افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4815[صحيح]
HadeethEnc · 1.22.0

ਉਸ ਨੂੰ ਕਤਲ ਨਾ ਕਰ, ਜੇ ਤੂੰ ਉਸ ਨੂੰ ਕਤਲ ਕਰ ਦੇਂਦਾ ਤਾਂ ਉਹ ਤੇਰੇ ਵਰਗਾ ਹੋ ਜਾਂਦਾ ਜਿਸ ਤਰ੍ਹਾਂ ਤੂੰ ਉਸ ਨੂੰ ਕਤਲ ਕਰਨ ਤੋਂ ਪਹਿਲਾਂ ਸੀ, ਅਤੇ ਤੂੰ ਉਹ ਹੋ ਜਾਂਦਾ ਜੋ ਉਹ ਸੀ ਉਸ ਕਲਮੇ ਨੂੰ ਆਖਣ ਤੋਂ ਪਹਿਲਾਂ।

Available translations

Choose an available translation of this Hadeeth

01

Hadeeth text

ਮਿਕਦਾਦ ਬਿਨ ਅਮਰੋ ਅਲ-ਕਿਨਦੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ। ਉਸ ਨੇ ਰਸੂਲੁੱਲ੍ਹਾਹ (ਸੱਲੱਲਾਹੁ ਅਲੈਹਿ ਵਸੱਲਮ) ਨੂੰ ਆਖਿਆ:
"ਆਪਣੇ ਅਨੁਮਾਨ ਦੇ ਨਾਲ ਦੱਸੋ ਕਿ ਜੇ ਮੈਂ ਕਿਸੇ ਕਾਫਰ ਨਾਲ ਲੜਾਂ, ਫਿਰ ਉਹ ਮੇਰੀ ਇਕ ਹੱਥ ਨੂੰ ਤਲਵਾਰ ਨਾਲ ਵੱਢ ਦੇਵੇ, ਤੇ ਫਿਰ ਉਹ ਇੱਕ ਦਰਖ਼ਤ ਦੀ ਓਟ ਲੈ ਕੇ ਆਖੇ ਕਿ ਮੈਂ ਅੱਲਾਹ ਲਈ ਇਸਲਾਮ ਕਬੂਲ ਕਰ ਲਿਆ ਹੈ, ਤਾਂ ਹਜ਼ੂਰ! ਕੀ ਮੈਂ ਉਸ ਨੂੰ ਇਸ ਦੇ ਬਾਅਦ ਵੀ ਕਤਲ ਕਰ ਦੇਵਾਂ?" ਰਸੂਲੁੱਲ੍ਹਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: "ਉਸ ਨੂੰ ਕਤਲ ਨਾ ਕਰ।" ਉਸ ਨੇ ਪੁੱਛਿਆ: "ਹਜ਼ੂਰ! ਉਸ ਨੇ ਮੇਰਾ ਇਕ ਹੱਥ ਵੱਢ ਦਿੱਤਾ ਸੀ, ਤੇ ਇਹ ਕਲਮਾ ਉਸ ਨੇ ਹੱਥ ਵੱਢਣ ਤੋਂ ਬਾਅਦ ਆਖਿਆ?" ਰਸੂਲੁੱਲ੍ਹਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: "ਉਸ ਨੂੰ ਕਤਲ ਨਾ ਕਰ, ਜੇ ਤੂੰ ਉਸ ਨੂੰ ਕਤਲ ਕਰ ਦੇਂਦਾ ਤਾਂ ਉਹ ਤੇਰੇ ਵਰਗਾ ਹੋ ਜਾਂਦਾ ਜਿਸ ਤਰ੍ਹਾਂ ਤੂੰ ਉਸ ਨੂੰ ਕਤਲ ਕਰਨ ਤੋਂ ਪਹਿਲਾਂ ਸੀ, ਅਤੇ ਤੂੰ ਉਹ ਹੋ ਜਾਂਦਾ ਜੋ ਉਹ ਸੀ ਉਸ ਕਲਮੇ ਨੂੰ ਆਖਣ ਤੋਂ ਪਹਿਲਾਂ।"
02

