افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4947[صحيح]
HadeethEnc · 1.22.0

ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਇਨਕਾਰ ਕੀਤਾ

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਮੇਰੀ ਉੱਮਤ ਦੇ ਸਾਰੇ ਲੋਕ ਜੰਨਤ ਵਿੱਚ ਦਾਖਲ ਹੋਣਗੇ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਇਨਕਾਰ ਕੀਤਾ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਨਕਾਰ ਕਰਨ ਵਾਲੇ ਕੌਣ ਹੋਣਗੇ? ਆਪ ﷺ ਨੇ ਫ਼ਰਮਾਇਆ: "ਜਿਸਨੇ ਮੇਰੀ ਆਗਿਆ ਦਾ ਪਾਲਣ ਕੀਤਾ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜਿਸ ਨੇ ਮੇਰੀ ਨਾਫਰਮਾਨੀ ਕੀਤੀ, ਉਸਨੇ ਮੇਰਾ ਇਨਕਾਰ ਕੀਤਾ।"
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਆਪ ਦੀ ਸਾਰੀ ਉੱਮਤ ਜੰਨਤ ਵਿੱਚ ਦਾਖਲ ਹੋਵੇਗੀ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਖੁਦ ਜੰਨਤ ਵਿੱਚ ਜਾਣ ਤੋਂ ਇਨਕਾਰ ਕੀਤਾ।

ਇਹ ਸੁਣ ਕੇ ਸਹਾਬੀਆਂ ਨੇ ਆਪ ﷺ ਨੂੰ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਭਲਾਂ ਜੰਨਤ ਵਿੱਚ ਜਾਣ ਤੋਂ ਇਨਕਾਰ ਕੌਣ ਕਰੇਗਾ?

ਇਸਦਾ ਜਵਾਬ ਦਿੰਦੇ ਹੋਏ ਨਬੀ ﷺ ਨੇ ਫਰਮਾਇਆ: ਜਿਸ ਨੇ ਅੱਲਾਹ ਦੇ ਰਸੂਲ ﷺ ਦੀ ਆਗਿਆਕਾਰੀ ਤੇ ਪੈਰਵੀ ਕੀਤੀ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜਿਸ ਨੇ ਨਾਫਰਮਾਨੀ (ਅਣਆਗਿਆਕਾਰੀ) ਕੀਤੀ ਤੇ ਸ਼ਰੀਅਤ ਦਾ ਪਾਲਣ ਕਰਨ ਤੋਂ ਭਜਿਆ, ਉਸਨੇ ਆਪਣੇ ਬੁਰੇ ਕਰਮਾਂ ਰਾਹੀਂ ਜੰਨਤ ਵਿੱਚ ਦਾਖਲ ਹੋਣ ਤੋਂ ਇਨਕਾਰ ਕੀਤਾ।
03

Benefits

ਰਸੂਲ ﷺ ਦੀ ਆਗਿਆਕਾਰੀ ਅੱਲਾਹ ਦੀ ਆਗਿਆਕਾਰੀ ਦਾ ਹਿੱਸਾ ਹੈ ਅਤੇ ਆਪ ﷺ ਦੀ ਨਾਫਰਮਾਨੀ ਅੱਲਾਹ ਦੀ ਨਾਫਰਮਾਨੀ ਦਾ ਹਿੱਸਾ ਹੈ।
ਅੱਲਾਹ ਦੇ ਨਬੀ ﷺ ਦੀ ਆਗਿਆਕਾਰੀ ਜੰਨਤ ਨੂੰ ਵਾਜਿਬ (ਫਰਜ਼) ਕਰਦੀ ਹੈ ਅਤੇ ਆਪ ਦੀ ਨਾਫਰਮਾਨੀ ਜਹੰਨਮ ਨੂੰ ਵਾਜਿਬ ਕਰਦੀ ਹੈ।
ਇਸ ਉੱਮਤ ਦੇ ਆਗਿਆਕਾਰੀ ਲੋਕਾਂ ਲਈ ਖੁਸ਼ਖਬਰੀ ਹੈ ਕਿ ਉਹ ਸਾਰੇ ਜੰਨਤ ਵਿੱਚ ਦਾਖਲ ਹੋਣਗੇ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਦੀ ਨਾਫਰਮਾਨੀ ਕੀਤੀ।
ਨਬੀ ﷺ ਦੀ ਆਪਣੀ ਉੱਮਤ ਪ੍ਰਤੀ ਦਿਲੀ ਹਮਦਰਦੀ (ਦਇਆ) ਅਤੇ ਉਨ੍ਹਾਂ ਨੂੰ ਅੱਲਾਹ ਦੇ (ਸਿੱਧੇ) ਰਾਹ 'ਤੇ ਚਲਾਉਣ ਦੀ ਆਪ ﷺ ਦੀ ਉਤਸੁਕਤਾ।

Attribution

[رواه البخاري]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...