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਇੰਜ ਕਰਦਿਆਂ-ਕਰਦਿਆਂ, ਕਹਿੰਦਾ ਹੈ: ਤੇਰੇ ਰੱਬ ਨੂੰ ਕਿਸ ਨੇ ਪੈਦਾ ਕੀਤਾ? ਜਦੋਂ…

Read hadeeth 0Views 0Cards 0Shares
Share
#65015HadeethEnc[صحيح]

“ਬੇਸ਼ੱਕ ਅੱਲਾਹ ਕਿਸੇ ਮੋਮਿਨ ਦੁਆਰਾ ਕੀਤੇ ਗਏ ਕਿਸੇ ਵੀ ਭਲਾਈ ਦੇ ਕੰਮ ਨੂੰ ਬਰਬਾਦ ਨਹੀਂ ਕਰਦਾ। ਉਸ ਨੂੰ ਚੰਗੇ ਕੰਮ ਦੇ ਬਦਲੇ ਵਿੱਚ ਦੁਨੀਆ ਵਿੱਚ ਵੀ ਮਿਹਰਾਂ ਦਿੱਤੀਆਂ ਜਾਂਦੀਆਂ ਹਨ ਤੇ ਆਖਰਤ ਵਿੱਚ ਵੀ ਉਸਦਾ ਬਦਲਾ ਮਿਲਦਾ ਹੈ

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਬੇਸ਼ੱਕ ਅੱਲਾਹ ਕਿਸੇ ਮੋਮਿਨ ਦੁਆਰਾ ਕੀਤੇ ਗਏ ਕਿਸੇ ਵੀ ਭਲਾਈ ਦੇ ਕੰਮ ਨੂੰ ਬਰਬਾਦ ਨਹੀਂ ਕਰਦਾ। ਉਸ ਨੂੰ ਚੰਗੇ ਕੰਮ ਦੇ ਬਦਲੇ ਵਿੱਚ ਦੁਨੀਆ ਵਿੱਚ ਵੀ ਮਿਹਰਾਂ ਦਿੱਤੀਆਂ ਜਾਂਦੀਆਂ ਹਨ ਤੇ ਆਖਰਤ ਵਿੱਚ ਵੀ ਉਸਦਾ ਬਦਲਾ ਮਿਲਦਾ ਹੈ।…

Read hadeeth 0Views 0Cards 0Shares
Share
#65016HadeethEnc[صحيح]

ਤੁਸੀਂ ਆਪਣੀਆਂ ਪਿਛਲੀਆਂ ਨੇਕੀਆਂ ਨਾਲ ਇਸਲਾਮ ਵਿੱਚ ਦਾਖਲ ਹੋਏ ਹੋ।

ਹਕੀਮ ਬਿਨ ਹਿਜ਼ਾਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਜਹਾਲਤ ਦੇ ਜ਼ਮਾਨੇ ਵਿੱਚ ਮੈਂ ਇਬਾਦਤ ਦੀ ਨੀਅਤ ਨਾਲ ਜੋ ਸਦਕਾ ਦਿੰਦਾ ਸੀ ਜਾਂ ਗੁਲਾਮ ਨੂੰ ਆਜ਼ਾਦ ਕਰਦਾ ਸੀ ਜਾਂ ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰਦਾ ਸੀ; ਕੀ ਮੈਨੂੰ ਉਨ੍ਹਾਂ ਦਾ ਕੋਈ ਸਵਾਬ ਮਿਲੇਗਾ? ਤਾਂ ਨਬੀ ﷺ ਨੇ ਫਰਮਾ…

Read hadeeth 0Views 0Cards 0Shares
Share
#65018HadeethEnc[صحيح]

ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ ਕਹਿ ਕਿ ਮੈਂ ਅੱਲਾਹ 'ਤੇ ਈਮਾਨ ਲਿਆਇਆ, ਫਿਰ ਉਸ 'ਤੇ ਮਜ਼ਬੂਤੀ ਨਾਲ ਡਟਿਆ ਰਹਿ।

ਸੁਫਿਆਨ ਬਿਨ ਅਬਦੁੱਲਾਹ ਸਕ਼ਫੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ ਕਹਿ ਕਿ ਮੈਂ ਅੱਲਾਹ 'ਤੇ ਈਮਾਨ ਲਿਆਇਆ, ਫਿਰ ਉਸ 'ਤੇ ਮਜ਼ਬੂਤੀ ਨਾਲ…

Read hadeeth 0Views 0Cards 0Shares
Share
#65020HadeethEnc[صحيح]

