ਆਉਣ ਵਾਲੇ ਸਮੇਂ ਵਿੱਚ ਤਰਜੀਹ ਦਿੱਤੇ ਜਾਣ ਦੇ ਮਾਮਲੇ ਅਤੇ ਅਜਿਹੀਆਂ ਗੱਲਾਂ ਸਾਹਮਣੇ ਆਉਣਗੀਆਂ ਜੋ ਤੁਹਾਨੂੰ ਬੁਰੀਆਂ ਲੱਗਣਗੀਆਂ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ ﷺ! ਤਾਂ ਤੁਸੀਂ ਸਾਨੂੰ ਕੀ ਹੁਕਮ ਦਿੰਦੇ ਹੋ? ਆਪ ﷺ ਨੇ ਫਰਮਾਇਆ: "ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਰਹਿਓ ਅਤੇ ਆਪਣਾ ਹੱਕ ਅੱਲਾਹ ਤੋਂ ਮੰਗਿਓ।
ਅਬਦੁੱਲਾਹ ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਆਉਣ ਵਾਲੇ ਸਮੇਂ ਵਿੱਚ ਤਰਜੀਹ ਦਿੱਤੇ ਜਾਣ ਦੇ ਮਾਮਲੇ ਅਤੇ ਅਜਿਹੀਆਂ ਗੱਲਾਂ ਸਾਹਮਣੇ ਆਉਣਗੀਆਂ ਜੋ ਤੁਹਾਨੂੰ ਬੁਰੀਆਂ ਲੱਗਣਗੀਆਂ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ ﷺ! ਤਾਂ ਤੁਸੀਂ ਸਾਨੂੰ ਕੀ ਹੁਕਮ ਦਿੰਦੇ ਹੋ? ਆਪ ﷺ ਨੇ ਫਰਮ…

