ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣੇ ਪੇਟ ਵਿੱਚ ਕੁੱਝ ਮਹਿਸੂਸ ਹੋਵੇ ਅਤੇ ਉਸ ਨੂੰ ਇਹ ਸ਼ੱਕ ਹੋਵੇ ਕਿ ਉਸ ਵਿੱਚੋਂ ਕੁੱਝ ਨਿੱਕਲਿਆ ਹੈ ਜਾਂ ਨਹੀਂ, ਤਾਂ ਉਹ ਬਿਲਕੁਲ ਵੀ ਉਸ ਸਮੇਂ ਤੱਕ ਮਸਜਿਦ ਤੋਂ ਬਾਹਰ ਨਾ ਨਿੱਕਲੇ, ਜਦੋਂ ਤੱਕ ਆਵਾਜ਼ ਨਾ ਸੁਣੇ ਜਾਂ ਬਦਬੂ ਨਾ ਮਹਿਸੂਸ ਹੋਵੇ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣੇ ਪੇਟ ਵਿੱਚ ਕੁੱਝ ਮਹਿਸੂਸ ਹੋਵੇ ਅਤੇ ਉਸ ਨੂੰ ਇਹ ਸ਼ੱਕ ਹੋਵੇ ਕਿ ਉਸ ਵਿੱਚੋਂ ਕੁੱਝ ਨਿੱਕਲਿਆ ਹੈ ਜਾਂ ਨਹੀਂ, ਤਾਂ ਉਹ ਬਿਲਕੁਲ ਵੀ ਉਸ ਸਮੇਂ ਤੱਕ ਮਸਜਿਦ ਤੋਂ ਬਾਹਰ ਨਾ ਨਿੱਕਲੇ, ਜਦੋਂ…
Read hadeeth
5Views
0Cards
0Shares

