Prophetic Hadeeth Encyclopedia
Search and read verified Prophetic hadeeth translations, explanations, benefits, categories and source attribution. Page 28.
Search the Hadeeth Encyclopedia
Smart instant results tolerate minor spelling mistakes, with every filter in one place.
ਮੁਸਲਮਾਨ ਦਾ ਮੁਸਲਮਾਨ ਉੱਤੇ ਛੇ ਹੱਕ ਹਨ»। ਪੁੱਛਿਆ ਗਿਆ: ਉਹ ਕਿਹੜੇ ਹਨ ਯਾ ਰਸੂਲ ਅੱਲਾਹ؟ ਤਾ ਉਨ੍ਹਾਂ ਨੇ ਫਰਮਾਇਆ: «ਜਦੋਂ ਉਸ ਨੂੰ ਮਿਲੋ ਤਾਂ ਉਸ ਨੂੰ ਸਲਾਮ ਕਰੋ, ਜਦੋਂ ਉਹ ਤੁਹਾਨੂੰ ਬੁਲਾਏ ਤਾਂ ਉਸ ਦੀ ਬੁਲਾਹਟ ਕਬੂਲ ਕਰੋ, ਜਦੋਂ ਉਹ ਤੁਸੀਂੋਂ ਨਸੀਹਤ ਮੰਗੇ ਤਾਂ ਉਸ ਨੂੰ ਨਸੀਹਤ ਕਰੋ, ਜਦੋਂ ਉਹ ਛੀਂਕ ਮਾਰ ਕੇ ‘ਅਲਹਮਦੁ ਲਿੱਲਾਹ’ ਕਹੇ ਤਾਂ ਉਸ ਨੂੰ ‘ਯਰਹਮੁਕੱਲਾਹ’ ਕਹੋ, ਜਦੋਂ ਉਹ ਬੀਮਾਰ ਹੋ ਜਾਵੇ ਤਾਂ ਉਸ ਦੀ ਆਇਦਤ ਕਰੋ ਅਤੇ ਜਦੋਂ ਉਹ ਵਫਾਤ ਪਾ ਜਾਵੇ ਤਾਂ ਉਸ ਦੇ ਜਨਾਜੇ ਦੇ ਨਾਲ ਜਾਓ»।
ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਕਿਹਾ: «ਮੁਸਲਮਾਨ ਦਾ ਮੁਸਲਮਾਨ ਉੱਤੇ ਛੇ ਹੱਕ ਹਨ»। ਪੁੱਛਿਆ ਗਿਆ: ਉਹ ਕਿਹੜੇ ਹਨ ਯਾ ਰਸੂਲ ਅੱਲਾਹ؟ ਤਾ ਉਨ੍ਹਾਂ ਨੇ ਫਰਮਾਇਆ: «ਜਦੋਂ ਉਸ ਨੂੰ ਮਿਲੋ ਤਾਂ ਉਸ ਨੂੰ ਸਲਾਮ ਕਰੋ, ਜਦੋਂ ਉਹ ਤੁਹਾਨੂੰ ਬੁਲਾਏ ਤਾਂ ਉਸ ਦੀ ਬੁਲਾਹਟ ਕਬੂਲ ਕਰੋ, ਜਦੋਂ ਉਹ ਤੁਸੀਂੋਂ ਨਸੀਹ…
ਹਰ ਭਲਾਈ ਦਾ ਕੰਮ ਸਦਕਾ ਹੈ।
ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਹਰ ਭਲਾਈ ਦਾ ਕੰਮ ਸਦਕਾ ਹੈ।"
**ਤੁਸੀਂ ਯਹੂਦੀਆਂ ਜਾਂ ਇਸਾਈਆਂ ਨੂੰ ਸਲਾਮ ਨਾਲ ਸ਼ੁਰੂ ਨਾ ਕਰੋ, ਅਤੇ ਜੇ ਤੁਸੀਂ ਉਨ੍ਹਾਂ ਵਿਚੋਂ ਕਿਸੇ ਨੂੰ ਰਾਹ ਵਿੱਚ ਮਿਲੋ, ਤਾਂ ਉਸ ਨੂੰ ਰਸਤੇ ਦੇ ਸਭ ਤੋਂ ਤੰਗ ਹਿੱਸੇ ਵੱਲ ਮਜਬੂਰ ਕਰੋ।**
ਕਿਸੇ ਵੀ ਨੇਕੀ ਦੇ ਕੰਮ ਨੂੰ ਕਦੇ ਵੀ ਘੱਟ ਨਾ ਸਮਝੋ, ਭਾਵੇਂ ਤੁਹਾਡਾ ਆਪਣੇ ਭਰਾ ਨੂੰ ਹੱਸਦੇ ਚਿਹਰੇ ਨਾਲ ਮਿਲਣਾ ਹੀ ਕਿਉਂ ਨਾ ਹੋਵੇ।
ਅਬੁਜ਼ਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਮੈਨੂੰ ਫਰਮਾਇਆ: "ਕਿਸੇ ਵੀ ਨੇਕੀ ਦੇ ਕੰਮ…
ਤਾਕਤਵਰ ਉਹ ਨਹੀਂ ਜੋ ਕਿਸੇ ਨੂੰ ਪਛਾੜ ਦੇਵੇ, ਬਲਕਿ ਤਾਕਤਵਰ ਤਾਂ ਉਹ ਹੈ, ਜੋ ਗੁੱਸਾ ਕਰਨ ਵੇਲੇ ਆਪਣੇ ਆਪ 'ਤੇ ਕਾਬੂ ਰੱਖੇ।
