ਉਸ ਜ਼ਾਤ (ਹਸਤੀ) ਦੀ ਸੁੰਹ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਉਹ ਸਮਾਂ ਬਹੁਤ ਹੀ ਨੇੜੇ ਹੈ, ਜਦੋਂ ਤੁਹਾਡੇ ਵਿਚਕਾਰ ਮਰੀਅਮ ਦਾ ਪੁੱਤਰ ਇਨਸਾਫ ਵਾਲਾ ਹਾਕਮ ਬਣ ਕੇ ਉੱਤਰੇਗਾ। ਉਹ ਸਲੀਬ (ਈਸਾਈ ਕਰਾਸ) ਨੂੰ ਤੋੜ ਦੇਵੇਗਾ, ਸੂਰ ਦਾ ਕਤਲ ਕਰੇਗਾ, ਜਜ਼ੀਆ ਖਤਮ ਕਰ ਦੇਵੇਗਾ ਅਤੇ ਧਨ ਇੰਨਾ ਵੱਧ ਜਾਵੇਗਾ ਕਿ ਕੋਈ ਵੀ ਉਸ ਨੂੰ ਲੈਣ ਵਾਲਾ ਨਹੀਂ ਹੋਵੇਗਾ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਉਸ ਜ਼ਾਤ (ਹਸਤੀ) ਦੀ ਸੁੰਹ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਉਹ ਸਮਾਂ ਬਹੁਤ ਹੀ ਨੇੜੇ ਹੈ, ਜਦੋਂ ਤੁਹਾਡੇ ਵਿਚਕਾਰ ਮਰੀਅਮ ਦਾ ਪੁੱਤਰ ਇਨਸਾਫ ਵਾਲਾ ਹਾਕਮ ਬਣ ਕੇ ਉੱਤਰੇਗਾ। ਉਹ ਸਲੀਬ (ਈਸਾਈ ਕਰਾਸ) ਨੂੰ ਤੋੜ ਦੇਵੇਗਾ, ਸੂਰ ਦ…

