ਜਿਸ ਨੇ ਖਾਣਾ ਖਾਣ ਤੋਂ ਬਾਅਦ ਇਹ ਦੁਆ ਪੜ੍ਹੀ: "الحَمْدُ لِلَّهِ الَّذِي أَطْعَمَنِي هَذَا وَرَزَقَنِيهِ مِنْ غَيْرِ حَوْلٍ مِنِّي وَلاَ قُوَّةٍ - ਅਲਹਮਦੁ ਲਿੱਲਾਹਿੱਲ-ਲਜ਼ੀ ਅਤਅਮਾਨੀ ਹਾਜ਼ਾ ਵਾ ਰਜ਼ਾਕਨੀਹੀ ਮਿਨ ਗ਼ੈਰੀ ਹੌਲਿੱਮ-ਮਿੰਨੀ ਵਲਾ ਕੁੱਵਾਹ" (ਅਰਥਾਤ: ਸਾਰੀ ਤਾਰੀਫ਼ ਅੱਲਾਹ ਦੇ ਲਈ ਹੈ, ਜਿਸ ਨੇ ਮੈਨੂੰ ਇਹ ਖਾਣਾ ਖੁਆਇਆ ਅਤੇ ਇਹ ਰੋਜ਼ੀ ਦਿੱਤੀ, ਜਦੋਂ ਕਿ ਇਸ ਵਿੱਚ ਮੇਰੀ ਕੋਈ ਤਾਕਤ ਤੇ ਸਮਰੱਥਾ ਸ਼ਾਮਲ ਨਹੀਂ ਸੀ।) ਤਾਂ ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।
Choose an available translation of this Hadeeth
Hadeeth text
ਸਹਲ ਬਿਨ ਮੁਆਜ਼ ਬਿਨ ਅਨਸ ਆਪਣੇ ਪਿਤਾ ਤੋਂ ਰਿਵਾਇਤ ਕਰਦੇ ਹਨ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਖਾਣਾ ਖਾਣ ਤੋਂ ਬਾਅਦ ਇਹ ਦੁਆ ਪੜ੍ਹੀ: "الحَمْدُ لِلَّهِ الَّذِي أَطْعَمَنِي هَذَا وَرَزَقَنِيهِ مِنْ غَيْرِ حَوْلٍ مِنِّي وَلاَ قُوَّةٍ - ਅਲਹਮਦੁ ਲਿੱਲਾਹਿੱਲ-ਲਜ਼ੀ ਅਤਅਮਾਨੀ ਹਾਜ਼ਾ ਵਾ ਰਜ਼ਾਕਨੀਹੀ ਮਿਨ ਗ਼ੈਰੀ ਹੌਲਿੱਮ-ਮਿੰਨੀ ਵਲਾ ਕੁੱਵਾਹ" (ਅਰਥਾਤ: ਸਾਰੀ ਤਾਰੀਫ਼ ਅੱਲਾਹ ਦੇ ਲਈ ਹੈ, ਜਿਸ ਨੇ ਮੈਨੂੰ ਇਹ ਖਾਣਾ ਖੁਆਇਆ ਅਤੇ ਇਹ ਰੋਜ਼ੀ ਦਿੱਤੀ, ਜਦੋਂ ਕਿ ਇਸ ਵਿੱਚ ਮੇਰੀ ਕੋਈ ਤਾਕਤ ਤੇ ਸਮਰੱਥਾ ਸ਼ਾਮਲ ਨਹੀਂ ਸੀ।) ਤਾਂ ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।"
Explanation
Benefits
ਅੱਲਾਹ ਤਆਲਾ ਦੀ ਬੇਅੰਤ ਕਿਰਪਾ ਦਾ ਬਿਆਨ ਕਿ ਉਸਨੇ ਆਪਣੇ ਬੰਦਿਆਂ ਨੂੰ ਰੋਜ਼ੀ ਦਿੱਤੀ, ਰੋਜ਼ੀ ਦੇ ਸਾਧਨ ਉਪਲਬਧ ਕੀਤੇ ਅਤੇ ਇਸ ਵਿੱਚ ਗੁਨਾਹਾਂ ਦੀ ਮਾਫ਼ੀ ਦਾ ਸਮਾਨ ਵੀ ਪੈਦਾ ਕਰ ਦਿੱਤਾ।
ਬੰਦਿਆਂ ਦੇ ਸਾਰੇ ਕੰਮਾਂ ਦੀ ਬਾਗਡੋਰ (ਕਮਾਨ) ਅੱਲਾਹ ਦੇ ਹੱਥ ਵਿੱਚ ਹੈ। ਉਨ੍ਹਾਂ ਦੀ ਤਾਕਤ ਤੇ ਸਮਰੱਥਾ ਦੇ ਅਧਾਰ 'ਤੇ ਕੁੱਝ ਨਹੀਂ ਹੁੰਦਾ। ਹਾਂ, ਬੰਦੇ ਨੂੰ ਸਾਧਨ (ਸਬੱਬ) ਅਪਣਾਉਣ ਦਾ ਹੁਕਮ ਦਿੱਤਾ ਗਿਆ ਹੈ।
Attribution
Categories
Share hadeeth
Sharing options

