افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
Islamic Reads · HadeethEnc

Prophetic Hadeeth Encyclopedia

Search and read verified Prophetic hadeeth translations, explanations, benefits, categories and source attribution.

Content source:HadeethEnc.com·Version 1.22.0
841hadeeths
Advanced search

Search the Hadeeth Encyclopedia

Smart instant results tolerate minor spelling mistakes, with every filter in one place.

22hadeeths
Clear filters
Categories

Islam

12 hadeeths in this category
#3390HadeethEnc[صحيح]

ਤੂੰ ਅਹਿਲ-ਏ-ਕਿਤਾਬ ਦੀ ਇੱਕ ਕੌਮ ਵਲ ਜਾ ਰਿਹਾ ਹੈਂ। ਜਦੋਂ ਤੂੰ ਉੱਥੇ ਪਹੁੰਚੇ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਗੱਲ ਵੱਲ ਬੁਲਾਈਂ ਕਿ ਉਹ ਗਵਾਹੀ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ/ਰੱਬ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਨੇ ਜਦੋਂ ਮੁਆਜ਼ ਬਿਨ ਜਬਲ (ਰ.) ਨੂੰ ਯਮਨ ਭੇਜਿਆ, ਤਾਂ ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ: "ਤੂੰ ਅਹਿਲ-ਏ-ਕਿਤਾਬ ਦੀ ਇੱਕ ਕੌਮ ਵਲ ਜਾ ਰਿਹਾ ਹੈਂ। ਜਦੋਂ ਤੂੰ ਉੱਥੇ ਪਹੁੰਚੇ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਗੱਲ ਵੱਲ ਬੁਲਾਈਂ ਕਿ ਉਹ…

Read hadeeth
Share
#3700HadeethEnc[صحيح]

ਜੇ ਇਹ ਸੱਚ ਕਹਿ ਰਿਹਾ ਹੈ ਤਾਂ ਕਾਮਯਾਬ ਹੋ ਗਿਆ।

ਤਲਹਾ ਬਿਨ ਉਬੈਦੁੱਲਾਹ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ: ਇੱਕ ਆਦਮੀ ਨਜਦ ਦੇ ਵਸਨੀਕਾਂ ਵਿੱਚੋਂ ਰਸੂਲੁੱਲਾਹ ﷺ ਦੇ ਪਾਸ ਆਇਆ, ਉਸਦੇ ਵਾਲ ਉਲਝੇ ਹੋਏ ਸਨ। ਅਸੀਂ ਉਸਦੀ ਆਵਾਜ਼ ਦੀ ਗੂੰਜ ਸੁਣੀ, ਪਰ ਸਮਝ ਨਾ ਸਕੇ ਕਿ ਉਹ ਕੀ ਕਹਿ ਰਿਹਾ ਹੈ, ਜਦ ਤੱਕ ਕਿ ਉਹ ਰਸੂਲੁੱਲਾਹ ﷺ ਦੇ ਨੇੜੇ ਨਾ ਆ ਗਿਆ। ਪਤਾ ਲੱਗਾ ਕਿ ਉਹ ਇਸਲਾਮ ਬਾਰੇ ਪੁੱਛ ਰਿਹ…

Read hadeeth
Share
#4211HadeethEnc[صحيح]

ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਲੋਕਾਂ ਨਾਲ ਲੜਾਈ ਕਰਾਂ ਜਦੋਂ ਤੱਕ ਕਿ ਉਹ ਗਵਾਹੀ ਨਾ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ, ਨਮਾਜ਼ ਕਾਇਮ (ਪੜ੍ਹਿਆ) ਕਰਨ, ਅਤੇ ਜ਼ਕਾਤ ਦੇਣ

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਲੋਕਾਂ ਨਾਲ ਲੜਾਈ ਕਰਾਂ ਜਦੋਂ ਤੱਕ ਕਿ ਉਹ ਗਵਾਹੀ ਨਾ ਦੇਣ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ, ਨਮਾਜ਼ ਕਾਇਮ (ਪੜ੍ਹਿਆ) ਕਰਨ, ਅਤੇ ਜ਼ਕਾਤ ਦੇਣ। ਜੇਕਰ ਉ…

