Prophetic Hadeeth Encyclopedia
Search and read verified Prophetic hadeeth translations, explanations, benefits, categories and source attribution. Page 15.
Search the Hadeeth Encyclopedia
Smart instant results tolerate minor spelling mistakes, with every filter in one place.
Virtues and Manners
ਅੱਲਾਹੁਮਾ ਬਿਕਾ ਅਸਬਹਨਾ, ਵ ਬਿਕਾ ਅਮਸੈਨਾ, ਵ ਬਿਕਾ ਨਹਿਆ, ਵ ਬਿਕਾ ਨਮੂਤੁ, ਵ ਇਲੈਕ ਅੱਨਸ਼ੂਰ
ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ, ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫ਼ਰਮਾਇਆ ਉਹ (ਨਬੀ ਕਰੀਮ ﷺ) ਸਵੇਰੇ ਇਹ ਦुਆ ਪੜ੍ਹਦੇ: «ਅੱਲਾਹੁਮਾ ਬਿਕਾ ਅਸਬਹਨਾ, ਵ ਬਿਕਾ ਅਮਸੈਨਾ, ਵ ਬਿਕਾ ਨਹਿਆ, ਵ ਬਿਕਾ ਨਮੂਤੁ, ਵ ਇਲੈਕ ਅੱਨਸ਼ੂਰ»»(ਅਰਥ: ਐ ਅੱਲਾਹ! ਤੇਰੀ ਹੀ ਬਰਕਤ ਨਾਲ ਅਸੀਂ ਸਵੇਰ ਕਰਦੇ ਹਾਂ, ਤੇਰੀ ਹੀ ਬਰਕਤ ਨਾਲ…
ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ, ਉਂਜ ਭਲਾਈ ਤਾਂ ਦੋਵਾਂ ਵਿੱਚ ਹੀ ਹੁੰਦੀ ਹੈ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ, ਉਂਜ ਭਲਾਈ ਤਾਂ ਦੋਵਾਂ ਵਿੱਚ ਹੀ ਹੁੰਦੀ ਹੈ। ਜੋ ਚੀਜ਼ ਤੁਹਾਡੇ ਲਈ ਲਾਭਦਾਇਕ ਹੋਵੇ, ਉਸ ਲਈ ਚਾਹਵਾਨ ਰਹੋ ਅਤੇ ਅੱਲਾਹ ਤੋਂ ਮਦਦ…
**"ਜੋ ਲੋਕ ਲਾਣਤਾਂ ਕਰਨ ਵਾਲੇ ਹੁੰਦੇ ਹਨ, ਉਹ ਕਿਯਾਮਤ ਦੇ ਦਿਨ ਨਾ ਤਾਂ ਗਵਾਹ ਬਣ ਸਕਣਗੇ ਅਤੇ ਨਾ ਹੀ ਸਿਫ਼ਾਰਸ਼ੀ।"**
ਦੁਆ ਹੀ ਇਬਾਦਤ ਹੈ
ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਦੁਆ ਹੀ ਇਬਾਦਤ ਹੈ।" ਫੇਰ ਆਪ ਨੇ ਇਹ ਆਇਤ ਪੜ੍ਹੀ: "ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋ ਕਿ ਜਿਹੜੇ ਲੋਕ ਮੇਰੀ ਬੰਦਗੀ…
