ਜਿਸਨੇ ਚੰਗੀ ਤਰ੍ਹਾਂ ਵੁਜ਼ੂ ਕੀਤਾ ਅਤੇ ਫੇਰ ਜੁਮੇ ਦੀ ਨਮਾਜ਼ ਪੜ੍ਹਨ ਲਈ ਆਇਆ ਅਤੇ ਧਿਆਨ ਨਾਲ ਖਮੋਸ਼ ਹੋ ਕੇ ਖ਼ੁਤਬਾ ਸੁਣਿਆ, ਤਾਂ ਉਸ ਦੇ ਇੱਕ ਜੁਮੇ ਤੋਂ ਦੂਜੇ ਜੁਮੇ ਤੱਕ ਦੇ ਅਤੇ ਹੋਰ ਤਿੰਨ ਦਿਨਾਂ ਦੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸਨੇ ਚੰਗੀ ਤਰ੍ਹਾਂ ਵੁਜ਼ੂ ਕੀਤਾ ਅਤੇ ਫੇਰ ਜੁਮੇ ਦੀ ਨਮਾਜ਼ ਪੜ੍ਹਨ ਲਈ ਆਇਆ ਅਤੇ ਧਿਆਨ ਨਾਲ ਖਮੋਸ਼ ਹੋ ਕੇ ਖ਼ੁਤਬਾ ਸੁਣਿਆ, ਤਾਂ ਉਸ ਦੇ ਇੱਕ ਜੁਮੇ ਤੋਂ ਦੂਜੇ ਜੁਮੇ ਤੱਕ ਦੇ ਅਤੇ ਹੋਰ ਤਿੰਨ ਦਿਨਾਂ ਦੇ ਗੁਨਾਹ ਮਾਫ਼ ਕਰ ਦਿੱਤੇ ਜ…
Read hadeeth
4Views
0Cards
0Shares