ਜੋ ਕਿਸੇ ਕੌਮ ਦੀ ਨਕਲ ਕਰਦਾ ਹੈ, ਉਹ ਉਹਨਾਂ ਵਿੱਚੋਂ ਹੀ ਹੋ ਜਾਂਦਾ ਹੈ।
ਜਿਸਨੇ ਕਿਸੇ ਚੰਗੇ ਕੰਮ ਦਾ ਰਾਹ ਦਿਖਾਇਆ, ਉਸਨੂੰ ਉਸ ਚੰਗੇ ਕੰਮ ਕਰਨ ਵਾਲੇ ਜਿੰਨਾ ਇਨਾਮ ਮਿਲੇਗਾ
ਅਬੁ ਮਸਉਦ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਵਿਅਕਤੀ ਅੱਲਾਹ ਦੇ ਨਬੀ ﷺ ਦੇ ਕੋਲ ਆਇਆ ਅਤੇ ਕਹਿਣ ਲੱਗਾ: ਮੇਰੀ ਸਵਾਰੀ ਦਾ ਜਾਨਵਰ ਥੱਕ ਚੁੱਕਾ ਹੈ, ਇਸ ਲਈ ਮੈਨੂੰ ਸਵਾਰੀ ਲਈ ਇੱਕ ਜਾਨਵਰ ਦੇ ਦਿਓ। ਇਸ 'ਤੇ ਨਬੀ ﷺ ਨੇ ਫਰਮਾਇਆ: "ਮੇਰੇ ਕੋਲ ਜਾਨਵਰ ਨਹੀਂ ਹੈ।" ਇੰਨੇ ਵਿੱਚ ਇੱਕ ਵਿਅਕਤੀ ਨੇ ਕਿਹਾ: ਹੇ…
ਮੈਂ ਨਬੀ ﷺ ਤੋਂ ਪੁੱਛਿਆ: ਰੱਬ ਕੋਲ ਸਭ ਤੋਂ ਵੱਡਾ ਗੁਨਾਹ ਕਿਹੜਾ ਹੈ? ਉਹਨਾਂ ਨੇ ਕਿਹਾ: "ਕਿ ਤੂੰ ਰੱਬ ਲਈ ਕੋਈ ਸਾਥੀ ਠਹਿਰਾਵੇ ਜਦੋਂ ਕਿ ਉਹਨੇ ਤੈਨੂੰ ਬਣਾਇਆ ਹੈ।
ਅਬਦੁੱਲਾ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਨਬੀ ﷺ ਤੋਂ ਪੁੱਛਿਆ: ਰੱਬ ਕੋਲ ਸਭ ਤੋਂ ਵੱਡਾ ਗੁਨਾਹ ਕਿਹੜਾ ਹੈ? ਉਹਨਾਂ ਨੇ ਕਿਹਾ: "ਕਿ ਤੂੰ ਰੱਬ ਲਈ ਕੋਈ ਸਾਥੀ ਠਹਿਰਾਵੇ ਜਦੋਂ ਕਿ ਉਹਨੇ ਤੈਨੂੰ ਬਣਾਇਆ ਹੈ। "ਮੈਂ ਕਿਹਾ: ਇਹ ਤਾਂ ਬਹੁਤ ਵੱਡਾ ਗੁਨਾਹ ਹੈ, ਫਿਰ ਕਿਹੜਾ? ਉਹਨਾਂ ਨੇ ਕਿਹਾ: "ਆਪਣੇ…
ਮੁਰਦਿਆਂ ਨੂੰ ਬੁਰਾ-ਭਲਾ ਨਾ ਕਹੋ, ਕਿਉਂਕਿ ਉਹ ਆਪਣੇ ਅਮਲਾਂ ਦੇ ਅੰਜਾਮ ਤੱਕ ਪਹੁੰਚ ਚੁੱਕੇ ਹਨ।
ਕਿਸੇ (ਮੁਸਲਮਾਨ) ਵਿਅਕਤੀ ਲਈ ਇਹ ਜ਼ਾਇਜ਼ ਨਹੀਂ ਕਿ ਉਹ ਆਪਣੇ ਭਰਾ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਰਿਸ਼ਤਾ ਤੋੜੇ; ਇੰਜ ਕਿ ਜਦੋਂ ਉਹ ਇੱਕ-ਦੂਜੇ ਨਾਲ ਮਿਲਣ, ਤਾਂ ਇਹ ਵੀ ਮੂੰਹ ਮੋੜ ਲਵੇ ਤੇ ਉਹ ਵੀ ਮੂੰਹ ਮੋੜ ਲਵੇ। ਉਨ੍ਹਾਂ ਦੋਵਾਂ ਵਿੱਚੋਂ ਵਧੇਰੇ ਚੰਗਾ ਉਹ ਹੈ ਜੋ ਪਹਿਲਾਂ ਸਲਾਮ ਕਰੇ।
ਅਬੁ ਅਯੂਬ ਅੰਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਿਸੇ (ਮੁਸਲਮਾਨ) ਵਿਅਕਤੀ ਲਈ ਇਹ ਜ਼ਾਇਜ਼ ਨਹੀਂ ਕਿ ਉਹ ਆਪਣੇ ਭਰਾ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਰਿਸ਼ਤਾ ਤੋੜੇ; ਇੰਜ ਕਿ ਜਦੋਂ ਉਹ ਇੱਕ-ਦੂਜੇ ਨਾਲ ਮਿਲਣ, ਤਾਂ ਇਹ ਵੀ ਮੂੰਹ ਮੋੜ ਲਵੇ ਤੇ ਉਹ ਵੀ ਮੂੰਹ ਮੋੜ ਲਵੇ। ਉਨ੍ਹਾਂ ਦੋਵਾਂ ਵਿੱ…

