افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3591[صحيح]
HadeethEnc · 1.22.0

ਪੰਜੋ ਨਮਾਜ਼ਾਂ, ਇੱਕ ਜੁਮਾ ਦੂਜੇ ਜੁਮੇ ਤੱਕ ਅਤੇ ਇੱਕ ਰਮਜ਼ਾਨ ਦੂਜੇ ਰਮਜ਼ਾਨ ਤੱਕ, ਆਪਸ ਵਿੱਚ ਕੀਤੇ ਜਾਣ ਵਾਲੇ ਗੁਨਾਹਾਂ ਦਾ ਕੱਫ਼ਾਰਾ (ਹਰਜਾਨਾ/ਭਰਭਾਈ) ਬਣ ਜਾਂਦੇ ਹਨ ਪਰ ਸ਼ਰਤ ਇਹ ਹੈ ਕਿ ਕੋਈ ਕਬੀਰਾ ਗੁਨਾਹ (ਮਹਾਪਾਪ) ਨਾ ਕੀਤਾ ਜਾਵੇ।

Available translations

Choose an available translation of this Hadeeth

01

Hadeeth text

ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਕਿਹਾ ਕਰਦੇ ਸੀ: "ਪੰਜੋ ਨਮਾਜ਼ਾਂ, ਇੱਕ ਜੁਮਾ ਦੂਜੇ ਜੁਮੇ ਤੱਕ ਅਤੇ ਇੱਕ ਰਮਜ਼ਾਨ ਦੂਜੇ ਰਮਜ਼ਾਨ ਤੱਕ, ਆਪਸ ਵਿੱਚ ਕੀਤੇ ਜਾਣ ਵਾਲੇ ਗੁਨਾਹਾਂ ਦਾ ਕੱਫ਼ਾਰਾ (ਹਰਜਾਨਾ/ਭਰਭਾਈ) ਬਣ ਜਾਂਦੇ ਹਨ ਪਰ ਸ਼ਰਤ ਇਹ ਹੈ ਕਿ ਕੋਈ ਕਬੀਰਾ ਗੁਨਾਹ (ਮਹਾਪਾਪ) ਨਾ ਕੀਤਾ ਜਾਵੇ।"
02

Explanation

ਰਸੂਲੁੱਲਾਹ ﷺ ਦੱਸਦੇ ਹਨ ਕਿ ਦਿਨ ਤੇ ਰਾਤ ਦੇ ਸਮਿਆਂ ਵਿੱਚ ਪੜ੍ਹੀਆਂ ਜਾਣ ਵਾਲੀਆਂ ਪੰਜ ਨਮਾਜ਼ਾਂ, ਹਫ਼ਤੇ ਵਿੱਚ ਇੱਕ ਵਾਰ ਪੜ੍ਹਿਆ ਜਾਣ ਵਾਲਾ ਜੁਮਾ, ਅਤੇ ਸਾਲ ਵਿੱਚ ਇੱਕ ਵਾਰ ਰੱਖੇ ਜਾਣ ਵਾਲੇ ਰਮਜ਼ਾਨ ਦੇ ਰੋਜ਼ੇ — ਇਹ ਸਭ ਆਪਣੇ ਵਿਚਕਾਰ ਦੇ ਸਮੇਂ ਦੇ ਛੋਟੇ ਗੁਨਾਹਾਂ ਦਾ ਕੱਫ਼ਾਰਾ ਬਣ ਜਾਂਦੇ ਹਨ, ਲੇਕਿਨ ਸ਼ਰਤ ਇਹ ਹੈ ਕਿ ਵੱਡੇ ਗੁਨਾਹਾਂ ਤੋਂ ਬਚਿਆ ਜਾਵੇ। ਵੱਡੇ ਗੁਨਾਹ, ਜਿਵੇਂ ਕਿ ਨਜਾਇਜ਼ ਸੰਬੰਧ ਅਤੇ ਸ਼ਰਾਬ ਪੀਣਾ ਆਦਿ, ਕੇਵਲ ਸੱਚੇ ਦਿਲ ਤੋਂ ਤੌਬਾ ਕਰਨ ਨਾਲ ਹੀ ਮਾਫ਼ ਹੁੰਦੇ ਹਨ।
03

Benefits

ਕੁੱਝ ਗੁਨਾਹ ਛੋਟੇ ਹੁੰਦੇ ਹਨ (ਪਾਪ) ਤੇ ਕੁੱਝ ਵੱਡੇ (ਮਹਾਂਪਾਪ)।
ਛੋਟੇ ਗੁਨਾਹਾਂ ਦੀ ਮਾਫ਼ੀ ਲਈ ਵੱਡੇ ਗੁਨਾਹਾਂ ਤੋਂ ਬਚਣਾ ਸ਼ਰਤ ਹੈ।
ਵੱਡੇ ਗੁਨਾਹ ਉਹ ਹੁੰਦੇ ਹਨ ਜਿਨ੍ਹਾਂ ਬਾਰੇ ਦੁਨੀਆਂ ਵਿੱਚ ਸਜ਼ਾ ਮਿਲਦੀ ਹੈ ਜਾਂ ਜਿਨ੍ਹਾਂ ਲਈ ਆਖ਼ਰਤ ਵਿੱਚ ਕੋਈ ਸਜ਼ਾ ਤੇ ਅੱਲਾਹ ਦੀ ਨਰਾਜ਼ਗੀ ਦੀ ਗੱਲ ਕੀਤੀ ਗਈ ਹੋਵੇ ਜਾਂ ਜਿਨ੍ਹਾਂ ਦੇ ਕਰਨ ਵਾਲਿਆਂ 'ਤੇ ਲਾਹਨਤ ਕੀਤੀ ਜਾਵੇ। ਜਿਵੇਂ ਕਿ ਨਜਾਇਜ਼ ਸਰੀਰਕ ਸੰਬੰਧ ਬਣਾਉਣਾ ਅਤੇ ਸ਼ਰਾਬ ਪੀਣਾ ਆਦਿ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...