Read hadeeth
Share
#4303HadeethEnc[صحيح بمجموع طرقه]

ਤੈਂ ਇੱਕ ਵੱਡੇ ਮਸਲੇ ਬਾਰੇ ਪੁੱਛਿਆ ਹੈ ਅਤੇ ਬੇਸ਼ੱਕ ਇਹ ਅਮਲ ਉਸ ਬੰਦੇ ਲਈ ਸੌਖਾ ਹੈ, ਜਿਸ ਲਈ ਅੱਲਾਹ ਸੌਖਾ ਕਰ ਦੇਵੇ।

ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਨਬੀ ﷺ ਦੇ ਨਾਲ ਇੱਕ ਸਫਰ (ਯਾਤਰਾ) 'ਤੇ ਸੀ। ਚੱਲਦੇ ਹੋਏ ਇੱਕ ਦਿਨ ਮੈਂ ਆਪ ﷺ ਦੇ ਨੇੜੇ ਹੋ ਗਿਆ ਅਤੇ ਆਖਿਆ: ਹੇ ਅੱਲਾਹ ਦੇ ਰਸੂਲ! ਤੁਸੀਂ ਮੈਨੂੰ ਕੋਈ ਅਜਿਹਾ ਅਮਲ ਦੱਸੋ ਜੋ ਮੈਨੂੰ ਜੰਨਤ ਵਿੱਚ ਲੈ ਜਾਵੇ ਅਤੇ ਜਹੰਨਮ ਤੋਂ ਦੂਰ ਰੱਖੇ। ਆਪ ﷺ ਨੇ ਫਰਮਾਇਆ: "ਤ…

Read hadeeth
Share
#4815HadeethEnc[صحيح]

ਉਸ ਨੂੰ ਕਤਲ ਨਾ ਕਰ, ਜੇ ਤੂੰ ਉਸ ਨੂੰ ਕਤਲ ਕਰ ਦੇਂਦਾ ਤਾਂ ਉਹ ਤੇਰੇ ਵਰਗਾ ਹੋ ਜਾਂਦਾ ਜਿਸ ਤਰ੍ਹਾਂ ਤੂੰ ਉਸ ਨੂੰ ਕਤਲ ਕਰਨ ਤੋਂ ਪਹਿਲਾਂ ਸੀ, ਅਤੇ ਤੂੰ ਉਹ ਹੋ ਜਾਂਦਾ ਜੋ ਉਹ ਸੀ ਉਸ ਕਲਮੇ ਨੂੰ ਆਖਣ ਤੋਂ ਪਹਿਲਾਂ।

ਮਿਕਦਾਦ ਬਿਨ ਅਮਰੋ ਅਲ-ਕਿਨਦੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ। ਉਸ ਨੇ ਰਸੂਲੁੱਲ੍ਹਾਹ (ਸੱਲੱਲਾਹੁ ਅਲੈਹਿ ਵਸੱਲਮ) ਨੂੰ ਆਖਿਆ: "ਆਪਣੇ ਅਨੁਮਾਨ ਦੇ ਨਾਲ ਦੱਸੋ ਕਿ ਜੇ ਮੈਂ ਕਿਸੇ ਕਾਫਰ ਨਾਲ ਲੜਾਂ, ਫਿਰ ਉਹ ਮੇਰੀ ਇਕ ਹੱਥ ਨੂੰ ਤਲਵਾਰ ਨਾਲ ਵੱਢ ਦੇਵੇ, ਤੇ ਫਿਰ ਉਹ ਇੱਕ ਦਰਖ਼ਤ ਦੀ ਓਟ ਲੈ ਕੇ ਆਖੇ ਕਿ ਮੈਂ ਅੱਲਾਹ ਲਈ ਇਸਲਾਮ ਕਬੂਲ ਕਰ…

Read hadeeth
Share
#4969HadeethEnc[صحيح]

