افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5932[صحيح]
HadeethEnc · 1.22.0

ਜੋ ਵਿਅਕਤੀ ਕਿਸੇ ਥਾਂ 'ਤੇ ਠਹਿਰਦਾ ਹੈ ਅਤੇ ਫੇਰ ਕਹਿੰਦਾ ਹੈ: ''ਆਉਜ਼ੁ ਬੀ ਕਲੀਮਾਤਿੱਲਾਹਿੱਤ-ਤਾੱਮਾਤੀ ਮਿਨ ਸ਼ੱਰੀ ਮਾ ਖਲਕ" (ਮੈਂ ਅੱਲਾਹ ਤਆਲਾ ਦੀ ਰਚਨਾ ਦੀ ਬੁਰਾਈ ਤੋਂ ਉਸ ਦੇ ਸੰਪੂਰਨ ਸ਼ਬਦਾਂ ਦੀ ਪਨਾਹ (ਸ਼ਰਨ) ਵਿੱਚ ਆਉਂਦਾ ਹਾਂ।), ਤਾਂ ਉਸਨੂੰ ਕੋਈ ਵੀ ਚੀਜ਼ ਉਹ ਜਗ੍ਹਾ ਛੱਡਣ ਤੱਕ ਨੁਕਸਾਨ ਨਹੀਂ ਪਹੁੰਚਾਵੇਗੀ।

Available translations

Choose an available translation of this Hadeeth

01

Hadeeth text

ਖੌਲਾ ਬਿੰਤ ਹਕੀਮ ਸੁਲਮਿਆ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜੋ ਵਿਅਕਤੀ ਕਿਸੇ ਥਾਂ 'ਤੇ ਠਹਿਰਦਾ ਹੈ ਅਤੇ ਫੇਰ ਕਹਿੰਦਾ ਹੈ: ''ਆਉਜ਼ੁ ਬੀ ਕਲੀਮਾਤਿੱਲਾਹਿੱਤ-ਤਾੱਮਾਤੀ ਮਿਨ ਸ਼ੱਰੀ ਮਾ ਖਲਕ" (ਮੈਂ ਅੱਲਾਹ ਤਆਲਾ ਦੀ ਰਚਨਾ ਦੀ ਬੁਰਾਈ ਤੋਂ ਉਸ ਦੇ ਸੰਪੂਰਨ ਸ਼ਬਦਾਂ ਦੀ ਪਨਾਹ (ਸ਼ਰਨ) ਵਿੱਚ ਆਉਂਦਾ ਹਾਂ।), ਤਾਂ ਉਸਨੂੰ ਕੋਈ ਵੀ ਚੀਜ਼ ਉਹ ਜਗ੍ਹਾ ਛੱਡਣ ਤੱਕ ਨੁਕਸਾਨ ਨਹੀਂ ਪਹੁੰਚਾਵੇਗੀ।"
02

Explanation

ਅੱਲਾਹ ਦੇ ਨਬੀ ﷺ ਆਪਣੀ ਉੱਮਤ ਨੂੰ ਸਫ਼ਰ ਜਾਂ ਸੈਰ ਆਦਿ ਦੌਰਾਨ ਕਿਸੇ ਥਾਂ 'ਤੇ ਠਹਿਰਨ ਵੇਲੇ ਅੱਲਾਹ ਦੀ ਸ਼ਰਨ (ਪਨਾਹ) ਲੈਣ ਦੀ ਹਿਦਾਇਤ ਦੇ ਰਹੇ ਹਨ, ਜਿਸ ਨਾਲ ਇਨਸਾਨ ਹਰ ਉਸ ਬੁਰਾਈ ਤੋਂ ਸੁਰੱਖਿਅਤ ਰਹਿ ਸਕਦਾ ਹੈ, ਜਿਸ ਦਾ ਉਸਨੂੰ ਡਰ ਹੋਵੇ। ਆਪ ﷺ ਨੇ ਦੱਸਿਆ ਕਿ ਜਦੋਂ ਬੰਦਾ ਕਿਸੇ ਜਗ੍ਹਾ 'ਤੇ ਠਹਿਰਦੇ ਸਮੇਂ ਹਰ ਬੁਰਾਈ ਵਾਲੀ ਮਖ਼ਲੂਕ (ਜੀਵ) ਦੀ ਬੁਰਾਈ ਤੋਂ ਅੱਲਾਹ ਦੀ ਅਜਿਹੇ ਕਲਮਿਆਂ (ਬੋਲਾਂ) ਰਾਹੀਂ ਪਨਾਹ ਲੈਂਦਾ ਹੈ ਜੋ ਆਪਣੀ ਫਜ਼ੀਲਤ (ਮਹੱਤਵ), ਬਰਕਤ ਅਤੇ ਫਾਇਦੇ ਪੱਖੋਂ ਸੰਪੂਰਨ ਅਤੇ ਹਰ ਕਮੀ ਤੇ ਨੁਕਸ ਤੋਂ ਪਾਕ ਹੋਣ, ਤਾਂ ਜਦੋਂ ਤੱਕ ਉਹ ਉੱਥੇ ਰੁਕਿਆ ਰਹਿੰਦਾ ਹੈ, ਉਦੋਂ ਤੱਕ ਹਰ ਨੁਕਸਾਨਦਾਇਕ ਚੀਜ਼ ਤੋਂ ਸੁਰੱਖਿਅਤ ਰਹਿੰਦਾ ਹੈ।
03

