ਜੁਮੇ ਦੇ ਦਿਨ ਗੁਸਲ ਕਰਨਾ ਹਰ ਬਾਲਗ 'ਤੇ ਵਾਜਿਬ ਹੈ। ਇਸ ਦਿਨ ਆਦਮੀ ਨੂੰ ਚਾਹੀਦਾ ਹੈ ਕਿ ਉਹ ਮਿਸਵਾਕ ਕਰੇ ਅਤੇ ਜੇਕਰ ਮਿਲ ਸਕੇ ਤਾਂ ਖੁਸ਼ਬੂ ਵੀ ਲਗਾਵੇ।
ਅਮਰ ਬਿਨ ਸੁਲੈਮ ਅੰਸਾਰੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਗਵਾਹੀ ਦਿੰਦਾ ਹਾਂ ਕਿ ਅਬੁ-ਸਈਦ ਨੇ ਕਿਹਾ ਅਤੇ ਉਨ੍ਹਾਂ ਨੇ ਗਵਾਹੀ ਦਿੱਤੀ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੁਮੇ ਦੇ ਦਿਨ ਗੁਸਲ ਕਰਨਾ ਹਰ ਬਾਲਗ 'ਤੇ ਵਾਜਿਬ ਹੈ। ਇਸ ਦਿਨ ਆਦਮੀ ਨੂੰ ਚਾਹੀਦਾ ਹੈ ਕਿ ਉਹ ਮਿਸਵਾਕ ਕਰੇ ਅਤੇ ਜੇਕਰ ਮਿਲ ਸਕੇ ਤਾਂ ਖੁਸ਼ਬੂ ਵੀ ਲਗਾਵੇ।…
Read hadeeth
7Views
0Cards
0Shares

