افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3272[صحيح]
HadeethEnc · 1.22.0

ਕਸਮ ਉਸ ਜ਼ਾਤ (ਹਸਤੀ) ਦੀ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ! ਇਸ ਉੱਮਤ ਦਾ ਕੋਈ ਵੀ ਵਿਅਕਤੀ ਜੋ ਮੇਰੇ ਬਾਰੇ ਸੁਣੇ, ਭਾਵੇਂ ਉਹ ਯਹੂਦੀ ਹੋਵੇ ਜਾਂ ਈਸਾਈ, ਫੇਰ ਉਹ ਉਸ ਸ਼ਰੀਅਤ 'ਤੇ ਈਮਾਨ ਨਾ ਲਿਆਵੇ, ਜਿਸਦੇ ਨਾਲ ਮੈਂ ਭੇਜਿਆ ਗਿਆ ਹਾਂ ਅਤੇ ਇਸੇ ਹਾਲਤ ਵਿੱਚ ਮਰ ਜਾਵੇ, ਤਾਂ ਉਹ ਜਹੰਨਮੀ ਹੋਵੇਗਾ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਸਮ ਉਸ ਜ਼ਾਤ (ਹਸਤੀ) ਦੀ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ! ਇਸ ਉੱਮਤ ਦਾ ਕੋਈ ਵੀ ਵਿਅਕਤੀ ਜੋ ਮੇਰੇ ਬਾਰੇ ਸੁਣੇ, ਭਾਵੇਂ ਉਹ ਯਹੂਦੀ ਹੋਵੇ ਜਾਂ ਈਸਾਈ, ਫੇਰ ਉਹ ਉਸ ਸ਼ਰੀਅਤ 'ਤੇ ਈਮਾਨ ਨਾ ਲਿਆਵੇ, ਜਿਸਦੇ ਨਾਲ ਮੈਂ ਭੇਜਿਆ ਗਿਆ ਹਾਂ ਅਤੇ ਇਸੇ ਹਾਲਤ ਵਿੱਚ ਮਰ ਜਾਵੇ, ਤਾਂ ਉਹ ਜਹੰਨਮੀ ਹੋਵੇਗਾ।"
02

Explanation

ਅੱਲਾਹ ਦੇ ਨਬੀ ﷺ ਨੇ ਅੱਲਾਹ ਦੀ ਕਸਮ (ਸੁੰਹ) ਖਾ ਕੇ ਦੱਸਿਆ ਹੈ ਕਿ ਇਸ ਉੱਮਤ ਦਾ ਜੋ ਵੀ ਵਿਅਕਤੀ ਆਪ ﷺ ਦੇ ਬਾਰੇ ਸੁਣੇਗਾ, ਭਾਵੇਂ ਉਹ ਯਹੂਦੀ ਹੋਵੇ ਜਾਂ ਈਸਾਈ ਜਾਂ ਕੋਈ ਹੋਰ, ਫੇਰ ਉਹ ਆਪ 'ਤੇ ਈਮਾਨ ਲਿਆਂਦੇ ਬਗੈਰ ਮਰ ਜਾਵੇਗਾ, ਤਾਂ ਉਹ ਜਹੰਨਮੀ ਹੋਵੇਗਾ ਅਤੇ ਉਸੇ ਵਿੱਚ ਹਮੇਸ਼ਾ ਲਈ ਰਹੇਗਾ।
03