ਅਤੇ ਨਿਸ਼ਚਤ ਹੀ ਅੱਲਾਹ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਨਿਮਰ ਰਹੋ, ਤਾਂ ਜੋ ਕੋਈ ਕਿਸੇ ਤੇ ਘਮੰਡ ਨਾ ਕਰੇ ਅਤੇ ਕੋਈ ਕਿਸੇ 'ਤੇ ਜ਼ੁਲਮ ਨਾ ਕਰੇ।
ਈਆਜ਼ ਬਿਨ ਹਿਮਾਰ, ਜੋ ਬਨੀ ਮੁਜਾਸ਼ਿਅ੍ਹ ਦਾ ਭਰਾ ਸੀ, ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਇੱਕ ਦਿਨ ਨਬੀ ﷺ ਸਾਡੇ ਵਿੱਚ ਖੁਤਬਾ ਦੇਣ ਲਈ ਖੜੇ ਹੋਏ ਅਤੇ ਹਦੀਸ ਦੀ ਸ਼ੁਰੂਆਤ ਕਰਦੇ ਹੋਏ ਕਹਿ ਰਹੇ ਸਨ: «ਅਤੇ ਨਿਸ਼ਚਤ ਹੀ ਅੱਲਾਹ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਨਿਮਰ ਰਹੋ, ਤਾਂ ਜੋ ਕੋਈ ਕਿਸੇ ਤੇ ਘਮੰਡ ਨਾ ਕਰੇ ਅਤੇ ਕੋਈ ਕਿਸ…
ਤੁਹਾਡੇ ਰੱਬ ਤਬਾਰਕ ਵਾ ਤਆਲਾ ਬਹੁਤ ਸ਼ਰਮੀਲੇ ਅਤੇ ਕਰੀਮ ਹਨ, ਉਹ ਆਪਣੇ ਬੰਦੇ ਤੋਂ ਸ਼ਰਮਾਂਦੇ ਹਨ ਜਦੋਂ ਉਹ ਆਪਣੇ ਹੱਥ ਉਠਾ ਕੇ ਉਸ ਨੂੰ ਪੁਕਾਰਦੇ ਹਨ, ਅਤੇ ਉਹ ਉਨ੍ਹਾਂ ਨੂੰ ਖਾਲੀ ਵਾਪਸ ਨਹੀਂ ਕਰਦੇ।
ਅੱਲਾਹ ਦੇ ਨਬੀ ﷺ ਸਭ ਤੋਂ ਵੱਧ ਜਿਹੜੀ ਦੁਆ ਕਰਦੇ ਸੀ, ਉਹ ਇਹ ਸੀ: «اللَّهُمَّ رَبَّنَا آتِنَا فِي الدُّنْيَا حَسَنَةً، وَفِي الآخِرَةِ حَسَنَةً، وَقِنَا عَذَابَ النَّارِ» (ਹੇ ਅੱਲਾਹ! ਸਾਡੇ ਰੱਬ! ਸਾਨੂੰ ਦੁਨੀਆ ਵਿੱਚ ਵੀ ਭਲਾਈ ਬਖਸ਼ ਅਤੇ ਆਖਰਤ ਵਿੱਚ ਵੀ ਭਲਾਈ ਬਖਸ਼ ਅਤੇ ਸਾਨੂੰ ਜਹੰਨਮ ਦੇ ਅਜ਼ਾਬ ਤੋਂ ਬਚਾ ਲੈ।)
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਅੱਲਾਹ ਦੇ ਨਬੀ ﷺ ਸਭ ਤੋਂ ਵੱਧ ਜਿਹੜੀ ਦੁਆ ਕਰਦੇ ਸੀ, ਉਹ ਇਹ ਸੀ: «اللَّهُمَّ رَبَّنَا آتِنَا فِي الدُّنْيَا حَسَنَةً، وَفِي الآخِرَةِ حَسَنَةً، وَقِنَا عَذَابَ النَّارِ» (ਹੇ ਅੱਲਾਹ! ਸਾਡੇ ਰੱਬ! ਸਾਨੂੰ ਦੁਨੀਆ ਵਿੱਚ ਵੀ ਭਲਾਈ ਬਖਸ਼ ਅਤੇ ਆਖਰਤ…
ਸੱਯਦੁਲ ਇਸਤਿਗਫ਼ਾਰ (ਮਾਫ਼ੀ ਦੀ ਸਭ ਤੋਂ ਵਧੀਆ ਦੁਆ)