Explanation

ਮਿਕਦਾਦ ਬਿਨ ਅਲ-ਅਸਵਦ ਰਜ਼ੀਅੱਲਾਹੁ ਅਨਹੁ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਪੁੱਛਿਆ ਕਿ ਜੇ ਜੰਗ ਵਿੱਚ ਮੇਰੀ ਮੁਲਾਕਾਤ ਕਿਸੇ ਕਾਫਰ ਨਾਲ ਹੋ ਜਾਏ, ਫਿਰ ਅਸੀਂ ਦੋਵੇਂ ਤਲਵਾਰਾਂ ਨਾਲ ਲੜੀਏ, ਅਤੇ ਉਹ ਕਾਫਰ ਮੇਰੀ ਇੱਕ ਬਾਂਹ ਤਲਵਾਰ ਨਾਲ ਵੱਢ ਦੇਵੇ, ਫਿਰ ਉਹ ਮੈਨੂੰ ਛੱਡ ਕੇ ਭੱਜ ਜਾਏ ਅਤੇ ਇੱਕ ਦਰਖ਼ਤ ਦੀ ਓਟ ਲੈ ਲਏ ਅਤੇ ਆਖੇ "ਲਾ ਇਲਾਹ ਇੱਲੱਲਾਹ", ਤਾਂ ਕੀ ਉਸ ਦੇ ਵੱਲੋਂ ਮੇਰੀ ਬਾਂਹ ਵੱਢਣ ਦੇ ਬਾਵਜੂਦ ਮੈਂ ਉਸ ਨੂੰ ਕਤਲ ਕਰ ਸਕਦਾ ਹਾਂ?

ਤਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਨੂੰ فرمایا: "ਉਸ ਨੂੰ ਕਤਲ ਨਾ ਕਰ।"

ਤਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਨੂੰ ਫਰਮਾਇਆ: "ਉਸ ਨੂੰ ਕਤਲ ਨਾ ਕਰ।"

ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
"ਉਸ ਨੂੰ ਕਤਲ ਨਾ ਕਰ, ਕਿਉਂਕਿ ਹੁਣ ਉਹ ਦਾ ਖੂਨ ਹਰਾਮ ਹੋ ਗਿਆ ਹੈ। ਜੇ ਤੂੰ ਉਸ ਦੇ ਇਸਲਾਮ ਕਬੂਲ ਕਰਨ ਦੇ ਬਾਅਦ ਉਸ ਨੂੰ ਕਤਲ ਕਰਦਾ ਹੈਂ, ਤਾਂ ਉਹ ਤੇਰੀ ਜਿਹੀ ਹਾਲਤ ਵਿਚ ਹੋ ਜਾਵੇਗਾ — ਇਸਲਾਮ ਦੀ ਰਾਹੀਂ ਉਸ ਦਾ ਖੂਨ ਮਹਫੂਜ਼ ਹੋ ਗਿਆ ਹੈ — ਅਤੇ ਤੂੰ ਉਸ ਦੀ ਹਾਲਤ ਵਿਚ ਹੋ ਜਾਵੇਂਗਾ, ਜਿਸ ਵਿੱਚ ਉਸ ਨੂੰ ਕਤਲ ਕੀਤਾ ਜਾਣਾ ਜਾਇਜ਼ ਹੋਵੇਗਾ ਕਿਉਂਕਿ ਤੂੰ ਉਸ ਨੂੰ ਨਾਹਕ ਕਤਲ ਕੀਤਾ।"
03

