ਇਹ ਤਾਂ ਇੱਕ ਨਾੜੀ ਦਾ ਖੂਨ ਹੈ। ਕੇਵਲ ਓਨੇ ਹੀ ਦਿਨ ਨਮਾਜ਼ ਛੱਡੋ, ਜਿੰਨੇ ਦਿਨ ਇਸ ਤੋਂ ਪਹਿਲਾਂ ਹੈਜ਼ (ਮਹਾਵਾਰੀ) ਆਇਆ ਕਰਦਾ ਸੀ। ਫੇਰ ਗੁਸਲ ਕਰ ਲਵੋ ਅਤੇ ਨਮਾਜ਼ ਪੜ੍ਹ ਲਵੋ।
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਫਾਤਿਮਾ ਬਿੰਤ ਅਬੁ-ਹੁਬੈਸ਼ (ਰਜ਼ੀਅੱਲਾਹੁ ਅਨਹਾ) ਨੇ ਅੱਲਾਹ ਦੇ ਨਬੀ ﷺ ਤੋਂ ਪੁੱਛਿਆ: ਮੈਨੂੰ ਇਸਤਿਹਾਜ਼ਾ ਦਾ ਖੂਨ (ਅਨਿਯਿਮਤ ਖੂਨ) ਆਉਂਦਾ ਹੈ ਅਤੇ ਮੈਂ ਪਾਕ ਨਹੀਂ ਰਹਿੰਦੀ, ਤਾਂ ਕੀ ਮੈਂ ਨਮਾਜ਼ ਛੱਡ ਦਿਆਂ? ਆਪ ﷺ ਨੇ ਫਰਮਾਇਆ: "ਨਹੀਂ, ਇਹ ਤਾਂ ਇੱਕ ਨਾੜੀ ਦਾ ਖੂਨ…

