افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#2985[صحيح]
HadeethEnc · 1.22.0

ਰੇਸ਼ਮ ਅਤੇ ਜ਼ਰਦੀ ਦੀਆਂ ਚੀਜ਼ਾਂ ਨਾ ਪਹਿਨੋ,ਸੋਨੇ ਅਤੇ ਚਾਂਦੀ ਦੇ ਬਰਤਨਾਂ ਵਿੱਚ ਨਾ ਪੀਓ,ਅਤੇ ਉਹਨਾਂ ਦੀਆਂ ਪਲੇਟਾਂ ਵਿੱਚ ਨਾ ਖਾਓ,ਕਿਉਂਕਿ ਇਹ ਸਭ ਦੁਨੀਆ ਵਿੱਚ ਉਹਨਾਂ ਲਈ ਹਨ,ਅਤੇ ਆਖ਼ਰਤ ਵਿੱਚ ਸਾਡੇ ਲਈ ਹਨ।

Available translations

Choose an available translation of this Hadeeth

01

Hadeeth text

ਅਬਦੁਲ ਰਹਮਾਨ ਬਿਨ ਅਬੀ ਲੈਲਾ ਤੋਂ ਰਿਵਾਇਤ ਹੈ ਕਿ ਉਹ ਹੁਜ਼ੈਫ਼ਾ ਰਜ਼ੀਅੱਲਾਹੁ ਅੰਹੁ ਕੋਲ ਸਨ,ਉਹਨਾਂ ਨੇ ਮੀਂਹ ਦੀ ਦਵਾਅ ਲਈ ਦੂਆ ਕੀਤੀ, ਇੱਕ ਮਜੂਸੀ ਨੇ ਉਨ੍ਹਾਂ ਨੂੰ ਪਾਣੀ ਪਿਲਾਇਆ,ਜਦੋਂ ਉਸ ਨੇ ਪਿਆਲਾ ਉਨ੍ਹਾਂ ਦੇ ਹੱਥ ਵਿੱਚ ਦਿੱਤਾ ਤਾਂ ਉਸ ਨਾਲ ਮਾਰਿਆ ਅਤੇ ਕਿਹਾ:"ਜੇ ਮੈਂ ਉਸ ਨੂੰ ਇਕ ਵਾਰੀ ਜਾਂ ਦੋ ਵਾਰ ਨਾ ਮਨਾਇਆ ਹੁੰਦਾ" (ਮਤਲਬ ਇਹ ਕੰਮ ਨਾ ਕੀਤਾ ਹੁੰਦਾ),ਪਰ ਮੈਂ ਨੇ ਨਬੀ ﷺ ਨੂੰ ਇਹ ਕਹਿੰਦੇ ਸੁਣਿਆ: «ਰੇਸ਼ਮ ਅਤੇ ਜ਼ਰਦੀ ਦੀਆਂ ਚੀਜ਼ਾਂ ਨਾ ਪਹਿਨੋ,ਸੋਨੇ ਅਤੇ ਚਾਂਦੀ ਦੇ ਬਰਤਨਾਂ ਵਿੱਚ ਨਾ ਪੀਓ,ਅਤੇ ਉਹਨਾਂ ਦੀਆਂ ਪਲੇਟਾਂ ਵਿੱਚ ਨਾ ਖਾਓ,ਕਿਉਂਕਿ ਇਹ ਸਭ ਦੁਨੀਆ ਵਿੱਚ ਉਹਨਾਂ ਲਈ ਹਨ,ਅਤੇ ਆਖ਼ਰਤ ਵਿੱਚ ਸਾਡੇ ਲਈ ਹਨ।»
02