ਮੁੰਮੀਨਾਂ ਦੀ ਮਿਸਾਲ ਇਕ-ਦੂਜੇ ਨਾਲ ਪਿਆਰ, ਰਹਿਮ ਦਿਲੀ ਅਤੇ ਸਹਿਯੋਗ ਵਿੱਚ ਉਸ ਸਰੀਰ ਵਾਂਗ ਹੈ ਜਿਸਦਾ ਇੱਕ ਹਿੱਸਾ ਜਦੋਂ ਦਰਦ ਮਹਿਸੂਸ ਕਰਦਾ ਹੈ ਤਾਂ ਸਾਰੀ ਸਰੀਰ ਉੱਤਰੀ ਚਿੰਤਾ ਅਤੇ ਬੁਖਾਰ ਨਾਲ ਉਸ ਦੀ ਦੇਖਭਾਲ ਲਈ ਖੜੀ ਹੋ ਜਾਂਦੀ ਹੈ।

Read hadeeth
Share
#65000HadeethEnc[صحيح]

ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ…

Read hadeeth
Share
#65002HadeethEnc[صحيح]

ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਚੰਗੇ ਕੰਮ ਕੀਤੇ, ਉਸ ਤੋਂ ਜਾਹਿਲੀਅਤ ਵਿੱਚ ਕੀਤੇ ਗਏ ਅਮਲਾਂ ਬਾਰੇ ਪੁੱਛ-ਗਿੱਛ ਨਹੀਂ ਹੋਵੇਗੀ ਅਤੇ ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਵੀ ਬੁਰੇ ਕੰਮ ਕੀਤੇ, ਉਸ ਤੋਂ ਅਗਲੇ ਤੇ ਪਿਛਲੇ ਸਾਰੇ ਅਮਲਾਂ ਦੀ ਪੁੱਛ ਹੋਵੇਗੀ।

ਇਬਨ ਮਸੂਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਜੋ ਗੁਨਾਹ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਕੀਤੇ ਹਨ, ਕੀ ਉਨ੍ਹਾਂ 'ਤੇ ਵੀ ਸਾਡੀ ਪੁੱਛ-ਗਿੱਛ ਹੋਵੇਗੀ? ਆਪ ﷺ ਨੇ ਫਰਮਾਇਆ: «ਜਿਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਚੰਗੇ ਕੰਮ ਕੀਤੇ, ਉਸ ਤੋਂ ਜਾਹਿਲੀਅਤ ਵਿੱਚ ਕੀ…

Read hadeeth
Share
#65009HadeethEnc[صحيح]

ਉਸ ਨੇ ਕਦੇ ਵੀ ਇਹ ਨਹੀਂ ਕਿਹਾ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੈਨੂੰ ਮਾਫ਼ ਕਰ ਦੇਈਂ।

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਇਬਨ ਜੁਦਆਨ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਰਿਸ਼ਤੇ-ਨਾਤੇ ਜੋੜਦਾ ਸੀ ਅਤੇ ਮਸਕੀਨਾਂ (ਗਰੀਬਾਂ) ਨੂੰ ਖ਼ਾਣਾ ਖਵਾਉਂਦਾ ਸੀ। ਕੀ ਉਸਦਾ ਇਹ ਅਮਲ ਉਸ ਲਈ ਲਾਭਦਾਇਕ ਹੋਵੇਗਾ? ਆਪ ﷺ ਨੇ ਫਰਮਾਇਆ: "ਇਨ੍ਹਾਂ ਕੰਮਾਂ ਦਾ ਉਸਨੂੰ ਕੋਈ ਲਾਭ ਨਹੀ…

Read hadeeth
Share
#65013HadeethEnc[صحيح]

