ਨਾ ਕਿਸੇ ਨੂੰ ਪਹਿਲੀ ਵਾਰੀ ਨੁਕਸਾਨ ਪਹੁੰਚਾਉਣਾ ਸਹੀ ਹੈ ਅਤੇ ਨਾ ਹੀ ਕਿਸੇ ਨੂੰ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਸਹੀ ਹੈ। ਜੋ ਕੋਈ ਦੂਜਿਆਂ ਦਾ ਨੁਕਸਾਨ ਕਰੇਗਾ, ਅੱਲਾਹ ਉਸਦਾ ਨੁਕਸਾਨ ਕਰ ਦੇਵੇਗਾ ਅਤੇ ਜੋ ਕੋਈ ਦੂਜਿਆਂ ਲਈ ਮੁਸੀਬਤਾਂ ਪੈਦਾ ਕਰੇਗਾ, ਅੱਲਾਹ ਉਸ ਲਈ ਮੁਸੀਬਤਾਂ ਪੈਦਾ ਕਰ ਦੇਵੇਗਾ।
ਅਬੁ-ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਨਾ ਕਿਸੇ ਨੂੰ ਪਹਿਲੀ ਵਾਰੀ ਨੁਕਸਾਨ ਪਹੁੰਚਾਉਣਾ ਸਹੀ ਹੈ ਅਤੇ ਨਾ ਹੀ ਕਿਸੇ ਨੂੰ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਸਹੀ ਹੈ। ਜੋ ਕੋਈ ਦੂਜਿਆਂ ਦਾ ਨੁਕਸਾਨ ਕਰੇਗਾ, ਅੱਲਾਹ ਉਸਦਾ ਨੁਕਸਾਨ ਕਰ ਦੇਵੇਗਾ ਅਤੇ ਜੋ ਕੋਈ ਦੂਜਿਆਂ ਲਈ ਮੁਸੀਬਤਾਂ ਪੈਦਾ ਕਰੇਗਾ,…

