افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#6255[صحيح]
HadeethEnc · 1.22.0

ਅਜਿਹੇ ਕੋਈ ਵੀ ਦਿਨ ਨਹੀਂ ਹਨ ਜਿਨ੍ਹਾਂ ਵਿੱਚ ਨੇਕੀ ਦੇ ਕੰਮ ਕਰਨਾ ਅੱਲਾਹ ਨੂੰ ਇਨ੍ਹਾਂ ਦਸ (10) ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ।» ਆਪ ﷺ ਦੀ ਮੁਰਾਦ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨ ਹਨ

Available translations

Choose an available translation of this Hadeeth

01

Hadeeth text

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਅਜਿਹੇ ਕੋਈ ਵੀ ਦਿਨ ਨਹੀਂ ਹਨ ਜਿਨ੍ਹਾਂ ਵਿੱਚ ਨੇਕੀ ਦੇ ਕੰਮ ਕਰਨਾ ਅੱਲਾਹ ਨੂੰ ਇਨ੍ਹਾਂ ਦਸ (10) ਦਿਨਾਂ ਨਾਲੋਂ ਜ਼ਿਆਦਾ ਪਸੰਦ ਹੋਣ।» ਆਪ ﷺ ਦੀ ਮੁਰਾਦ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨ ਹਨ। ਸਹਾਬੀਆਂ ਨੇ ਪੁੱਛਿਆ:ਹੇ ਅੱਲਾਹ ਦੇ ਰਸੂਲ! ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਵੀ ਨਹੀਂ? ਆਪ ﷺ ਨੇ ਜਵਾਬ ਦਿੱਤਾ: «ਨਹੀਂ, ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨਾ ਵੀ ਨਹੀਂ; ਸਿਵਾਏ ਉਸ ਵਿਅਕਤੀ ਦੇ ਜੋ ਆਪਣੀ ਜਾਨ ਅਤੇ ਮਾਲ ਨਾਲ ਨਿੱਕਲਿਆ ਹੋਵੇ ਅਤੇ ਫੇਰ ਉਨ੍ਹਾਂ ਵਿੱਚੋਂ ਕੁੱਝ ਵੀ ਵਾਪਸ ਨਾ ਲੈ ਕੇ ਆਵੇ (ਭਾਵ ਸ਼ਹੀਦ ਹੋ ਜਾਵੇ ਅਤੇ ਉਸਦਾ ਸਾਰਾ ਮਾਲ ਵੀ ਖਰਚ ਹੋ ਜਾਵੇ)।»
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜ਼ੁਲ-ਹਿੱਜਾ ਮਹੀਨੇ ਦੇ ਪਹਿਲੇ ਦਸ ਦਿਨਾਂ ਵਿੱਚ ਨੇਕੀ ਦੇ ਕੰਮ ਕਰਨਾ ਸਾਲ ਦੇ ਬਾਕੀ ਦਿਨਾਂ ਵਿੱਚ ਨੇਕੀ ਦੇ ਕੰਮ ਕਰਨ ਨਾਲੋਂ ਜ਼ਿਆਦਾ ਬਿਹਤਰ ਹੈ।

ਇਸ 'ਤੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਨੇ ਨਬੀ ﷺ ਤੋਂ ਇਨ੍ਹਾਂ ਦਿਨਾਂ ਤੋਂ ਇਲਾਵਾ ਹੋਰ ਦਿਨਾਂ ਵਿੱਚ ਅੱਲਾਹ ਦੇ ਰਾਹ ਵਿੱਚ ਜਿਹਾਦ ਬਾਰੇ ਪੁੱਛਿਆ ਕਿ ਕੀ ਉਹ ਬਿਹਤਰ ਹੈ ਜਾਂ ਇਨ੍ਹਾਂ ਦਸ ਦਿਨਾਂ ਵਿੱਚ ਨੇਕੀ ਦਾ ਕੰਮ ਕਰਨਾ? ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜਿਹਾਦ ਕਰਨਾ ਸਭ ਤੋਂ ਚੰਗੇ ਅਮਲਾਂ ਵਿੱਚੋਂ ਇੱਕ ਅਮਲ ਹੈ।

