افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#58240[صحيح]
HadeethEnc · 1.22.0

ਇਸ ਮਾੜੇ ਕੰਮ ਤੋਂ ਬਚੋ, ਜਿਸ ਤੋਂ ਅੱਲਾਹ ਨੇ ਮਨਾਹ ਕੀਤਾ ਹੈ। ਲੇਕਿਨ ਜਿਸ ਕੋਲੋਂ ਇਹ ਗੁਨਾਹ ਹੋ ਜਾਵੇ, ਉਹ ਅੱਲਾਹ ਦੇ ਪਰਦੇ ਵਿੱਚ ਲੁਕ ਜਾਵੇ ਅਤੇ ਅੱਲਾਹ ਤੋਂ ਤੌਬਾ (ਮਾਫੀ) ਕਰੇ। ਕਿਉਂਕਿ ਜੋ ਸਾਡੇ ਸਾਹਮਣੇ ਆਪਣਾ ਗੁਨਾਹ ਲਿਆਵੇਗਾ, ਅਸੀਂ ਉਸ 'ਤੇ ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਦੀ ਕਿਤਾਬ (ਦੀ ਸਜ਼ਾ) ਲਾਗੂ ਕਰਾਂਗੇ।

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਅਸਲਮੀ ਨੂੰ ਸੰਗਸਾਰ (ਪੱਥਰ ਮਾਰ ਕੇ ਦਿੱਤੀ ਜਾਣ ਵਾਲੀ ਬਦਕਾਰੀ ਦੀ ਸਜ਼ਾ) ਕਰਨ ਤੋਂ ਬਾਅਦ ਖੜ੍ਹੇ ਹੋਏ ਅਤੇ ਫ਼ਰਮਾਇਆ: "ਇਸ ਮਾੜੇ ਕੰਮ ਤੋਂ ਬਚੋ, ਜਿਸ ਤੋਂ ਅੱਲਾਹ ਨੇ ਮਨਾਹ ਕੀਤਾ ਹੈ। ਲੇਕਿਨ ਜਿਸ ਕੋਲੋਂ ਇਹ ਗੁਨਾਹ ਹੋ ਜਾਵੇ, ਉਹ ਅੱਲਾਹ ਦੇ ਪਰਦੇ ਵਿੱਚ ਲੁਕ ਜਾਵੇ ਅਤੇ ਅੱਲਾਹ ਤੋਂ ਤੌਬਾ (ਮਾਫੀ) ਕਰੇ। ਕਿਉਂਕਿ ਜੋ ਸਾਡੇ ਸਾਹਮਣੇ ਆਪਣਾ ਗੁਨਾਹ ਲਿਆਵੇਗਾ, ਅਸੀਂ ਉਸ 'ਤੇ ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਦੀ ਕਿਤਾਬ (ਦੀ ਸਜ਼ਾ) ਲਾਗੂ ਕਰਾਂਗੇ।"
02

Explanation

ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਦੱਸਦੇ ਹਨ ਕਿ ਅੱਲਾਹ ਦੇ ਨਬੀ ﷺ ਮਾਅਜ਼ ਬਿਨ ਮਾਲਿਕ ਅਸਲਮੀ (ਰਜ਼ੀਅੱਲਾਹੁ ਅਨਹੁ) 'ਤੇ ਜ਼ਿਨਾ (ਬਦਕਾਰੀ) ਦੀ ਸਜ਼ਾ ਲਾਗੂ ਕਰਨ ਤੋਂ ਬਾਅਦ ਖੜੇ ਹੋਏ, ਲੋਕਾਂ ਨੂੰ ਸੰਬੋਧਨ ਕੀਤਾ ਅਤੇ ਫਰਮਾਇਆ: ਅੱਲਾਹ ਵਲੋਂ ਮਨਾਹ ਕੀਤੇ ਇਸ ਗੰਦੇ ਕੰਮ ਤੋਂ ਤੇ ਇਸ ਪ੍ਰਕਾਰ ਦੇ ਹੋਰ ਮਾੜੇ ਕੰਮਾ ਤੋਂ ਬਚੋ। ਲੇਕਿਨ ਜੇ ਕੋਈ ਇਸ ਪ੍ਰਕਾਰ ਦਾ ਕੰਮ ਕਰ ਬੈਠੇ, ਤਾਂ ਉਸ 'ਤੇ ਦੋ ਕੰਮ ਕਰਨੇ ਲਾਜ਼ਮੀ ਹੋ ਜਾਂਦੇ ਹਨ: 1- ਕਿਉਂ ਜੋ ਅੱਲਾਹ ਨੇ ਉਸ ਦੇ ਗੁਨਾਹ 'ਤੇ ਪਰਦਾ ਪਾ ਰੱਖਿਆ ਹੈ, ਤਾਂ ਉਹ ਉਸ ਪਰਦੇ ਵਿੱਚ ਲੁਕਿਆ ਰਹੇ ਅਤੇ ਆਪਣੇ ਗੁਨਾਹ ਬਾਰੇ ਕਿਸੇ ਨੂੰ ਨਾ ਦੱਸੇ। 2- ਉਸੇ ਵੇਲੇ ਅੱਲਾਹ ਤੋਂ ਤੌਬਾ ਕਰੇ ਅਤੇ ਉਸ ਗੁਨਾਹ 'ਤੇ ਲੱਗਿਆ ਨਾ ਰਹੇ। ਕਿਉਂਕਿ ਜੇਕਰ ਉਸਦਾ ਗੁਨਾਹ ਸਾਹਮਣੇ ਆ ਗਿਆ ਤਾਂ ਅਸੀਂ ਅੱਲਾਹ ਦੀ ਕਿਤਾਬ ਵਿੱਚ ਲਿਖੀ ਉਸ ਗੁਨਾਹ ਦੀ ਸਜ਼ਾ ਉਸ ਨੂੰ ਦਿਆਂਗੇ।
03

Benefits

ਕੋਈ ਗੁਨਾਹ ਹੋ ਜਾਣ 'ਤੇ ਉਸ ਨੂੰ ਲੋਕਾਂ ਸਾਹਮਣੇ ਨਾ ਲਿਆਉਣ ਅਤੇ ਅੱਲਾਹ ਅੱਗੇ ਤੌਬਾ ਕਰਨ ਦੀ ਨਸੀਹਤ।
ਗੁਨਾਹ ਦੀ ਖਬਰ ਜਦੋਂ ਹੁਕਮਰਾਨ (ਰਾਜ ਦੇ ਪ੍ਰਧਾਨ) ਤੱਕ ਪਹੁੰਚ ਜਾਵੇ ਤਾਂ ਉਸਨੂੰ ਉਸ ਦੀ ਸ਼ਰੀਅਤੀ ਸਜ਼ਾ ਲਾਗੂ ਕਰਨੀ ਹੋਵੇਗੀ।
ਗੁਨਾਹਾਂ ਤੋਂ ਬਚਣਾ ਅਤੇ ਉਨ੍ਹਾਂ ਤੋਂ ਤੌਬਾ ਕਰਨੀ ਜ਼ਰੂਰੀ ਹੈ।

Attribution

[رواه الحاكم والبيهقي]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...