افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4318[صحيح]
HadeethEnc · 1.36.0

ਮਹਾਨ ਅੱਲਾਹ ਰਾਤ ਨੂੰ ਆਪਣਾ ਹੱਥ ਫੈਲਾਉਂਦਾ ਹੈ, ਤਾਂ ਜੋ ਦਿਨ ਦਾ ਗੁਨਹਗਾਰ ਤੌਬਾ ਕਰ ਲਵੇ ਅਤੇ ਦਿਨ ਵਿੱਚ ਆਪਣਾ ਹੱਥ ਫੈਲਾਉਂਦਾ ਹੈ, ਤਾਂ ਜੋ ਰਾਤ ਦਾ ਗੁਨਹਗਾਰ ਤੌਬਾ ਕਰ ਲਵੇ—ਇੱਥੋਂ ਤੱਕ ਕਿ ਸੂਰਜ ਪੱਛਮ ਵੱਲੋਂ ਨਾ ਚੜ੍ਹ ਜਾਵੇ।

Available translations

Choose an available translation of this Hadeeth

01

Hadeeth text

ਅਬੁ-ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਮਹਾਨ ਅੱਲਾਹ ਰਾਤ ਨੂੰ ਆਪਣਾ ਹੱਥ ਫੈਲਾਉਂਦਾ ਹੈ, ਤਾਂ ਜੋ ਦਿਨ ਦਾ ਗੁਨਹਗਾਰ ਤੌਬਾ ਕਰ ਲਵੇ ਅਤੇ ਦਿਨ ਵਿੱਚ ਆਪਣਾ ਹੱਥ ਫੈਲਾਉਂਦਾ ਹੈ, ਤਾਂ ਜੋ ਰਾਤ ਦਾ ਗੁਨਹਗਾਰ ਤੌਬਾ ਕਰ ਲਵੇ—ਇੱਥੋਂ ਤੱਕ ਕਿ ਸੂਰਜ ਪੱਛਮ ਵੱਲੋਂ ਨਾ ਚੜ੍ਹ ਜਾਵੇ।"
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਬੰਦੇ ਦੀ ਤੌਬਾ ਕਬੂਲ ਕਰਦਾ ਹੈ। ਜਦੋਂ ਬੰਦਾ ਦਿਨ ਵਿੱਚ ਗੁਨਾਹ ਕਰਨ ਤੋਂ ਬਾਅਦ ਰਾਤ ਨੂੰ ਤੌਬਾ ਕਰਦਾ ਹੈ, ਤਾਂ ਅੱਲਾਹ ਉਸ ਦੀ ਤੌਬਾ ਕਬੂਲ ਕਰ ਲੈਂਦਾ ਹੈ। ਇਸੇ ਤਰ੍ਹਾਂ ਜਦੋਂ ਰਾਤ ਨੂੰ ਗੁਨਾਹ ਕਰਨ ਤੋਂ ਬਾਅਦ ਦਿਨ ਵਿੱਚ ਤੌਬਾ ਕਰਦਾ ਹੈ, ਤਾਂ ਉਸ ਦੀ ਤੌਬਾ ਕਬੂਲ ਕਰ ਲੈਂਦਾ ਹੈ। ਅੱਲਾਹ ਤਆਲਾ ਤੌਬਾ ਦੀ ਖੁਸ਼ੀ ਵਿੱਚ ਅਤੇ ਉਸਨੂੰ ਕਬੂਲ ਕਰਨ ਲਈ ਆਪਣਾ ਹੱਥ ਫੈਲਾਉਂਦਾ ਹੈ। ਤੌਬਾ ਦਾ ਦਰਵਾਜ਼ਾ ਉਦੋਂ ਤੱਕ ਖੁੱਲ੍ਹਾ ਰਹੇਗਾ ਜਦੋਂ ਤੱਕ ਦੁਨੀਆ ਦੇ ਖਤਮ ਹੋਣ ਦੀ ਨਿਸ਼ਾਨੀ ਵਜੋਂ ਸੂਰਜ ਪੱਛਮ ਵੱਲੋਂ ਨਾ ਚੜ੍ਹ ਜਾਵੇ। ਜਦੋਂ ਸੂਰਜ ਪੱਛਮ ਵੱਲੋਂ ਚੜ੍ਹ ਜਾਵੇਗਾ, ਤਾਂ ਤੌਬਾ ਦਾ ਦਰਵਾਜ਼ਾ ਬੰਦ ਹੋ ਜਾਵੇਗਾ।
03

