ਜਦੋਂ ਜੁਮਾ ਦੇ ਦਿਨ ਇਮਾਮ ਖੁਤਬਾ ਦੇ ਰਿਹਾ ਹੋਵੇ ਅਤੇ ਤੁਸੀਂ ਆਪਣੇ ਕੋਲ ਬੈਠੇ ਆਦਮੀ ਨੂੰ ਕਹੋ ਕਿ "ਚੁੱਪ ਹੋ ਜਾਓ", ਤਾਂ (ਇਹ ਕਹਿ ਕੇ) ਤੁਸੀਂ ਖੁਦ ਇੱਕ ਬੇਕਾਰ ਗੱਲ ਕੀਤੀ।”
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਜੁਮਾ ਦੇ ਦਿਨ ਇਮਾਮ ਖੁਤਬਾ ਦੇ ਰਿਹਾ ਹ…