ਅੱਲਾਹ ਦੇ ਰਸੂਲ ﷺ ਨੇ ਇਹ ਜਵਾਬ ਦਿੱਤਾ ਕਿ ਇਨ੍ਹਾਂ ਦਿਨਾਂ ਵਿੱਚ ਨੇਕੀ ਦਾ ਕੰਮ ਕਰਨਾ ਬਾਕੀ ਦਿਨਾਂ ਵਿੱਚ ਜਿਹਾਦ ਕਰਨ ਨਾਲੋਂ ਬਿਹਤਰ ਹੈ। ਹਾਂ! ਉਸ ਵਿਅਕਤੀ ਦੀ ਗੱਲ ਵੱਖਰੀ ਹੈ, ਜੋ ਆਪਣੀ ਜਾਨ ਅਤੇ ਮਾਲ ਦੇ ਨਾਲ ਅੱਲਾਹ ਦੇ ਰਾਹ ਵਿੱਚ ਜਿਹਾਦ ਕਰਨ ਲਈ ਨਿੱਕਲਿਆ ਅਤੇ ਸਭ ਕੁੱਝ ਅੱਲਾਹ ਦੇ ਰਾਹ ਵਿੱਚ ਨਿਛਾਵਰ (ਕੁਰਬਾਨ) ਕਰ ਦਿੱਤਾ। ਉਸ ਵਿਅਕਤੀ ਦਾ ਇਹ ਅਮਲ ਇਨ੍ਹਾਂ ਮਹੱਤਵਪੂਰਨ ਦਸ ਦਿਨਾਂ ਵਿੱਚ ਨੇਕੀ ਦੇ ਕੰਮ ਕਰਨ ਨਾਲੋਂ ਬਿਹਤਰ ਹੈ।
03

Benefits

ਜ਼ੁਲ-ਹਿੱਜਾ ਮਹੀਨੇ ਦੇ ਸ਼ੁਰੂ ਦੇ ਦਸ ਦਿਨਾਂ ਵਿੱਚ ਨੇਕੀ ਦੇ ਕੰਮ ਕਰਨ ਦੀ ਬਹੁਤ ਵੱਡੀ ਫ਼ਜ਼ੀਲਤ (ਮਹੱਤਤਾ) ਹੈ। ਇਸ ਲਈ ਹਰ ਮੁਸਲਮਾਨ ਨੂੰ ਇਨ੍ਹਾਂ ਦਸ ਦਿਨਾਂ ਦਾ ਪੂਰਾ ਫਾਇਦਾ ਚੁੱਕਦੇ ਹੋਏ ਇਨ੍ਹਾਂ ਦਿਨਾਂ ਵਿੱਚ ਵੱਧ ਤੋਂ ਵੱਧ ਨੇਕੀ ਦੇ ਕੰਮ, ਜਿਵੇਂ ਅੱਲਾਹ ਦਾ ਜ਼ਿਕਰ (ਸਿਮਰਨ), ਕੁਰਆਨ ਦੀ ਪੜ੍ਹਾਈ, ਤਕਬੀਰ-ਤਹਲੀਲ ਤੇ ਤਹਮੀਦ (ਭਾਵ ਅੱਲਾਹੁ ਅਕਬਰ, ਲਾ ਇਲਾਹਾ ਇੱਲੱਲਾਹ, ਅਲਹਮਦੁ ਲਿੱਲਾਹ) ਕਹਿਣਾ, ਨਮਾਜ਼ ਪੜ੍ਹਨਾ, ਸਦਕਾ ਦੇਣਾ, ਰੋਜ਼ਾ ਰੱਖਣਾ ਅਤੇ ਹੋਰ ਸਾਰੇ ਨੇਕੀ ਦੇ ਕੰਮ ਕਰਨੇ ਚਾਹੀਦੇ ਹਨ।

Attribution

[رواه البخاري وأبو داود، واللفظ له]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...