افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#10014[صحيح]
HadeethEnc · 1.29.0

ਅਸੀਂ (ਹੈਜ਼ ਤੋਂ) ਪਾਕ ਹੋਣ ਤੋਂ ਬਾਅਦ ਗੰਧਲੇ ਜਾਂ ਪੀਲੇ ਰੰਗ ਵਾਲੇ ਪਾਣੀ ਨੂੰ ਕੁੱਝ ਨਹੀਂ ਸਮਝਦੀਆਂ ਸੀ।

Available translations

Choose an available translation of this Hadeeth

01

Hadeeth text

ਉੱਮੇ ਅਤੀਆ (ਰਜ਼ੀਅੱਲਾਹੁ ਅਨਹਾ) -ਜਿਨ੍ਹਾਂ ਨੇ ਅੱਲਾਹ ਦੇ ਨਬੀ ﷺ ਦੇ ਹੱਥ 'ਤੇ ਬੈਅਤ ਕੀਤੀ ਸੀ- ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਅਸੀਂ (ਹੈਜ਼ ਤੋਂ) ਪਾਕ ਹੋਣ ਤੋਂ ਬਾਅਦ ਗੰਧਲੇ ਜਾਂ ਪੀਲੇ ਰੰਗ ਵਾਲੇ ਪਾਣੀ ਨੂੰ ਕੁੱਝ ਨਹੀਂ ਸਮਝਦੀਆਂ ਸੀ।
02

Explanation

ਸਹਾਬੀਆ ਉੱਮੇ ਅਤੀਆ (ਰਜ਼ੀਅੱਲਾਹੁ ਅਨਹਾ) ਦੱਸਦੀ ਹਨ ਕਿ ਔਰਤਾਂ ਅੱਲਾਹ ਦੇ ਨਬੀ ﷺ ਦੇ ਜ਼ਮਾਨੇ ਵਿੱਚ ਹੈਜ਼ (ਮਾਹਵਾਰੀ) ਤੋਂ ਪਾਕ ਹੋਣ ਤੋਂ ਬਾਅਦ ਯੋਨੀ ਵਿੱਚੋਂ ਨਿਕਲਣ ਵਾਲੇ ਹਲਕੇ ਕਾਲੇ ਜਾਂ ਹਲਕੇ ਪੀਲੇ ਰੰਗ ਦੇ ਪਾਣੀ ਨੂੰ ਹੈਜ਼ ਨਹੀਂ ਸਮਝਦੀਆਂ ਸਨ ਅਤੇ ਇਸਦੇ ਕਾਰਨ ਨਮਾਜ਼ ਤੇ ਰੋਜ਼ਾ ਨਹੀਂ ਛੱਡਦੀਆਂ ਸਨ।
03

Benefits

ਹੈਜ਼ (ਮਾਹਵਾਰੀ) ਤੋਂ ਪਾਕ ਹੋਣ ਤੋਂ ਬਾਅਦ ਔਰਤ ਦੇ ਗੁਪਤ-ਅੰਗ (ਯੋਨੀ) ਵਿੱਚੋਂ ਜੋ ਪਾਣੀ ਨਿੱਕਲਦਾ ਹੈ, ਉਹ ਮਾਹਵਾਰੀ ਦਾ ਖੂਨ ਨਹੀਂ ਮੰਨਿਆ ਜਾਵੇਗਾ, ਭਾਵੇਂ ਉਸ ਵਿੱਚ ਖੂਨ ਤੋਂ ਮਿਲਣ ਵਾਲੀ ਗੰਧਲੀ ਤੇ ਪੀਲੀ ਰੰਗਤ ਹੀ ਕਿਉਂ ਨਾ ਹੋਵੇ।
ਲੇਕਿਨ ਜੇਕਰ ਹੈਜ਼ ਦੇ ਆਮ ਦਿਨਾਂ ਦੌਰਾਨ ਗੰਧਲੇ ਤੇ ਪੀਲੇ ਰੰਗ ਦਾ ਤਰਲ ਪਦਾਰਥ ਨਿੱਕਲੇ, ਤਾਂ ਉਸਨੂੰ ਹੈਜ਼ ਹੀ ਸਮਝਿਆ ਜਾਵੇਗਾ; ਕਿਉਂਕਿ ਇਹ ਆਪਣੇ ਸਮੇਂ 'ਤੇ ਆਉਣ ਵਾਲਾ ਖੂਨ ਹੈ। ਇਹ ਗੱਲ ਵੱਖਰੀ ਹੈ ਕਿ ਉਸ ਵਿੱਚ ਪਾਣੀ ਦੀ ਮਿਲਾਵਟ ਹੁੰਦੀ ਹੈ।
ਔਰਤ ਪਾਕ ਹੋ ਜਾਣ ਤੋਂ ਬਾਅਦ ਆਉਣ ਵਾਲੇ ਗੰਧਲੇ ਤੇ ਪੀਲੇ ਰੰਗ ਦੇ ਤਰਲ ਪਦਾਰਥ ਕਾਰਨ ਨਮਾਜ਼ ਅਤੇ ਰੋਜ਼ਾ ਨਹੀਂ ਛੱਡੇਗੀ। ਵੁਜ਼ੂ ਕਰ ਕੇ ਨਮਾਜ਼ ਪੜ੍ਹਿਆ ਕਰੇਗੀ।

Attribution

[رواه أبو داود بهذا اللفظ ورواه البخاري بدون زيادة (بعد الطهر)]

Categories

Share

Share hadeeth

Sharing options

5Views0Cards0Shares
Share

← Back to encyclopedia
Shopping Basket

Loading...