Explanation

ਨਬੀ ﷺ ਨੇ ਮਰਦਾਂ ਨੂੰ ਹਰ ਕਿਸਮ ਦੇ ਰੇਸ਼ਮ ਦੇ ਕਪੜੇ ਪਹਿਨਣ ਤੋਂ ਮਨਾਹ ਕੀਤਾ। ਉਹਨਾਂ ਨੇ ਮਰਦਾਂ ਅਤੇ ਔਰਤਾਂ ਦੋਹਾਂ ਨੂੰ ਸੋਨੇ ਅਤੇ ਚਾਂਦੀ ਦੇ ਬਰਤਨਾਂ ਵਿੱਚ ਖਾਣ-ਪੀਣ ਕਰਨ ਤੋਂ ਮਨਾਹ ਕੀਤਾ। ਅਤੇ ਦੱਸਿਆ ਕਿ ਇਹ ਬਰਤਨ ਕ਼ਿਆਮਤ ਦੇ ਦਿਨ ਮੁਮਿਨਾਂ ਲਈ ਖ਼ਾਲਿਸ਼ ਹੋਣਗੇ, ਕਿਉਂਕਿ ਉਹ ਦੁਨੀਆ ਵਿੱਚ ਅੱਲਾਹ ਦੀ ਰਜ਼ਾ ਲਈ ਇਸ ਤੋਂ ਪਰਹੇਜ਼ ਕਰਦੇ ਸਨ। ਜਦਕਿ ਕਾਫਰਾਂ ਲਈ ਇਹ ਬਰਤਨ ਆਖ਼ਰਤ ਵਿੱਚ ਨਹੀਂ ਹਨ, ਕਿਉਂਕਿ ਉਹ ਆਪਣੀ ਦੁਨੀਆ ਦੀ ਜ਼ਿੰਦਗੀ ਵਿੱਚ ਇਹਨਾਂ ਚੀਜ਼ਾਂ ਨੂੰ ਆਪਣਾ ਲੁਤਫ਼ ਤੁਰੰਤ ਹਾਸਲ ਕਰਨ ਲਈ ਵਰਤਦੇ ਹਨ ਅਤੇ ਅੱਲਾਹ ਦੇ ਹੁਕਮ ਦੀ ਨਾਫਰਮਾਨੀ ਕਰਦੇ ਹਨ।
03

Benefits

ਮਰਦਾਂ ਲਈ ਰੇਸ਼ਮ ਅਤੇ ਜ਼ਰਦੀ ਪਹਿਨਣ ਦੀ ਮਨਾਹੀ ਹੈ, ਅਤੇ ਜੋ ਇਸਨੂੰ ਪਹਿਨੇ ਉਸ ਉੱਤੇ ਕਾਫ਼ੀ ਸਖ਼ਤ ਸਜ਼ਾ ਦੀ ਧਮਕੀ ਦਿੱਤੀ ਗਈ ਹੈ।
ਔਰਤਾਂ ਲਈ ਰੇਸ਼ਮ ਅਤੇ ਜ਼ਰਦੀ ਪਹਿਨਣਾ ਜਾਇਜ਼ ਹੈ।
ਮਰਦਾਂ ਅਤੇ ਔਰਤਾਂ ਦੋਹਾਂ ਲਈ ਸੋਨੇ ਅਤੇ ਚਾਂਦੀ ਦੀਆਂ ਪਲੇਟਾਂ ਅਤੇ ਬਰਤਨਾਂ ਵਿੱਚ ਖਾਣਾ-ਪੀਣਾ ਮਨਾਹੀ ਹੈ।
ਹੁਜ਼ੈਫ਼ਾ ਰਜ਼ੀਅੱਲਾਹੁ ਅੰਹੁ ਨੇ ਸਖ਼ਤ ਨਿੰਦਾ ਕੀਤੀ ਕਿਉਂਕਿ ਉਹਨਾਂ ਨੇ ਬਹੁਤ ਵਾਰੀ ਸੋਨੇ ਅਤੇ ਚਾਂਦੀ ਦੇ ਬਰਤਨਾਂ ਦੇ ਇਸਤੇਮਾਲ ਤੋਂ ਮਨਾਹ ਕੀਤਾ ਸੀ, ਪਰ ਉਸ ਨੇ ਰੁਕਿਆ ਨਹੀਂ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...