افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65013[صحيح]
HadeethEnc · 1.22.0

ਸ਼ੈਤਾਨ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ: ਇਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਉਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਇੰਜ ਕਰਦਿਆਂ-ਕਰਦਿਆਂ, ਕਹਿੰਦਾ ਹੈ: ਤੇਰੇ ਰੱਬ ਨੂੰ ਕਿਸ ਨੇ ਪੈਦਾ ਕੀਤਾ? ਜਦੋਂ ਇਸ ਹੱਦ ਤੱਕ ਪਹੁੰਚ ਜਾਵੇ, ਤਾਂ ਅੱਲਾਹ ਦੀ ਪਨਾਹ ਮੰਗੇ ਅਤੇ ਇਨ੍ਹਾਂ ਵਿਚਾਰਾਂ ਨੂੰ ਸੋਚਣਾ ਬੰਦ ਕਰ ਦੇਵੇ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਸ਼ੈਤਾਨ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ: ਇਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਉਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਇੰਜ ਕਰਦਿਆਂ-ਕਰਦਿਆਂ, ਕਹਿੰਦਾ ਹੈ: ਤੇਰੇ ਰੱਬ ਨੂੰ ਕਿਸ ਨੇ ਪੈਦਾ ਕੀਤਾ? ਜਦੋਂ ਇਸ ਹੱਦ ਤੱਕ ਪਹੁੰਚ ਜਾਵੇ, ਤਾਂ ਅੱਲਾਹ ਦੀ ਪਨਾਹ ਮੰਗੇ ਅਤੇ ਇਨ੍ਹਾਂ ਵਿਚਾਰਾਂ ਨੂੰ ਸੋਚਣਾ ਬੰਦ ਕਰ ਦੇਵੇ।"
02

Explanation

ਰਸੂਲੁੱਲਾਹ ﷺ ਨੇ ਇਸ ਹਦੀਸ ਵਿੱਚ ਉਨ੍ਹਾਂ ਸਵਾਲਾਂ ਦੇ ਪੱਕੇ ਤੇ ਪ੍ਰਭਾਵਸ਼ਾਲੀ ਇਲਾਜ ਬਾਰੇ ਦੱਸਿਆ ਹੈ ਜਿਨ੍ਹਾਂ ਰਾਹੀਂ ਸ਼ੈਤਾਨ ਈਮਾਨ ਵਾਲੇ ਨੂੰ ਵਸਵਸਿਆਂ (ਬੁਰੇ ਵਹਿਮ ਤੇ ਵਿਚਾਰ) ਵਿੱਚ ਪਾਉਂਦਾ ਹੈ। ਸ਼ੈਤਾਨ ਵਸਵਸੇ ਵਿੱਚ ਕਹਿੰਦਾ ਹੈ: ਇਸ ਚੀਜ਼ ਨੂੰ ਕਿਸ ਨੇ ਬਣਾਇਆ ਹੈ? ਉਸ ਚੀਜ਼ ਨੂੰ ਕਿਸ ਨੇ ਬਣਾਇਆ ਹੈ? ਆਸਮਾਨ ਨੂੰ ਕਿਸ ਨੇ ਬਣਾਇਆ ਹੈ? ਧਰਤੀ ਨੂੰ ਕਿਸ ਨੇ ਬਣਾਇਆ ਹੈ? ਜਵਾਬ ਵਿੱਚ ਮੋਮਿਨ (ਈਮਾਨ ਵਾਲਾ) ਆਪਣੇ ਦੀਨ, ਫਿਤਰਤ ਅਤੇ ਅਕਲ ਦੇ ਅਧਾਰ 'ਤੇ ਕਹਿੰਦਾ ਹੈ ਕਿ ਇਨ੍ਹਾਂ ਸਭ ਨੂੰ ਅੱਲਾਹ ਨੇ ਬਣਾਇਆ ਹੈ। ਲੇਕਿਨ ਸ਼ੈਤਾਨ ਇਨ੍ਹਾਂ ਵਸਵਸਿਆਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਅੱਗੇ ਵਧਦਾ ਹੈ ਤੇ ਕਹਿੰਦਾ ਹੈ: ਤੇਰੇ ਰੱਬ ਨੂੰ ਕਿਸ ਨੇ ਪੈਦਾ ਕੀਤਾ ਜਾਂ ਬਣਾਇਆ ਹੈ? ਜਦੋਂ ਸ਼ੈਤਾਨ ਇਸ ਹੱਦ ਤੱਕ ਪਹੁੰਚ ਜਾਂਦਾ ਹੈ, ਤਾਂ ਮੋਮਿਨ ਇਨ੍ਹਾਂ ਵਸਵਸਿਆਂ ਦਾ ਮੁਕਾਬਲਾ ਤਿੰਨ ਚੀਜ਼ਾਂ ਰਾਹੀਂ ਕਰਦਾ ਹੈ:

ਅੱਲਾਹ ਉੱਤੇ ਈਮਾਨ ਲਿਆ ਕੇ

ਸ਼ੈਤਾਨ ਤੋਂ ਅੱਲਾਹ ਦੀ ਪਨਾਹ (ਸ਼ਰਨ) ਮੰਗ ਕੇ।

ਅਤੇ ਵਸਵਸਿਆਂ ਨੂੰ ਆਉਣ ਤੋਂ ਰੋਕ ਕੇ।
03

Benefits

ਸਾਨੂੰ ਸ਼ੈਤਾਨ ਦੇ ਵਸਵਸਿਆਂ ਤੇ ਬੁਰੇ ਖਿਆਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਉਨ੍ਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਅਤੇ ਉਨ੍ਹਾਂ ਤੋਂ ਬਚਣ ਲਈ ਅੱਲਾਹ ਤਆਲਾ ਦੀ ਪਨਾਹ ਮੰਗਣੀ ਚਾਹੀਦੀ ਹੈ।
ਸ਼ਰੀਅਤ (ਇਸਲਾਮੀ ਹੁਕਮਾਂ) ਦੇ ਵਿਰੁੱਧ ਜੋ ਵੀ ਵਸਵਸੇ ਬੰਦੇ ਦੇ ਦਿਲ ਵਿੱਚ ਆਉਂਦੇ ਹਨ, ਉਹ ਸਾਰੇ ਸ਼ੈਤਾਨ ਵੱਲੋਂ ਆਉਂਦੇ ਹਨ।
ਅੱਲਾਹ ਦੀ ਜ਼ਾਤ (ਅਸਲੀਤ) ਬਾਰੇ ਸੋਚਣ ਤੋਂ ਮਨਾਹੀ ਆਈ ਹੈ ਅਤੇ ਉਸ ਦੀ ਮਖਲੂਕਾਂ (ਰਚਨਾਵਾਂ) ਤੇ ਨਿਸ਼ਾਨੀਆਂ 'ਤੇ ਗੌਰ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...