HadeethEnc · 1.22.0
ਜੋ ਵਿਅਕਤੀ ਆਪਣੇ ਭਾਈ ਦੀ ਇੱਜ਼ਤ ਦੀ ਰੱਖਿਆ ਕਰਦਾ ਹੈ, ਕਿਆਮਤ ਦੇ ਦਿਨ ਅੱਲਾਹ ਤਆਲਾ ਉਸਦੇ ਚਿਹਰੇ ਨੂੰ ਜਹੰਨਮ ਦੀ ਅੱਗ ਤੋਂ ਦੂਰ ਕਰ ਦੇਵੇਗਾ।
Available translations
Choose an available translation of this Hadeeth
01
Hadeeth text
ਅਬੁ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਆਪਣੇ ਭਾਈ ਦੀ ਇੱਜ਼ਤ ਦੀ ਰੱਖਿਆ ਕਰਦਾ ਹੈ, ਕਿਆਮਤ ਦੇ ਦਿਨ ਅੱਲਾਹ ਤਆਲਾ ਉਸਦੇ ਚਿਹਰੇ ਨੂੰ ਜਹੰਨਮ ਦੀ ਅੱਗ ਤੋਂ ਦੂਰ ਕਰ ਦੇਵੇਗਾ।"
02
Explanation
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੋ ਵਿਅਕਤੀ ਆਪਣੇ ਮਸਲਮਾਨ ਭਾਈ ਦੀ ਗੈਰ-ਹਾਜ਼ਰੀ ਵਿੱਚ ਕਿਸੇ ਨੂੰ ਉਸ ਦੀ ਬੁਰਾਈ ਕਰਨ ਜਾਂ ਉਸ ਨਾਲ ਬੁਰਾ ਸਲੂਕ ਕਰਨ ਤੋਂ ਰੋਕ ਕੇ, ਉਸਦੀ ਇੱਜ਼ਤ ਤੇ ਮਾਨ-ਸਨਮਾਨ ਦੀ ਰੱਖਿਆ ਕਰਦਾ ਹੈ, ਤਾਂ ਅੱਲਾਹ ਕਿਆਮਤ ਦੇ ਦਿਨ ਉਸ ਤੋਂ ਅਜ਼ਾਬ ਨੂੰ ਦੂਰ ਰੱਖੇਗਾ।
03
Benefits
ਮੁਸਲਮਾਨਾਂ ਦੇ ਮਾਨ-ਸਨਮਾਨ 'ਤੇ ਠੇਸ ਪਹੁੰਚਾਉਣ ਵਾਲੀ ਗੱਲ ਕਰਨ ਦੀ ਮਨਾਹੀ।
ਇਨਸਾਨ ਨੂੰ ਉਸੇ ਦਰਜੇ ਦਾ ਬਦਲਾ ਦਿੱਤਾ ਜਾਂਦਾ ਹੈ, ਜਿਸ ਦਰਜੇ ਦਾ ਉਸਦਾ ਕੰਮ ਹੁੰਦਾ ਹੈ। ਇਸ ਲਈ ਜੋ ਆਪਣੇ ਮੁਸਲਮਾਨ ਭਾਈ ਦੀ ਇੱਜ਼ਤ ਦੀ ਰੱਖਿਆ ਕਰੇਗਾ, ਅੱਲਾਹ ਉਸ ਦੀ ਜਹੰਨਮ ਦੀ ਅੱਗ ਤੋਂ ਰੱਖਿਆ ਕਰੇਗਾ।
ਇਸਲਾਮ ਧਰਮ ਭਾਈਚਾਰੇ ਅਤੇ ਆਪਸੀ ਸਹਿਯੋਗ ਦਾ ਧਰਮ ਹੈ।

Attribution
[رواه الترمذي وأحمد]
Categories
Share
Share hadeeth
Sharing options · 0 Total shares