ਅਜਿਹੇ ਕੋਈ ਵੀ ਦਿਨ ਨਹੀਂ ਹਨ ਜਿਨ੍ਹਾਂ ਵਿੱਚ ਨੇਕੀ ਦੇ ਕੰਮ ਕਰਨਾ ਅੱਲਾਹ ਨੂੰ ਇਨ੍ਹਾਂ ਦਸ (10) ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ।» ਆਪ ﷺ ਦੀ ਮੁਰਾਦ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨ ਹਨ
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਅਜਿਹੇ ਕੋਈ ਵੀ ਦਿਨ ਨਹੀਂ ਹਨ ਜਿਨ੍ਹਾਂ ਵਿੱਚ ਨੇਕੀ ਦੇ ਕੰਮ ਕਰਨਾ ਅੱਲਾਹ ਨੂੰ ਇਨ੍ਹਾਂ ਦਸ (10) ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ।» ਆਪ ﷺ ਦੀ ਮੁਰਾਦ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨ ਹਨ। ਸਹਾਬੀਆਂ ਨੇ ਪ…

