ਨੇਕ ਅਮਲਾਂ ਵੱਲ ਜਲਦੀ ਕਰੋ, ਉਨ੍ਹਾਂ ਫ਼ਿਤਨਿਆਂ ਤੋਂ ਪਹਿਲਾਂ ਜੋ ਕਾਲੀ ਹਨੇਰੀ ਰਾਤ ਵਾਂਗ ਹੋਣਗੇ;
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਨੇਕ ਅਮਲਾਂ ਵੱਲ ਜਲਦੀ ਕਰੋ, ਉਨ੍ਹਾਂ ਫ਼ਿਤਨਿਆਂ ਤੋਂ ਪਹਿਲਾਂ ਜੋ ਕਾਲੀ ਹਨੇਰੀ ਰਾਤ ਵਾਂਗ ਹੋਣਗੇ; (ਹਾਲਤ ਇਹ ਹੋਵੇਗੀ ਕਿ) ਆਦਮੀ ਸਵੇਰ ਨੂੰ ਮੋਮਿਨ ਹੋਵੇਗਾ ਤੇ ਸ਼ਾਮ ਨੂੰ ਕਾਫਿਰ ਅਤੇ ਸ਼ਾਮ ਨੂੰ ਮੋਮਿਨ ਹੋਵੇਗਾ ਤੇ ਸਵੇਰ ਨੂੰ ਕਾਫਿਰ। ਦੁਨੀਆ ਦੀ ਕਿ…