ਈਮਾਨ ਤੁਹਾਡੇ ਦਿਲਾਂ ਵਿੱਚ ਉਸੇ ਤਰ੍ਹਾਂ ਸੜ ਜਾਂਦਾ ਹੈ ਜਿਸ ਤਰ੍ਹਾਂ ਕਪੜਾ ਪੁਰਾਣਾ ਹੋ ਜਾਂਦਾ ਹੈ। ਇਸ ਲਈ ਅੱਲਾਹ ਤੋਂ ਦੁਆ ਕਰਿਆ ਕਰੋ ਕਿ ਉਹ ਤੁਹਾਡੇ ਦਿਲਾਂ ਵਿੱਚ ਈਮਾਨ ਨੂੰ ਨਵਾਂ (ਤਾਜ਼ਾ) ਕਰਦਾ ਰਹੇ।

Read hadeeth 0Views 0Cards 0Shares
Share
#65021HadeethEnc[صحيح]

ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਕੁੱਝ ਨਿਸ਼ਾਨੀਆਂ ਇਹ ਹਨ ਕਿ ਇਲਮ (ਗਿਆਨ) ਚੁੱਕ ਲਿਆ ਜਾਵੇਗਾ, ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ ਵੱਧ ਜਾਵੇਗੀ, ਸ਼ਰਾਬ ਨੋਸ਼ੀ ਵੱਧ ਜਾਵੇਗੀ, ਮਰਦ ਘੱਟ ਹੋ ਜਾਣਗੇ ਅਤੇ ਔਰਤਾਂ ਵੱਧ ਜਾਣਗੀਆਂ — ਇੰਨੀਆਂ ਕਿ ਪੰਜਾਹ ਔਰਤਾਂ ਦਾ ਸਿਰਫ ਇੱਕ ਹੀ ਨਿਗਰਾਨ (ਸੰਭਾਲਣ ਵਾਲਾ) ਹੋਵੇਗਾ।

ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਤੁਹਾਨੂੰ ਇੱਕ ਅਜਿਹੀ ਹਦੀਸ ਸੁਣਾਉਣ ਜਾ ਰਿਹਾ ਹਾਂ ਜੋ ਮੈਂ ਆਪ ਰਸੂਲੁੱਲਾਹ ﷺ ਤੋਂ ਸੁਣੀ ਹੈ ਅਤੇ ਜਿਸਨੂੰ ਮੇਰੇ ਇਲਾਵਾ ਹੋਰ ਕੋਈ ਨਹੀਂ ਸੁਣਾ ਸਕਦਾ। ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ ਕਿ: "ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਕੁੱਝ ਨਿਸ਼ਾਨੀਆਂ ਇ…

Read hadeeth 0Views 0Cards 0Shares
Share
#65023HadeethEnc[صحيح]

ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਕਿ ਤੁਸੀਂ ਯਹੂਦੀਆਂ ਨਾਲ ਜੰਗ ਨਾ ਕਰੋ ਅਤੇ ਨੌਬਤ ਇੱਥੇ ਤੱਕ ਨਾ ਪਹੁੰਚ ਜਾਵੇ ਕਿ ਜਿਸ ਪੱਥਰ ਦੇ ਪਿੱਛੇ ਕੋਈ ਯਹੂਦੀ ਲੁਕਿਆ ਹੋਵੇ ਅਤੇ ਉਹ ਪੱਥਰ ਕਹੇ ਕਿ ਹੇ ਮੁਸਲਮਾਨ! ਇਹ ਦੇਖ ਮੇਰੇ ਪਿੱਛੇ ਇੱਕ ਯਹੂਦੀ ਲੁਕਿਆ ਹੋਇਆ ਹੈ, ਇਸ ਨੂੰ ਮਾਰ ਦੇ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਕਿ ਤੁਸੀਂ ਯਹੂਦੀਆਂ ਨਾਲ ਜੰਗ ਨਾ ਕਰੋ ਅਤੇ ਨੌਬਤ ਇੱਥੇ ਤੱਕ ਨਾ ਪਹੁੰਚ ਜਾਵੇ ਕਿ ਜਿਸ ਪੱਥਰ ਦੇ ਪਿੱਛੇ ਕੋਈ ਯਹੂਦੀ ਲੁਕਿਆ ਹੋਵੇ ਅਤੇ ਉਹ ਪੱਥਰ ਕਹੇ ਕਿ ਹੇ ਮੁਸਲਮਾਨ! ਇਹ ਦੇਖ ਮੇਰੇ ਪਿੱਛੇ ਇੱ…

Read hadeeth 0Views 0Cards 0Shares
Share

Shopping Basket

Loading...