افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65023[صحيح]
HadeethEnc · 1.22.0

ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਕਿ ਤੁਸੀਂ ਯਹੂਦੀਆਂ ਨਾਲ ਜੰਗ ਨਾ ਕਰੋ ਅਤੇ ਨੌਬਤ ਇੱਥੇ ਤੱਕ ਨਾ ਪਹੁੰਚ ਜਾਵੇ ਕਿ ਜਿਸ ਪੱਥਰ ਦੇ ਪਿੱਛੇ ਕੋਈ ਯਹੂਦੀ ਲੁਕਿਆ ਹੋਵੇ ਅਤੇ ਉਹ ਪੱਥਰ ਕਹੇ ਕਿ ਹੇ ਮੁਸਲਮਾਨ! ਇਹ ਦੇਖ ਮੇਰੇ ਪਿੱਛੇ ਇੱਕ ਯਹੂਦੀ ਲੁਕਿਆ ਹੋਇਆ ਹੈ, ਇਸ ਨੂੰ ਮਾਰ ਦੇ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਕਿ ਤੁਸੀਂ ਯਹੂਦੀਆਂ ਨਾਲ ਜੰਗ ਨਾ ਕਰੋ ਅਤੇ ਨੌਬਤ ਇੱਥੇ ਤੱਕ ਨਾ ਪਹੁੰਚ ਜਾਵੇ ਕਿ ਜਿਸ ਪੱਥਰ ਦੇ ਪਿੱਛੇ ਕੋਈ ਯਹੂਦੀ ਲੁਕਿਆ ਹੋਵੇ ਅਤੇ ਉਹ ਪੱਥਰ ਕਹੇ ਕਿ ਹੇ ਮੁਸਲਮਾਨ! ਇਹ ਦੇਖ ਮੇਰੇ ਪਿੱਛੇ ਇੱਕ ਯਹੂਦੀ ਲੁਕਿਆ ਹੋਇਆ ਹੈ, ਇਸ ਨੂੰ ਮਾਰ ਦੇ।"
02

Explanation

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਮੁਸਲਮਾਨ ਤੇ ਯਹੂਦੀ ਇੱਕ ਦੂਜੇ ਨਾਲ ਜੰਗ ਨਾ ਕਰ ਲੈਣ। ਅਤੇ ਇਹ ਨੌਬਤ (ਸਥਿਤੀ) ਨਾ ਆ ਜਾਵੇ ਕਿ ਕੋਈ ਯਹੂਦੀ ਮੁਸਲਮਾਨ ਤੋਂ ਬਚਣ ਲਈ ਕਿਸੇ ਪੱਥਰ ਦੇ ਪਿੱਛੇ ਜਾ ਕੇ ਲੁਕ ਜਾਵੇ ਅਤੇ ਅੱਲਾਹ ਤਆਲਾ ਉਸ ਪੱਥਰ ਨੂੰ ਬੋਲਣ ਦੀ ਸਮਰੱਥਾ ਬਖਸ਼ੇ ਤੇ ਉਹ ਮੁਸਲਮਾਨ ਨੂੰ ਹਾਕ ਮਾਰ ਕੇ ਕਹੇ ਕਿ ਉਸਦੇ ਪਿੱਛੇ ਇੱਕ ਯਹੂਦੀ ਲੁਕਿਆ ਹੈ ਅਤੇ ਉਹ ਆ ਕੇ ਉਸਦਾ ਕਤਲ ਕਰ ਦੇਵੋ।
03

Benefits

ਅੱਲਾਹ ਦੇ ਨਬੀ ﷺ ਨੇ ਭਵਿੱਖ ਵਿੱਚ ਹੋਣ ਵਾਲੀਆਂ ਕੁੱਝ ਗ਼ੈਬ (ਪਰੋਖ) ਦੀਆਂ ਗੱਲਾਂ ਬਾਰੇ ਉਸੇ ਤਰ੍ਹਾਂ ਦੱਸਿਆ ਹੈ ਜਿਸ ਤਰ੍ਹਾਂ ਅੱਲਾਹ ਤਆਲਾ ਨੇ ਆਪ ﷺ ਨੂੰ ਸੂਚਿਤ ਕੀਤਾ ਸੀ। ਅਤੇ ਇਹ ਘਟਨਾ ਨਿਸ਼ਚਤ ਰੂਪ ਵਿੱਚ ਹੋ ਕੇ ਹੀ ਰਹੇਗੀ।
ਆਖਰੀ ਸਮੇਂ ਵਿੱਚ ਮੁਸਲਮਾਨਾਂ ਦੀ ਯਹੂਦੀਆਂ ਨਾਲ ਜੰਗ ਹੋਵੇਗੀ ਅਤੇ ਇਹ ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਇੱਕ ਨਿਸ਼ਾਨੀ ਹੈ।
ਇਸਲਾਮ ਧਰਮ ਕਿਆਮਤ ਤੱਕ ਬਾਕੀ ਰਹੇਗਾ ਅਤੇ ਸਾਰੇ ਧਰਮਾਂ ਉੱਤੇ ਭਾਰੂ ਰਹੇਗਾ।
ਅੱਲਾਹ ਤਆਲਾ ਦੁਸ਼ਮਣਾਂ ਦੇ ਵਿਰੁੱਧ ਮੁਸਲਮਾਨਾਂ ਦੀ ਮਦਦ ਕਰਦਾ ਹੈ ਅਤੇ ਇਸ ਦਾ ਇੱਕ ਰੂਪ ਇਹ ਹੈ ਕਿ ਉਹ ਆਖਰੀ ਸਮੇਂ ਵਿੱਚ ਪੱਥਰਾਂ ਨੂੰ ਬੋਲਣ ਦੀ ਸ਼ਕਤੀ ਪ੍ਰਦਾਰ ਕਰੇਗਾ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...