افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65025[صحيح]
HadeethEnc · 1.29.0

ਉਸ ਜ਼ਾਤ (ਹਸਤੀ) ਦੀ ਸੁੰਹ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਉਹ ਸਮਾਂ ਬਹੁਤ ਹੀ ਨੇੜੇ ਹੈ, ਜਦੋਂ ਤੁਹਾਡੇ ਵਿਚਕਾਰ ਮਰੀਅਮ ਦਾ ਪੁੱਤਰ ਇਨਸਾਫ ਵਾਲਾ ਹਾਕਮ ਬਣ ਕੇ ਉੱਤਰੇਗਾ। ਉਹ ਸਲੀਬ (ਈਸਾਈ ਕਰਾਸ) ਨੂੰ ਤੋੜ ਦੇਵੇਗਾ, ਸੂਰ ਦਾ ਕਤਲ ਕਰੇਗਾ, ਜਜ਼ੀਆ ਖਤਮ ਕਰ ਦੇਵੇਗਾ ਅਤੇ ਧਨ ਇੰਨਾ ਵੱਧ ਜਾਵੇਗਾ ਕਿ ਕੋਈ ਵੀ ਉਸ ਨੂੰ ਲੈਣ ਵਾਲਾ ਨਹੀਂ ਹੋਵੇਗਾ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਉਸ ਜ਼ਾਤ (ਹਸਤੀ) ਦੀ ਸੁੰਹ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਉਹ ਸਮਾਂ ਬਹੁਤ ਹੀ ਨੇੜੇ ਹੈ, ਜਦੋਂ ਤੁਹਾਡੇ ਵਿਚਕਾਰ ਮਰੀਅਮ ਦਾ ਪੁੱਤਰ ਇਨਸਾਫ ਵਾਲਾ ਹਾਕਮ ਬਣ ਕੇ ਉੱਤਰੇਗਾ। ਉਹ ਸਲੀਬ (ਈਸਾਈ ਕਰਾਸ) ਨੂੰ ਤੋੜ ਦੇਵੇਗਾ, ਸੂਰ ਦਾ ਕਤਲ ਕਰੇਗਾ, ਜਜ਼ੀਆ ਖਤਮ ਕਰ ਦੇਵੇਗਾ ਅਤੇ ਧਨ ਇੰਨਾ ਵੱਧ ਜਾਵੇਗਾ ਕਿ ਕੋਈ ਵੀ ਉਸ ਨੂੰ ਲੈਣ ਵਾਲਾ ਨਹੀਂ ਹੋਵੇਗਾ।»
02

Explanation

ਅੱਲਾਹ ਦੇ ਨਬੀ ﷺ ਕਸਮ (ਸੁੰਹ) ਖਾ ਕੇ ਦੱਸਦੇ ਹਨ ਕਿ ਈਸਾ ਬਿਨ ਮਰੀਅਮ (ਅ.) ਦੇ ਉੱਤਰਨ ਦਾ ਸਮਾਂ ਬਹੁਤ ਹੀ ਨੇੜੇ ਹੈ, ਜਦੋਂ ਉਹ ਲੋਕਾਂ ਵਿੱਚ ਮੁਹੰਮਦੀ ਸ਼ਰੀਅਤ ਦੇ ਮੁਤਾਬਕ ਇਨਸਾਫ ਦੇ ਨਾਲ ਹਕੂਮਤ (ਸ਼ਾਸਨ) ਚਲਾਉਣਗੇ। ਉਹ ਸਲੀਬ (ਕਰਾਸ) ਤੋੜਨਗੇ, ਜਿਸ ਦਾ ਈਸਾਈ ਸਨਮਾਨ ਕਰਦੇ ਹਨ। ਈਸਾ (ਅ.) ਸੂਰ ਨੂੰ ਕਤਲ ਕਰਨਗੇ; ਜਜ਼ੀਆ (ਮੁਸਲਿਮ ਸ਼ਾਸਨ ਅਧੀਨ ਰਹਿਣ ਵਾਲੇ ਗੈਰ-ਮੁਸਲਮਾਨਾਂ 'ਤੇ ਲਗਾਇਆ ਗਿਆ ਸੁਰੱਖਿਆ ਕਰ/ਟੈਕਸ) ਖਤਮ ਕਰ ਦੇਣਗੇ ਅਤੇ ਸਾਰੇ ਲੋਕਾਂ ਨੂੰ ਇਸਲਾਮ ਕਬੂਲ ਕਰਨ 'ਤੇ ਉਭਾਰਣਗੇ। ਉਸ ਸਮੇਂ ਧਨ-ਦੌਲਤ ਦੀ ਇੰਨੀ ਬਹੁਤਾਤ ਹੋਵੇਗੀ, ਹਰ ਆਦਮੀ ਕੋਲ ਇੰਨਾ ਪੈਸਾ ਹੋਵੇਗਾ ਅਤੇ ਇੰਨੀ ਬਰਕਤ ਉੱਤਰੇਗੀ ਕਿ ਕੋਈ ਵੀ ਮਾਲ (ਧਨ) ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੋਵੇਗਾ।
03

Benefits

ਇਸ ਗੱਲ ਦਾ ਕਿ ਸਬੂਤ ਕਿ ਆਖਰੀ ਜ਼ਮਾਨੇ ਵਿੱਚ ਈਸਾ (ਅ.) ਉਤਰਨਗੇ ਅਤੇ ਇਹ ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਇੱਕ ਨਿਸ਼ਾਨੀ ਹੋਵੇਗੀ।
ਅੱਲਾਹ ਦੇ ਨਬੀ ﷺ ਦੀ ਸ਼ਰੀਅਤ ਕਿਸੇ ਵੀ ਹੋਰ ਸ਼ਰੀਅਤ ਦੁਆਰਾ ਮੰਸੂਖ (ਰੱਦ) ਨਹੀਂ ਹੋਵੇਗੀ।
ਆਖਰੀ ਜ਼ਮਾਨੇ ਵਿੱਚ ਮਾਲ (ਧਨ) 'ਤੇ ਬਰਕਤਾਂ ਉੱਤਰਨਗੀਆਂ ਅਤੇ ਲੋਕ ਉਸ ਤੋਂ ਬੇਪਰਵਾਹ ਹੋ ਜਾਣਗੇ।
ਇਹ ਖੁਸ਼ਖਬਰੀ ਕਿ ਦੀਨ-ਏ-ਇਸਲਾਮ ਬਾਕੀ ਰਹੇਗਾ ਅਤੇ ਆਖਰੀ ਜ਼ਮਾਨੇ ਵਿੱਚ ਈਸਾ (ਅ.) ਉਸੇ ਦੇ ਅਧਾਰ 'ਤੇ ਹਕੂਮਤ ਕਰਨਗੇ।

Attribution

[متفق عليه]

Categories

Share

Share hadeeth

Sharing options

5Views0Cards0Shares
Share

← Back to encyclopedia
Shopping Basket

Loading...