ਸ਼ੱਦਾਦ ਬਿਨ ਔਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਸੱਯਦੁਲ ਇਸਤਿਗਫ਼ਾਰ (ਮਾਫ਼ੀ ਦੀ ਸਭ ਤੋਂ ਵਧੀਆ ਦੁਆ) ਇਹ ਹੈ ਕਿ ਤੁਸੀਂ ਕਹੋ: ਹੇ ਅੱਲਾਹ! ਤੂੰ ਹੀ ਮੇਰਾ ਰੱਬ ਹੈਂ, ਤੇਰੇ ਸਿਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ। ਤੂੰ ਮੈਨੂੰ ਪੈਦਾ ਕੀਤਾ ਅਤੇ ਮੈਂ ਤੇਰਾ ਬੰਦਾਂ ਹਾਂ। ਮੈਂ ਤੇਰੇ ਨਾਲ ਕੀਤੇ ਵਾਅਦੇ ਨੂੰ…
ਤੁਹਾਨੂੰ ਸਚਾਈ ਨੂੰ ਧਰਨਾ ਚਾਹੀਦਾ ਹੈ, ਕਿਉਂਕਿ ਸਚਾਈ ਨੇਕੀਆਂ ਵੱਲ ਲੈ ਜਾਂਦੀ ਹੈ,
"ਅਬਦੁੱਲਾਹ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ: ਨਬੀ ਸੱਲਲਾਹੁ ਅਲੈਹਿ ਵਾਸੱਲਮ ਨੇ ਫਰਮਾਇਆ:" ਤੁਹਾਨੂੰ ਸਚਾਈ ਨੂੰ ਧਰਨਾ ਚਾਹੀਦਾ ਹੈ, ਕਿਉਂਕਿ ਸਚਾਈ ਨੇਕੀਆਂ ਵੱਲ ਲੈ ਜਾਂਦੀ ਹੈ,، ਅਤੇ ਨੇਕੀਆਂ ਜੰਨਤ ਵੱਲ ਲੈ ਜਾਂਦੀਆਂ ਹਨ। ਇੱਕ ਆਦਮੀ ਸਦਾ ਸਚ ਬੋਲਦਾ ਰਹਿੰਦਾ ਹੈ ਅਤੇ ਸਚ ਦੀ ਖੋਜ ਕਰਦਾ ਰਹਿੰਦਾ ਹੈ, ਤੱਕਿ ਉਹ ਅੱਲਾਹ…
ਦੋ ਬੋਲ ਜੋ ਜ਼ਬਾਨ 'ਤੇ ਬਹੁਤ ਹਲਕੇ ਹਨ, ਤੋਲ ਵਿੱਚ ਭਾਰੀ ਹਨ ਅਤੇ ਰਹਿਮਾਨ (ਅੱਲਾਹ) ਨੂੰ ਬਹੁਤ ਪਿਆਰੇ ਹਨ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਦੋ ਬੋਲ ਜੋ ਜ਼ਬਾਨ 'ਤੇ ਬਹੁਤ ਹਲਕੇ ਹਨ, ਤੋਲ ਵਿੱਚ ਭਾਰੀ ਹਨ ਅਤੇ ਰਹਿਮਾਨ (ਅੱਲਾਹ) ਨੂੰ ਬਹੁਤ ਪਿਆਰੇ ਹਨ: ਸੁਬਹਾਨ ਅੱਲਾਹਿਲ ਅਜ਼ੀਮ (ਅੱਲਾਹ ਪਾਕ ਹੈ ਅਤੇ ਮਹਾਨ ਹੈ) ਅਤੇ ਸੁਬਹਾਨ ਅੱਲਾਹੀ ਵਾ ਬਿਹਮਦਿਹੀ (ਅੱਲਾਹ ਪਾਕ ਹੈ ਅਤੇ ਸਾਰੀਆਂ ਤਾਰੀਫਾ…
«ਮੈਂ ਤੇਰੇ ਬਾਅਦ ਚਾਰ ਸ਼ਬਦ ਤਿੰਨ ਵਾਰੀ ਕਹੇ ਹਨ; ਜੇ ਉਹ ਤੂੰ ਅੱਜ ਤੱਕ ਕਹਿੰਦੀ ਰਹਿੰਦੀ, ਤਾਂ ਉਹਨਾਂ ਦਾ ਭਾਰ ਹੁਣ ਤੱਕ ਇਨ੍ਹਾਂ ਚੀਜ਼ਾਂ ਦੇ ਭਾਰ ਦੇ ਬਰਾਬਰ ਹੁੰਦਾ
ਜੁਵੇਰੀਆ, ਜੋ ਮੌਮਿਨਾਂ ਦੀਆਂ ਮਾਤਾਵਾਂ ਵਿੱਚੋਂ ਇੱਕ ਹਨ, ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ: ਰਿਵਾਇਤ ਹੈ ਕਿ ਨਬੀ ﷺ ਸੁਬਹ ਦੀ ਨਮਾਜ਼ ਤੋਂ ਬਾਅਦ ਉਸਦੇ ਘਰੋਂ ਸਵੇਰੇ ਨਿਕਲੇ, ਜਦੋਂ ਕਿ ਜੁਵੇਰੀਆ ਆਪਣੀ ਮਸਜਿਦ ਵਿੱਚ ਬੈਠੀ ਸੀ। ਫਿਰ ਓਹ ਅਦਾਂ ਦੇ ਸਮੇਂ ਵਾਪਸ ਆਏ, ਜਦੋਂ ਉਹ ਬੈਠੀ ਹੋਈ ਸੀ, ਅਤੇ ਪੁੱਛਿਆ: «ਕੀ ਤੂੰ ਉਹੀ ਹਾਲ ਵਿੱਚ ਰਹ…

