ਹੇ ਚਾਚਾ ਜੀ, ਤੁਸੀਂ 'ਲਾ ਇਲਾਹਾ ਇੱਲੱਲਾਹ' ਕਹਿ ਦਿਓ, ਮੈਂ ਇਸ ਕਲਮੇ ਦੇ ਅਧਾਰ 'ਤੇ ਅੱਲਾਹ ਦੇ ਕੋਲ ਤੁਹਾਡੇ ਹੱਕ ਵਿੱਚ ਦਲੀਲ ਪੇਸ਼ ਕਰਾਂਗਾ।
ਸਈਦ ਬਿਨ ਮੁਸੈਯਿਬ ਆਪਣੇ ਪਿਤਾ ਤੋਂ ਰਿਵਾਇਤ ਕਰਦੇ ਹਨ, ਉਹ ਕਹਿੰਦੇ ਹਨ: ਜਦੋਂ ਅਬੁ-ਤਾਲਿਬ ਦੇ ਇੰਤਕਾਲ (ਮੌਤ) ਦਾ ਸਮਾਂ ਨੇੜੇ ਆਇਆ, ਤਾਂ ਅੱਲਾਹ ਦੇ ਰਸੂਲ ﷺ ਉਨ੍ਹਾਂ ਕੋਲ ਆਏ। ਉਸ ਵੇਲੇ ਉਨ੍ਹਾਂ ਕੋਲ ਅਬੁ-ਜਹਲ ਅਤੇ ਅਬਦੁੱਲਾਹ ਬਿਨ ਅਬੁ ਉਮੱਯਾ ਬਿਨ ਮੁਗ਼ੀਰਾ ਵੀ ਮੌਜੂਦ ਸਨ। ਨਬੀ ﷺ ਨੇ ਫਰਮਾਇਆ: "ਹੇ ਚਾਚਾ ਜੀ, ਤੁਸੀਂ 'ਲਾ ਇਲਾਹਾ ਇੱ…