Benefits

ਪਨਾਹ ਮੰਗਣਾ ਵੀ ਇੱਕ ਇਬਾਦਤ ਹੈ। ਭਾਵ ਅੱਲਾਹ ਤਆਲਾ, ਉਸਦੇ ਨਾਵਾਂ ਅਤੇ ਸਿਫ਼ਤਾਂ (ਗੁਣਾਂ) ਦੀ ਪਨਾਹ ਮੰਗਣਾ।
ਅੱਲਾਹ ਦੇ ਕਲਾਮ (ਬਾਣੀ) ਦੀ ਪਨਾਹ ਲੈਣਾ ਜਾਇਜ਼ ਹੈ। ਕਿਉਂਕਿ ਇਹ ਅੱਲਾਹ ਦੀ ਸਿਫ਼ਤਾਂ ਵਿੱਚੋਂ ਇੱਕ ਸਿਫਤ ਹੈ। ਜਦੋਂ ਕਿ ਕਿਸੇ ਮਖਲੂਕ ਤੋਂ ਪਨਾਹ ਮੰਗਣਾ ਨਾ ਕੇਵਲ ਨਾਜਾਇਜ਼ ਹੈ, ਬਲਕਿ ਸ਼ਿਰਕ ਹੈ।
ਇਸ ਦੁਆ ਦੀ ਫ਼ਜ਼ੀਲਤ ਅਤੇ ਬਰਕਤ।
ਆਪਣੀ ਸੁਰੱਖਿਆ ਲਈ ਅਜ਼ਕਾਰ ਪੜ੍ਹਨ (ਅੱਲਾਹ ਦਾ ਨਾਂ ਜਪਣ) ਨਾਲ ਅੱਲਾਹ ਬੰਦੇ ਨੂੰ ਬੁਰਾਈਆਂ ਤੋਂ ਸੁਰੱਖਿਅਤ ਰੱਖਦਾ ਹੈ।
ਅੱਲਾਹ ਨੂੰ ਛੱਡ ਕੇ ਕਿਸੇ ਹੋਰ ਤੋਂ — ਜਿਵੇਂ ਜਿੰਨਾਂ, ਜਾਦੂਗਰਾਂ ਤੇ ਬਾਬਿਆਂ — ਦੀ ਪਨਾਹ ਲੈਣਾ ਸ਼ਿਰਕ ਹੈ ਅਤੇ ਇਸ ਤੋਂ ਰੋਕਿਆ ਗਿਆ ਹੈ।
ਸਫ਼ਰ ਦੇ ਦੌਰਾਨ ਜਾਂ ਬਿਨਾ ਸਫ਼ਰ ਦੇ ਕਿਸੇ ਵੀ ਥਾਂ 'ਤੇ ਠਹਿਰਣ ਵੇਲੇ ਇਸ ਦੁਆ ਨੂੰ ਪੜ੍ਹਨਾ ਮਸ਼ਰੂਅ (ਜਾਇਜ਼ ਤੇ ਸੁੰਨਤ) ਹੈ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...