Benefits

ਤੌਬਾ ਕਬੂਲ ਕਰਨ ਦਾ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਸਦਾ ਦਰਵਾਜ਼ਾ ਖੁੱਲ੍ਹਾ ਰਹੇਗਾ। ਇਸ ਦਾ ਦਰਵਾਜ਼ਾ ਉਸ ਵੇਲੇ ਬੰਦ ਹੋ ਜਾਵੇਗਾ, ਜਦੋਂ ਸੂਰਜ ਪੱਛਮ ਵੱਲੋਂ ਚੜ੍ਹੇਗਾ। ਇਸ ਲਈ (ਇੱਕ ਆਮ ਇਨਸਾਨ ਨੂੰ) ਮੌਤ ਦੀ ਘੜੀ ਆਉਣ ਤੇ ਰੂਹ (ਆਤਮਾ) ਗਲੇ ਤੱਕ ਪਹੁੰਚਣ ਤੋਂ ਪਹਿਲਾਂ ਤੌਬਾ ਕਰ ਲੈਣੀ ਚਾਹੀਦੀ ਹੈ।
ਇਨਸਾਨ ਨੂੰ ਗੁਨਾਹ ਦੇ ਕਾਰਨ ਨਿਰਾਸ਼ (ਮਾਯੂਸ) ਨਹੀਂ ਹੋਣਾ ਚਾਹੀਦਾ। ਕਿਉਂਕਿ ਅੱਲਾਹ ਤਆਲਾ ਦੀ ਮਾਫ਼ੀ ਤੇ ਰਹਿਮਤ (ਦਿਆਲਤਾ) ਬਹੁਤ ਵੱਡੀ ਹੈ ਅਤੇ ਤੌਬਾ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਹੈ।
ਤੌਬਾ ਦੀਆਂ ਸ਼ਰਤਾਂ: 1- ਗੁਨਾਹ ਨੂੰ ਤੁਰੰਤ ਛੱਡ ਦੇਣਾ। 2- ਗੁਨਾਹ ਕਰਨ 'ਤੇ ਸ਼ਰਮਿੰਦਾ ਹੋਣਾ। 3- ਇਸ ਗੱਲ ਦਾ ਪੱਕਾ ਇਰਾਦਾ ਕਰਨਾ ਕਿ ਫਿਰ ਦੁਬਾਰਾ ਉਹ ਗੁਨਾਹ ਕਦੇ ਨਹੀਂ ਕਰੇਗਾ। ਉਕਤ ਤਿੰਨਾਂ ਸ਼ਰਤਾਂ ਉਸ ਵੇਲੇ ਲਾਗੂ ਹੁੰਦੀਆਂ ਹਨ, ਜਦੋਂ ਗੁਨਾਹ ਦਾ ਸਬੰਧ ਅੱਲਾਹ ਤਆਲਾ ਦੇ ਹੱਕਾਂ ਵਿੱਚੋਂ ਕਿਸੇ ਹੱਕ ਨਾਲ ਹੋਵੇ। ਲੇਕਿਨ ਜੇਕਰ ਗੁਨਾਹ ਦਾ ਸਬੰਧ ਬੰਦਿਆਂ ਦੇ ਹੱਕਾਂ ਵਿੱਚੋਂ ਕਿਸੇ ਹੱਕ ਨਾਲ ਹੋਵੇ, ਤਾਂ ਤੌਬਾ ਦੇ ਸਹੀ ਹੋਣ ਲਈ ਇਹ ਲਾਜ਼ਮੀ ਹੈ ਕਿ ਉਹ ਹੱਕ ਉਸ ਦੇ ਹੱਕਦਾਰ ਤੱਕ ਪਹੁੰਚਾਇਆ ਜਾਵੇ ਜਾਂ ਹੱਕਦਾਰ ਉਸ ਨੂੰ ਮਾਫ਼ ਕਰ ਦੇਵੇ।

Attribution

[رواه مسلم]

Categories

Share

Share hadeeth

Sharing options

7Views0Cards0Shares
Share

← Back to encyclopedia

Loading...