ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣੀ ਨਮਾਜ਼ ਵਿੱਚ ਸ਼ੱਕ ਹੋ ਜਾਵੇ ਅਤੇ ਪਤਾ ਨਾ ਚੱਲੇ ਕਿ ਉਸ ਨੇ ਕਿੰਨੀਆਂ ਰਕਆਤਾਂ ਪੜ੍ਹੀਆਂ ਹਨ, ਤਿੰਨ ਜਾਂ ਚਾਰ? ਤਾਂ ਉਹ ਸ਼ੱਕ ਨੂੰ ਛੱਡ ਦੇਵੇ ਅਤੇ ਜਿੰਨੀਆਂ ਰਕਆਤਾਂ 'ਤੇ ਯਕੀਨ ਹੋਵੇ, ਉਨ੍ਹਾਂ ਨੂੰ ਅਧਾਰ ਬਣਾ ਲਵੇ। ਫੇਰ ਸਲਾਮ ਫੇਰਨ ਤੋਂ ਪਹਿਲਾਂ ਦੋ ਸਜਦੇ ਕਰ ਲਵੇ।
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣੀ ਨਮਾਜ਼ ਵਿੱਚ ਸ਼ੱਕ ਹੋ ਜਾਵੇ ਅਤੇ ਪਤਾ ਨਾ ਚੱਲੇ ਕਿ ਉਸ ਨੇ ਕਿੰਨੀਆਂ ਰਕਆਤਾਂ ਪੜ੍ਹੀਆਂ ਹਨ, ਤਿੰਨ ਜਾਂ ਚਾਰ? ਤਾਂ ਉਹ ਸ਼ੱਕ ਨੂੰ ਛੱਡ ਦੇਵੇ ਅਤੇ ਜਿੰਨੀਆਂ ਰਕਆਤਾਂ 'ਤੇ ਯਕੀਨ ਹੋਵੇ, ਉ…
Read hadeeth
4Views
0Cards
0Shares