Benefits

ਜਿਸ ਵਿਅਕਤੀ ਵਲੋਂ ਕੋਈ ਐਸਾ ਕਹਿਣ ਜਾਂ ਕਰਣ ਵਾਲਾ ਕੰਮ ਸਾਹਮਣੇ ਆ ਜਾਏ ਜੋ ਇਸ ਗੱਲ ਦੀ ਦਲੀਲ ਹੋਵੇ ਕਿ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ, ਤਾਂ ਉਸ ਨੂੰ ਕਤਲ ਕਰਨਾ ਹਰਾਮ ਹੋ ਜਾਂਦਾ ਹੈ।
ਜੇਕਰ ਲੜਾਈ ਦੌਰਾਨ ਕੋਈ ਕਾਫਰ ਇਸਲਾਮ ਕਬੂਲ ਕਰ ਲਵੇ, ਤਾਂ ਉਸ ਦਾ ਖੂਨ ਮਹਫੂਜ਼ ਹੋ ਜਾਂਦਾ ਹੈ ਅਤੇ ਉਸ ਤੋਂ ਹੱਥ ਖਿੱਚਣਾ ਵਾਜਿਬ ਹੋ ਜਾਂਦਾ ਹੈ, ਇਲ੍ਹਾ ਇਹ ਕਿ ਉਸ ਵਲੋਂ ਇਸ ਦੇ ਖਿਲਾਫ ਕੁਝ ਵਾਜ਼ਿਹ ਤੌਰ 'ਤੇ ਸਾਹਮਣੇ ਆ ਜਾਏ।
ਮੁਸਲਮਾਨ ਲਈ ਜ਼ਰੂਰੀ ਹੈ ਕਿ ਉਸ ਦੀ ਚਾਹਤ ਸ਼ਰੀਅਤ ਦੇ ਤਾਬੇ ਹੋਵੇ, ਨਾ ਕਿ ਜਜ਼ਬਾਤੀ ਪੱਖਪਾਤ ਜਾਂ ਬਦਲੇ ਦੀ ਭਾਵਨਾ ਦੇ।
ਇਬਨ ਹਜਰ ਨੇ ਫਰਮਾਇਆ ਐਸੀ ਨਵਾਜਿਲ (ਨਵੀਂ ਪੇਸ਼ ਆਉਣ ਵਾਲੀ ਸਥਿਤੀ) ਬਾਰੇ ਵਾਕਿਆ ਵਾਪਰਨ ਤੋਂ ਪਹਿਲਾਂ ਸਵਾਲ ਕਰਨਾ ਜਾਇਜ਼ ਹੈ, ਇਸ ਅਧਾਰ 'ਤੇ ਕਿ ਇਹ ਕਹਾਣੀ ਅਜੇ ਤੱਕ ਵਾਪਰੀ ਨਹੀਂ। ਰਹੀ ਗੱਲ ਕੁਝ ਸਲਫ (ਪੂਰਵਜ ਅਊਲਿਆ) ਵੱਲੋਂ ਅਜਿਹੇ ਸਵਾਲਾਂ ਨੂੰ ਨਾਪਸੰਦ ਕਰਨ ਦੀ ਜੋ ਰਿਵਾਇਤ ਆਈ ਹੈ, ਤਾਂ ਉਹ ਉਹਨਾਂ ਮਾਮਲਿਆਂ ਉੱਤੇ ਮਮੂਲ ਹੈ ਜੋ ਬਹੁਤ ਹੀ ਵਿਰਲ ਹੁੰਦੇ ਹਨ। ਪਰ ਜਿਹੜੇ ਮਾਮਲੇ ਆਮ ਤੌਰ 'ਤੇ ਵਾਪਰ ਸਕਦੇ ਹਨ, ਉਨ੍ਹਾਂ ਬਾਰੇ ਸਵਾਲ ਕਰਨਾ ਸ਼ਰਅਨ ਜਾਇਜ਼ ਹੈ ਤਾਂ ਜੋ ਉਹਨਾਂ ਦੀ ਹਕੀਕਤ ਜਾਣੀ ਜਾ ਸਕੇ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...