Benefits

ਅੱਲਾਹ ਦੇ ਨਬੀ ﷺ ਦੀ ਰਿਸਾਲਤ ਪੂਰੀ ਦੁਨੀਆ ਲਈ ਆਮ ਹੈ (ਭਾਵ ਉਹ ਸਭ ਲਈ ਰਸੂਲ ਬਣਾ ਕੇ ਭੇਜੇ ਗਏ ਸਨ)। ਸੋ ਆਪ ਦੀ ਪੈਰਵੀ ਕਰਨਾ ਵਾਜਿਬ (ਫ਼ਰਜ਼) ਹੈ ਅਤੇ ਆਪ ਦੀ ਸ਼ਰੀਅਤ ਨੇ ਪਿਛਲੀਆਂ ਸਾਰੀਆਂ ਸ਼ਰੀਅਤਾਂ ਨੂੰ ਰੱਦ ਕਰ ਦਿੱਤਾ ਹੈ।
ਜਿਸ ਨੇ ਅੱਲਾਹ ਦੇ ਨਬੀ ﷺ ਦਾ ਇਨਕਾਰ ਕਰ ਦਿੱਤਾ, ਉਸ ਦਾ ਬਾਕੀ ਨਬੀਆਂ 'ਤੇ ਈਮਾਨ ਰੱਖਣ ਦਾ ਦਾਅਵਾ, ਉਸਨੂੰ ਕੋਈ ਫਾਇਦਾ ਨਹੀਂ ਦੇਵੇਗਾ।
ਜਿਸ ਨੇ ਅੱਲਾਹ ਦੇ ਨਬੀ ﷺ ਬਾਰੇ ਨਹੀਂ ਸੁਣਿਆ ਅਤੇ ਉਸ ਤੱਕ ਆਪ ਦੀ ਦਾਅਵਤ (ਸੰਦੇਸ਼) ਨਹੀਂ ਪਹੁੰਚੀ, ਉਹ ਮਜਬੂਰ ਹੈ ਅਤੇ ਆਖਰਤ ਵਿੱਚ ਉਸਦਾ ਮਾਮਲਾ ਅੱਲਾਹ ਤਆਲਾ ਦੇ ਹਵਾਲੇ ਹੋਵੇਗਾ।
ਬੰਦੇ ਨੂੰ ਇਸਲਾਮ ਕਬੂਲ ਕਰਨ ਦਾ ਫ਼ਾਇਦਾ ਮਿਲੇਗਾ ਭਾਵੇਂ ਉਹ ਕਿਸੇ ਸ਼ਖਤ ਬਿਮਾਰੀ ਵਿੱਚ ਅਤੇ ਮੌਤ ਤੋਂ ਕੁੱਝ ਸਮਾਂ ਪਹਿਲਾਂ ਹੀ ਕਿਉਂ ਨਾ ਇਸਲਾਮ ਕਬੂਲ ਕਰੇ, ਜਦੋਂ ਤੱਕ ਕਿ ਉਸਦੀ ਰੂਹ (ਆਤਮਾ) ਗਲੇ ਤੱਕ ਨਾ ਪਹੁੰਚ ਜਾਵੇ।
ਕਾਫਿਰਾਂ, ਜਿਨ੍ਹਾਂ ਵਿੱਚ ਯਹੂਦੀ ਅਤੇ ਈਸਾਈ ਵੀ ਸ਼ਾਮਲ ਹਨ, ਦੇ ਦੀਨ (ਧਰਮ) ਨੂੰ ਸਹੀ ਸਮਝਣਾ ਕੁਫ਼ਰ ਹੈ।
ਇਸ ਹਦੀਸ ਵਿੱਚ ਯਹੂਦੀਆਂ ਤੇ ਈਸਾਈਆਂ ਦਾ ਜ਼ਿਕਰ ਉਨ੍ਹਾਂ ਤੋਂ ਇਲਾਵਾ ਬਾਕੀ ਹੋਰ ਧਰਮਾਂ ਦੇ ਮੰਨਣ ਵਾਲਿਆਂ ਨੂੰ ਚੇਤਾਵਨੀ ਦੇਣ ਲਈ ਕੀਤਾ ਗਿਆ ਹੈ। ਕਿਉਂਕਿ ਇਨ੍ਹਾਂ ਦੋਵਾਂ ਕੌਮਾਂ ਦੇ ਕੋਲ (ਰੱਬੀ) ਕਿਤਾਬਾਂ ਮੌਜੂਦ ਸਨ ਅਤੇ ਇਸਦੇ ਬਾਵਜੂਦ ਉਨ੍ਹਾਂ ਦਾ ਇਹ ਹਾਲ ਹੈ, ਤਾਂ ਹੋਰਨਾਂ ਕੌਮਾਂ ਦਾ ਹਾਲ ਕੀ ਹੋਵੇਗਾ, ਜਿਨ੍ਹਾਂ ਕੋਲ (ਰੱਬੀ) ਕਿਤਾਬ ਨਹੀਂ ਹੈ? ਸੱਚਾਈ ਇਹ ਹੈ ਕਿ ਦੁਨੀਆ ਦੀ ਸਾਰੀਆਂ ਕੌਮਾਂ 'ਤੇ ਆਪ ﷺ ਦੇ ਦੀਨ ਨੂੰ ਕਬੂਲ ਕਰਨਾ ਅਤੇ ਆਪ ਦੀ ਪੈਰਵੀ (ਆਗਿਆਕਾਰੀ) ਕਰਨਾ ਵਾਜਿਬ (ਲਾਜ਼ਮੀ) ਹੈ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...