ਸ਼ੈਤਾਨ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ: ਇਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਉਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਇੰਜ ਕਰਦਿਆਂ-ਕਰਦਿਆਂ, ਕਹਿੰਦਾ ਹੈ: ਤੇਰੇ ਰੱਬ ਨੂੰ ਕਿਸ ਨੇ ਪੈਦਾ ਕੀਤਾ? ਜਦੋਂ ਇਸ ਹੱਦ ਤੱਕ ਪਹੁੰਚ ਜਾਵੇ, ਤਾਂ ਅੱਲਾਹ ਦੀ ਪਨਾਹ ਮੰਗੇ ਅਤੇ ਇਨ੍ਹਾਂ ਵਿਚਾਰਾਂ ਨੂੰ ਸੋਚਣਾ ਬੰਦ ਕਰ ਦੇਵੇ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਸ਼ੈਤਾਨ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ: ਇਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਉਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਇੰਜ ਕਰਦਿਆਂ-ਕਰਦਿਆਂ, ਕਹਿੰਦਾ ਹੈ: ਤੇਰੇ ਰੱਬ ਨੂੰ ਕਿਸ ਨੇ ਪੈਦਾ ਕੀਤਾ? ਜਦੋਂ…

Read hadeeth
Share
#65015HadeethEnc[صحيح]

“ਬੇਸ਼ੱਕ ਅੱਲਾਹ ਕਿਸੇ ਮੋਮਿਨ ਦੁਆਰਾ ਕੀਤੇ ਗਏ ਕਿਸੇ ਵੀ ਭਲਾਈ ਦੇ ਕੰਮ ਨੂੰ ਬਰਬਾਦ ਨਹੀਂ ਕਰਦਾ। ਉਸ ਨੂੰ ਚੰਗੇ ਕੰਮ ਦੇ ਬਦਲੇ ਵਿੱਚ ਦੁਨੀਆ ਵਿੱਚ ਵੀ ਮਿਹਰਾਂ ਦਿੱਤੀਆਂ ਜਾਂਦੀਆਂ ਹਨ ਤੇ ਆਖਰਤ ਵਿੱਚ ਵੀ ਉਸਦਾ ਬਦਲਾ ਮਿਲਦਾ ਹੈ

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਬੇਸ਼ੱਕ ਅੱਲਾਹ ਕਿਸੇ ਮੋਮਿਨ ਦੁਆਰਾ ਕੀਤੇ ਗਏ ਕਿਸੇ ਵੀ ਭਲਾਈ ਦੇ ਕੰਮ ਨੂੰ ਬਰਬਾਦ ਨਹੀਂ ਕਰਦਾ। ਉਸ ਨੂੰ ਚੰਗੇ ਕੰਮ ਦੇ ਬਦਲੇ ਵਿੱਚ ਦੁਨੀਆ ਵਿੱਚ ਵੀ ਮਿਹਰਾਂ ਦਿੱਤੀਆਂ ਜਾਂਦੀਆਂ ਹਨ ਤੇ ਆਖਰਤ ਵਿੱਚ ਵੀ ਉਸਦਾ ਬਦਲਾ ਮਿਲਦਾ ਹੈ।…

Read hadeeth
Share
#65016HadeethEnc[صحيح]

ਤੁਸੀਂ ਆਪਣੀਆਂ ਪਿਛਲੀਆਂ ਨੇਕੀਆਂ ਨਾਲ ਇਸਲਾਮ ਵਿੱਚ ਦਾਖਲ ਹੋਏ ਹੋ।

ਹਕੀਮ ਬਿਨ ਹਿਜ਼ਾਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਜਹਾਲਤ ਦੇ ਜ਼ਮਾਨੇ ਵਿੱਚ ਮੈਂ ਇਬਾਦਤ ਦੀ ਨੀਅਤ ਨਾਲ ਜੋ ਸਦਕਾ ਦਿੰਦਾ ਸੀ ਜਾਂ ਗੁਲਾਮ ਨੂੰ ਆਜ਼ਾਦ ਕਰਦਾ ਸੀ ਜਾਂ ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰਦਾ ਸੀ; ਕੀ ਮੈਨੂੰ ਉਨ੍ਹਾਂ ਦਾ ਕੋਈ ਸਵਾਬ ਮਿਲੇਗਾ? ਤਾਂ ਨਬੀ ﷺ ਨੇ ਫਰਮਾ…

Read hadeeth
Share

Shopping Basket

Loading...